*ਵਲੰਸੀਆ ‘ਚ ਹੋਏ ਟੂਰਨਾਮੈਂਟ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਸੁਨੀਲ ਠਾਕੁਰ ਰਾਜਪੂਤ ਨੇ ਵਾਅਦਾ ਕੀਤਾ ਕਿ ਅਗਲੇ ਸਾਲ 2500 ਯੂਰੋ ਦਾ ਨਗਦ ਇਨਾਮ ਉਹ ਦੇਣਗੇ—ਮੱਲ੍ਹੀ*

Uncategorized
Spread the love

ਪੈਰਿਸ 15 ਸਤੰਬਰ (ਭੱਟੀ ਫਰਾਂਸ ) ਵਲੰਸੀਆ( ਸਪੇਨ ) ਤੋਂ ਲਿਖਤੀ ਜਾਣਕਾਰੀ ਰਾਹੀਂ ਸੂਚਨਾ ਦਿੰਦੇ ਹੋਏ ਵੀਰ ਖਾਲਸਾ ਗਰੁੱਪ ਦੇ ਪ੍ਰਧਾਨ ਦਵਿੰਦਰ ਸਿਂਘ ਮੱਲ੍ਹੀ ਨੇ ਕਿਹਾ ਕਿ ਸਾਡੇ ਵੱਲੋਂ ਕਰਵਾਏ ਗਏ ਇਸ ਸਾਲ ਦੇ ਟੂਰਨਾਮੈਂਟ ਦੀ ਸਫਲਤਾ ਤੋਂ ਖੁਸ਼ ਹੋ ਕੇ ਸੁਨੀਲ ਠਾਕੁਰ ਰਾਜਪੂਤ ਨੇ ਵਾਅਦਾ ਕੀਤਾ ਹੈਂ ਕਿ ਸਾਲ 2024 ਵਿੱਚ ਜਿਹੜਾ ਕਬੱਡੀ ਟੂਰਨਾਮੈਂਟ ਵਲੰਸੀਆ ਸਪੇਨ ਵਿੱਚ ਹੋਵੇਗਾ, ਉਸ ਵਿੱਚ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2500 ਯੂਰੋ ਦਾ ਨਗਦ ਇਨਾਮ ਉਨ੍ਹਾਂ ਵੱਲੋਂ ਦਿੱਤਾ ਜਾਵੇਗਾ

                              ਇਹ ਬਿਆਨ ਦਿੰਦੇ ਵਕਤਦੇਵਿੰਦਰ ਸਿਂਘ ਮੱਲੀਦੇ ਨਾਲ ਸ੍ ਸੁਰਿੰਦਰ ਸਿੰਘ ਧਨੋਆ, ਭਿੰਦਾ ਮਾਹਲ, ਅਮਰਬੀਰ ਸਿੰਘ ਬਾਜਵਾ, ਸਾਬ ਤੁੰਗ, ਹਰਦੀਪ ਸਿੰਘ ਸੰਧੂ, ਜੋਨੀ ਗਰੁੱਪ ਆਦਿ ਸਾਰੇ ਹਾਜਿਰ ਸਨ ਜਿਨ੍ਹਾਂ ਨੇ ਇਸ ਸਾਲ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ 3100 ਅਤੇ 2500 ਯੂਰੋ ਦੇ ਨਗਦ ਇਨਾਮ ਦਿੱਤੇ ਸਨ |

                              

Leave a Reply

Your email address will not be published. Required fields are marked *