ਲੋਹੀਆਂ ਖਾਸ (ਰਜੀਵ ਕੁਮਾਰ ਬੱਬੂ) ਲੋਹੀਆਂ ਖਾਸ ਦੇ ਨਜਦੀਕੀ ਪਿੰਡ ਜੱਕੋਪੁਰ ਕਲਾਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜੀ.ਓ ਜੀ ਟੀਮ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ *ਆਈ ਹਰਿਆਲੀ* ਤਹਿਤ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ । ਇਸ GOG ਟੀਮ ਵਿੱਚ ਕਰਨਲ ਸੁਰਜੀਤ ਸਿੰਘ ਟੁਰਨਾ, ਸੂਬੇਦਾਰ ਸੁਖਦੇਵ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ, ਹੌਲਦਾਰ ਜੋਗਿੰਦਰ ਸਿੰਘ, ਹੌਲਦਾਰ ਨਿਰਮਲ ਸਿੰਘ, ਨਾਇਕ ਪਿਆਰਾ ਸਿੰਘ, ਹੌਲਦਾਰ ਹਰਜੀਤ ਸਿੰਘ, ਗੁਰਮੁਖ ਸਿੰਘ, ਮੋਹਨ ਲਾਲ ਹਾਜਰ ਸਨ ।
ਇਹਨਾਂ ਤੋਂ ਇਲਾਵਾ ਸਕੂਲ ਮੁੱਖੀ ਮੈਡਮ ਪਰਮਜੀਤ ਕੌਰ, ਸਾਜਨ ਕੁਮਾਰ, ਸ਼ਰਨਜੀਤ ਕੌਰ, ਕੁੱਕ ਬਲਵੀਰ ਕੌਰ ਤੋਂ ਇਲਾਵਾ ਨੰਨ੍ਹੇ ਮੁੰਨੇ ਬੱਚੇ ਵੀ ਹਾਜ਼ਰ ਸਨ ।





