*ਬਹੁਜਨ ਸਮਾਜ ਪਾਰਟੀ ਪੰਜਾਬ ‘’ਚ ਇਕੱਲੇ ਲੜੇਗੀ ਚੋਣ*

ਚੰਡੀਗੜ੍ਹ, 13 ਫਰਵਰੀ,:( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਹੋਈ ਹੈ ਜਿਸ ਵਿੱਚ ਸੂਬਾ ਪੱਧਰੀ ਬਹੁਜਨ ਸਮਾਜ ਪਾਰਟੀ ਦੀ ਕਮੇਟੀ ਦੇ ਜ਼ਿੰਮੇਵਾਰ ਆਗੂ ਹਾਜ਼ਰ ਹੋਏ। ਸੂਬਾ ਕਮੇਟੀ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ ਹਰਿਆਣਾ ਸੂਬੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ਉਤੇ ਪਹੁੰਚੇ। […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ ਜੇ.ਈ.ਈ ਮੇਨਸ-1 (ਜਨਵਰੀ-2024) ਵਿੱਚ ਸ਼ਾਨਦਾਰ ਪ੍ਰਦਰਸ਼ਨ: ਦਕਸ਼ ਗੁਪਤਾ ਨੇ ਪ੍ਰਾਪਤ ਕੀਤੇ 98.94 ਐਨਟੀਏ ਸਕੋਰ*

ਜਲੰਧਰ (ਦਾ ਮਿਰਰ ਪੰਜਾਬ)-ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਨਵਰੀ-2024 ਵਿੱਚ ਆਯੋਜਿਤ ਜੇ.ਈ.ਈ. ਮੇਨ-1 ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਅੰਕ ਸ਼ਾਨਦਾਰ ਰਿਹਾ। ਦਕਸ਼ ਗੁਪਤਾ ਨੇ ਇਸ ਪ੍ਰੀਖਿਆ ਵਿੱਚ 98.94 ਐਨਟੀਏ ਸਕੋਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜਸਕਰਨ ਨੇ 95.72 ਐਨਟੀਏ ਸਕੋਰ , ਗੁਰਜੋਤ ਨੇ 95.64 ਐਨਟੀਏ ਸਕੋਰ […]

Continue Reading

*ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਾ ਰਲੇਵਾਂ ਪੰਜਾਬ ਹਿੱਤ ਪਰਖਣ ਉਪਰੰਤ ਹੀ ਹੋਵੇਗਾ —-ਭੱਟੀ ਫਰਾਂਸ*

ਪੈਰਿਸ 11 ਫਰਵਰੀ (ਪੱਤਰ ਪ੍ਰੇਰਕ ) ਪੰਜਾਬ ‘ਚ ਇਸ ਵੇਲੇ ਪੰਜਾਬ ਬਚਾਉ ਯਾਤਰਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਫਲਤਾ ਸਾਹਿਤ ਚੱਲ ਰਹੀ ਹੈ, ਜਿਸਦਾ ਸੁਆਗਤ ਰਾਹ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਪੰਜਾਬ ਵਾਸੀ ਦਿਲ ਖੋਲ ਕੇ ਕਰ ਰਹੇ ਹਨ | ਇਸ ਪੰਜਾਬ […]

Continue Reading

*ਤਖਤ ਹਜੂਰ ਸਾਹਿਬ ਉਪਰ ਕਬਜਾ ਕਰਨ ਦੀ ਸਰਕਾਰੀ ਸਾਜਿਸ਼ ਬਾਰੇ ਘਟ ਗਿਣਤੀ ਕਮਿਸ਼ਨ ਤੇ ਰਾਸ਼ਟਰਪਤੀ ਨੋਟਿਸ ਲੈਣ-ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਐਕਟ 1956 ਨਾਲ ਛੇੜਛਾੜ ਕਰਨ ਅਤੇ ਬੋਰਡ ਵਿਚ ਸਿੱਖ ਸੰਸਥਾਵਾਂ ਦੇ ਨਾਮਜ਼ਦ ਮੈਂਬਰਾਂ ਦੀ ਗਿਣਤੀ ਘਟਾ ਕੇ ਸਰਕਾਰ ਵਲੋਂ ਨਾਮਜ਼ਦ ਕੀਤੇ ਜਾਂਦੇ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਤਜਵੀਜ਼ ਦੀ […]

Continue Reading

*ਨਵੀਂ ਬਣੀ ਸੋਨਾਲੀ ਕੌਲ ਜੱਜ ਨੂੰ ਕੀਤਾ ਗਿਆ ਸਨਮਾਨਿਤ*

ਜਲੰਧਰ( ਦਾ ਮਿਰਰ ਪੰਜਾਬ)-ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ (ਰਜਿ :)ਰਾਮਾਂ ਮੰਡੀ, ਜਲੰਧਰ ਦੇ ਵੱਲੋਂ ਪਿੰਡ ਜੰਡੂ ਸਿੰਘਾ ਦੀ ਰਹਿਣ ਵਾਲੀ ਸੋਨਾਲੀ ਕੌਲ ਨਵੀਂ ਜੱਜ ਬਣੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਨਾਲੀ ਕੌਲ ਜੀ ਦੇ ਪਿਤਾ ਸ਼੍ਰੀ ਅਨਿਲ ਕੁਮਾਰ ਕੌਲ ਨੂੰ ਵੀ ਸੋਸਾਇਟੀ ਦੇ ਵੱਲੋ ਸਨਮਾਨਿਤ ਕੀਤਾ ਗਿਆ ਸੋਸਾਇਟੀ ਦੇ ਚੇਅਰਮੈਨ ਸ਼੍ਰੀ […]

Continue Reading

*ਸ਼੍ਰੋ.ਅ.ਦਲ ਦੇ ਫਰਾਂਸ ਯੂਨਿਟ ਵਲੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੀ ਗਈ ਸੋਧ ਦਾ ਕੀਤਾ ਗਿਆ ਸਖ਼ਤ ਵਿਰੋਧ—–ਭੱਟੀ ਫਰਾਂਸ ਅਤੇ ਭੁੰਗਰਨੀ*

ਪੈਰਿਸ 8 ਫਰਵਰੀ (ਪੱਤਰ ਪ੍ਰੇਰਕ ) ਸ਼੍ਰੋ.ਅ.ਦਲ ਫਰਾਂਸ ਅਤੇ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਹਰਦੀਪ ਸਿੰਘ ਬੋਦਲ ਇਟਲੀ, ਮਸਤਾਨ ਸਿੰਘ ਨੌਰਾ ਸਵਿੱਸ ਆਦਿ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ 1956 ਵਿਚ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ […]

Continue Reading

*ਨਵੇਂ ਧਾਰਮਿਕ ਸਿੰਗਲ ਟਰੈਕ ਨਾਲ ਜਲਦ ਹਾਜ਼ਰ ਹੋਵਾਂਗਾ.ਬਾਬੁੂ ਜਲੰਧਰੀ*

ਜਲੰਧਰ ( ਦਾ ਮਿਰਰ ਪੰਜਾਬ )ਧਾਰਮਿਕ ਗਾਇਕੀ ‘ਚ ਨਾਮਾਣਾ ਖਟੱਣ ਵਾਲੇ ਬਾਬੂ ਜੰਲਧਰੀ ਜਿਹਨਾਂ ਨੇ ਮੁੰਬਈ ਵਿੱਚ ਰਹਿਕੇ ਵਿਸ਼ਵ ਪ੍ਰਸਿੱਧ ਫਿਲਮੀ ਸੰਗੀਤਕਾਰ ਲਕਸ਼ਮੀ ਕਾਂਤ , ਪਿਆਰੇ ਲਾਲ ਦੀ ਛਤਰ-ਛਾਇਆ ਵਿੱਚ ਰਹਿ ਕੇ ਸੰਗੀਤ ਦੀਆਂ ਬਾਰੀਕੀਆ ਨੂੰ ਜਾਣੇਆ ਤੇ ਅਨੇਕਾਂ ਧਾਰਮਿਕ ਫਿਲਮਾਂ ‘ ਬਾਬਾ ਬਾਲਕ ਨਾਥ, ਸ਼ੇਰਾਂ ਵਾਲੀ ਮਾਂ ਸਮੇਤ ਅਨੇਕਾਂ ਫ਼ੀਚਰ ਫਿਲਮਾਂ ਤੇ ‘ਫਰਿਆਦ ਟੈਲੀਫਿਲਮ […]

Continue Reading

*ਇੰਨੋਸੈਂਟ ਹਾਰਟਸ ਦੇ ਇੰਨੋਕਿਡਜ ਦੇ ਬੱਚਿਆਂ ਨੇ ‘ਕਾਈਟ ਡੈਕੋਰੇਸ਼ਨ’ ਅਤੇ ‘ਫਨ ਵਿਦ ਕਲਰਜ’ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ),ਦੇ ਇੰਨੋਕਿਡਜ ਵਿੱਚ ‘ਕਾਈਟ ਡੈਕੋਰੇਸ਼ਨ’ ਅਤੇ ‘ਫਨ ਵਿਦ ਕਲਰਜ’ ਵਿੱਚ ਸਕਾਲਰਸ ਅਤੇ ਡਿਸਕਵਰਸ ਦੇ ਛੋਟੇ ਬੱਚਿਆਂ ਦੀ ਕਲਪਨਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ […]

Continue Reading

*ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੀ ਪੂਜਨੀਕ ਮਾਤਾ ਬਲਬੀਰ ਕੌਰ ਦੇ ਸਦੀਵੀ ਵਿਛੋੜੇ ਉੱਪਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਇਜਹਾਰ —ਭੁੰਗਰਨੀ*

ਪੈਰਿਸ 6 ਫਰਵਰੀ (ਭੱਟੀ ਫਰਾਂਸ ) ਭਾਈ ਪਿੰਦਰਪਾਲ ਸਿੰਘ, ਜਿਹੜੇ ਕਿ ਪ੍ਰਸਿੱਧ ਕਥਾਵਾਚਕ ਵੀ ਹਨ, ਦੇ ਪੂਜਨੀਕ ਮਾਤਾ ਬਲਬੀਰ ਕੌਰ ਜੀ ਜਿਹੜੇ ਕਿ ਆਪਣੇ ਸੁਆਸਾਂ ਦੀ ਪੂੰਜੀ ਨੂੰ ਖ਼ਤਮ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਦੇ ਸਦੀਵੀ ਵਿਛੋੜੇ ਉੱਪਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਕ੍ਰਮਵਾਰ ਜਗਵੰਤ ਸਿੰਘ ਲਹਿਰਾ, ਜਥੇਦਾਰ […]

Continue Reading

*ਇੰਨੋਕਿਡਜ- ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਵਿਖੇ ਸਾਲ 2024-25 ਲਈ ਨਰਸਰੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇੰਨੋਕਿਡਜ਼ ਦੇ ਇੰਚਾਰਜਾਂ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਟੇਂਪਰੇਰੀ ਆਈ-ਕਾਰਡ ਵੀ ਵੰਡੇ ਗਏ। […]

Continue Reading