*ਹਿਮਾਚਲ ਨਾਲ ਲੱਗਦੇ ਪਿੰਡ ਸਧਾਣੀ ਦੀ ਹਡ਼੍ਹ ’ਚ ਰੁਡ਼੍ਹੀ ਸਡ਼ਕ, ਡੇਢ ਮਹੀਨੇ ਤੋਂ ਪੰਜਾਬ ਨਾਲੋਂ ਟੁੱਟਿਆ ਸਡ਼ਕੀ ਸੰਪਰਕ*

ਦੀਪਕ ਠਾਕੁਰ ਤਲਵਾਡ਼ਾ, 24 ਅਗਸਤ-ਤਿੰਨ ਪਾਸਿਓਂ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਘਿਰਿਆ ਪਿੰਡ ਸਧਾਣੀ ਪੰਜਾਬ ਦਾ ਅਖ਼ਿਰਲਾ ਪਿੰਡ ਹੈ। ਸ਼ਹਿਰ ਤਲਵਾਡ਼ਾ ਤੋਂ 22 ਕਿਲੋਮੀਟਰ ਦੂਰ ਪੈਂਦੇ ਪਿੰਡ ਸਧਾਣੀ ਦੀ ਸਾਢੇ ਪੰਜ ਸੌ ਦੇ ਕਰੀਬ ਆਬਾਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸੀਮਾ ’ਚ ਵੱਗਦੇ ਸਵਾਂ ਦਰਿਆ ਦੇ ਕੰਢੇ ਜ਼ਿਲ੍ਹਾ ਕਾਂਗਡ਼ਾ ਦੀ ਹੱਦ ’ਤੇ ਸਥਿਤ ਹੈ ਪਿੰਡ […]

Continue Reading

*ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਸਾਨਾਂ ‘ਤੇ ਲਾਠੀਚਾਰਜ ਦੀ ਨਿੰਦਾ ਕੀਤੀ*

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀ ਪੰਜਾਬ ਦੀ ਆਪ ਸਰਕਾਰ ਵੱਲੋਂ ਹਰ ਵਰਗ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਇਸਨੂੰ ਮੰਦਭਾਗਾ ਦੱਸਿਆ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ […]

Continue Reading

*ਕੱਕਾਰਾਂ ਅਤੇ ਦਸਤਾਰਾਂ ਖਿਲਾਫ ਬੋਲਣ ਵਾਲਿਆ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਹੋਵੇ*

ਜਲੰਧਰ( ਦਾ ਮਿਰਰ ਪੰਜਾਬ)- ਆਏ ਦਿਨ ਸਿੱਖੀ ਅਤੇ ਦਸਤਾਰ ਦੇ ਨਿਰਾਦਰ ਬਾਰੇ ਆ ਰਹੀਆਂ ਖ਼ਬਰਾਂ ਤੇ ਸਖ਼ਤ ਨੋਟਿਸ ਲੈਂਦੇ ਹੋਏ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀ ਬੇਰੁਹਮਤੀ ਕਰਨ ਵਾਲਿਆਂ ਵਿਰੁੱਧ ਗੈਰ ਜਮਾਨਤੀ ਅਤੇ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਕਰਨਾ ਚਾਹੀਦਾ ਹੈ । ਸਿੰਘ ਸਭਾਵਾਂ ਦੇ […]

Continue Reading

*ਪੰਜਾਬ ਦੇ ਕਿਸਾਨੋ ਜ਼ਮੀਨਾਂ ਨਾ ਵੇਚੋ ,ਬਾਰਡਰ ਜ਼ਲਦੀ ਖੁਲਣਗੇ -ਪੁਰੇਵਾਲ ,ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਿਖ ਸੇਵਕ ਸੁਸਾਇਟੀ ਜਲਦੀ ਸਰਦਾਰ ਕੁਲਦੀਪ ਸਿੰਘ ਵਡਾਲਾ ਦੀ ਕਰਤਾਰਪੁਰੀ ਮੁਹਿੰਮ ਅਗੇ ਤੌਰਨ ਲਈ ਤੇ ਭਾਰਤ ਪਾਕਿਸਤਾਨ ਦੀ ਸਾਂਝ ਲਈ ,ਵਪਾਰ ਲਈ ਬਾਰਡਰ ਖੋਲਣ ਲਈ ਅਰਦਾਸ ਕਰੇਗੀ।ਇਸ ਬਾਰੇ ਸਮੁਚੀਆਂ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ। […]

Continue Reading

*NRI ਲੜਕੀ ਦੀ ਕੋਠੀ ਤੇ ਭੂ -ਮਾਫੀਆ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼*

ਜਲੰਧਰ (ਦਾ ਮਿਰਰ ਪੰਜਾਬ)-ਸਿਮਰ ਗਿੱਲ ਪੁੱਤਰੀ ਸੁਰਿੰਦਰ ਸਿੰਘ ਨਿਵਾਸੀ ਵੈਨਕੂਵਰ ਕਨੇਡਾ ਹਾਲ ਨਿਵਾਸੀ ਬੈਂਗਲੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੇਰੀ ਕੋਠੀ ਗ੍ਰੇਟਰ ਕੈਲਾਸ਼ ਜਲੰਧਰ ਵਿਖੇ ਹੈ ਜੋ ਅਸੀਂ ਛੁੱਟੀਆਂ ਬਿਤਾਉਣ ਲਈ ਇੱਥੇ ਲਈ ਸੀ। ਕੁਝ ਲੋਕ ਜੋ ਕਿ ਮਾਫ਼ੀਆਂ ਨਾਲ ਸੰਬੰਧਿਤ ਰੱਖਦੇ ਹਨ ਮੇਰੀ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। […]

Continue Reading

*ਗੁਰਚਰਨ ਸਿੰਘ ਚੰਨੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ*

ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪੁਰਾਣੇ ਰਹੇ ਜਲੰਧਰ ਤੋਂ ਸਾਥੀ ਸਰਦਾਰ ਗੁਰਚਰਨ ਸਿੰਘ ਚੰਨੀ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ […]

Continue Reading

*शराब ठेकेदार पर लगा अपने ही करिंदे पर हमला कराने का आरोप, करीब डेढ़ महीने से इंसाफ के लिए थाने के चक्कर काट रहा है शिकायत करता*

जालंधर 18 अगस्त (The Mirror Punjab) छोटे-मोटे चोर पकड़ कर वाहवाही लूटने वाली पंजाब पुलिस के कारनामे दिन प्रतिदिन चर्चा का विषय बनते रहते हैं लेकिन पुलिस लोगों को इंसाफ दिलाने के लिए कितना सक्षम है इसका अंदाजा लगाना मुश्किल है परंतु ऐसा ही एक मामला रामा मंडी थाने से आ रही है जहां एक […]

Continue Reading

*ਪੌਂਗ ਡੈਮ ਨੱਕੋ ਨੱਕ ਭਰਿਆ, ਡੈਮ ਦੇ ਫਲੱਡ ਗੇਟ ਤੀਜੇ ਦਿਨ ਵੀ ਖੁੱਲ੍ਹੇ*

ਦੀਪਕ ਠਾਕੁਰ ਤਲਵਾਡ਼ਾ, 16 ਅਗਸਤ- ਲੰਘੇ ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਪਏ ਮੋਹਲੇਧਾਰ ਮੀਂਹ ਕਾਰਨ ਪੌਂਗ ਡੈਮ ਨੱਕੋ ਨੱਕ ਭਰ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਅਚਾਨਕ ਵਧ ਗਈ। ਡੈਮ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ। ਭਾਖਡ਼ਾ ਬਿਆਸ ਪ੍ਰਬੰਧਕ ਬੋਰਡ ਬੀਬੀਐਮਬੀ ਨੂੰ ਮੁਡ਼ 14 […]

Continue Reading

*ਮੱਧ ਪ੍ਰਦੇਸ਼ ਦੇ ਸਾਗਰ ‘ਚ 100 ਕਰੋੜ ਦੀ ਲਾਗਤ ਨਾਲ ਬਣ ਰਿਹੈ ਸ਼੍ਰੀ ਗੁਰੂ ਰਵਿਦਾਸ ਧਾਮ : ਰਾਜੇਸ਼ ਬਾਘਾ*

ਚੰਡੀਗੜ : 13 ਅਗਸਤ (ਦਾ ਮਿਰਰ ਪੰਜਾਬ ) ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਮੱਧ ਪ੍ਰਦੇਸ਼ ਦੇ ਬਡਤੂਮਾ (ਸਾਗਰ) ਵਿਖੇ 100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮੰਦਰ ਅਤੇ ਮਹਾਨ ਯਾਦਗਾਰੀ ਕਲਾ ਅਜਾਇਬ ਘਰ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ। […]

Continue Reading

*ਆਪ ਪਾਰਟੀ ਨੇ ਖੁਦ ਦੇ ਦਲਿਤ ਵਿਧਾਇਕ ਤੇ ਮੰਤਰੀ ਬਦਨਾਮੀ ਨਾਲ ਰਗੜੇ – ਜਸਵੀਰ ਸਿੰਘ ਗੜ੍ਹੀ*

ਜਲੰਧਰ 13 ਅਗਸਤ (ਦਾ ਮਿਰਰ ਪੰਜਾਬ)-ਬਸਪਾ ਪੰਜਾਬ ਵਲੋਂ ਜਲੰਧਰ ਦੀ ਬੂਟਾਂਮੰਡੀ ਵਿੱਚ ਵਿਸ਼ਾਲ ਦਲਿਤ ਮਹਾਂਪੰਚਾਇਤ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਦਲਿਤ ਵਿਰੋਧੀ ਨੀਤੀਆਂ ਅਤੇ ਪੰਜਾਬ ਪੁਲਿਸ ਦੀ ਗੁੰਡਾਗਰਦੀ ਖਿਲਾਫ਼ ਰੋਸ ਮਾਰਚ ਕੀਤਾ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਏਡੀਸੀ ਰਾਹੀਂ ਦਿੱਤਾ ਗਿਆ। ਬਸਪਾ ਪੰਜਾਬ ਪ੍ਰਧਾਨ […]

Continue Reading