ਲੋਹੀਆਂ ਖ਼ਾਸ 11 ਅਗਸਤ( ਰਾਜੀਵ ਕੁਮਾਰ ਬੱਬੂ )ਨਰਿੰਦਰ ਸਿੰਘ ਔਜਲਾ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀ ਰਹਿ ਨੁਮਾਈ ਹੇਠ ਸਭ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਏ ਐਸ ਆਈ ਬਲਵਿੰਦਰ ਸਿੰਘ ਨੇ ਰਣਜੀਤ ਸਿੰਘ ਪੁੱਤਰ ਇਕਬਾਲ ਸਿੰਘ ਮੈਨੇਜਰ ਕੈਪੀਟਲ ਸਮਾਲ ਫਾਇਨਾਂਸ ਬੈਂਕ ਦੀ ਦਰਖ਼ਾਸਤ ਤੇ ਦੌਰਾਨ ਤਫਤੀਸ਼ ਏ ਐਸ ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਦਾਊਦ ਉਰਫ ਰਾਹੁਲ ਪੁੱਤਰ ਜੱਗਾਜੰਨਾ ਵਾਸੀ ਮੋਹਕਮ ਅਰਾਈਆਂ ਵਾਲ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਸੱਤ ਮੋਟਰਸਾਈਕਲ ਬਰਾਮਦ ਕੀਤੇ ਗਏ ਸਾਰੇ ਮਤਰ ਸਾਈਕਲ ਸਪਲੈਂਡਰ ਪਲੱਸ ਸਾਰੇ ਕਾਲੇ ਰੰਗ ਦੇ ਰੇਜਿਸਰਸ਼ਨ ਨੰਬਰ ਪੀ ਬੀ 67 ਡੀ 5685, ਪੀ ਬੀ 09 ਟੀ 6011,ਪੀ ਬੀ 09 ਵਾਈ 5033, ਪੀ ਬੀ 08 ਡੀ ਜੇਡ 5487, ਪੀ ਬੀ 04 ਐੱਮ 1470 ਟੈਂਮਪਰੈਰੀ ਨੰਬਰ ਐਚ ਐੱਫ ਡੀਲੈਕਸ, ਦੋ ਬਿਨਾ ਨੰਬਰੀ ਇਕ ਉਪਰ ਨਕਸ਼ਾ ਬਣਾ ਕੇ ਪੰਜਾਬ ਲਿਖਿਆ ਹੋਇਆ ਹੈ ਦੋਸ਼ੀ ਦਾਊਦ ਕੋਲ ਇਕ ਮਾਸਟਰ ਕੀ ਸੀ ਜਿਸ ਨਾਲ ਉਹ ਹਰੇਕ ਮੋਟਰਸਾਈਕਲ ਦਾ ਤਾਲਾ ਖੋਲ ਲੈਦਾਂ ਸੀ।p





