*ਬਲਾਕ ਦੀਆਂ ਅੱਠ ਸੁਸਾਈਟੀਆਂ ਦਾ ਕਰਜ਼ ਮੁਆਫ਼ ਨਾ ਹੋਣ ’ਤੇ ਕਰਜ਼ਧਾਰੀਆਂ ‘ਚ ਰੋਸ*
ਤਲਵਾਡ਼ਾ, 10 ਸਤੰਬਰ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਲੋਂ ਸੁਸਾਈਟੀਆਂ ਦੇ ਕਰਜ਼ ਮਾਫ਼ ਕਰਨ ਦੇ ਦਾਅਵੇ ਨੂੰ ਆਮ ਆਦਮੀ ਪਾਰਟੀ ਨੇ ਸਿਆਸੀ ਢਕਵੰਜ ਦੱਸਿਆ ਹੈ। ਇੱਥੇ ਦੌਲਤਪੁਰ ਰੋਡ ’ਤੇ ਸਥਿਤ ਮੁੱਹਲਾ ਦੌਸਡ਼ਕਾ ‘ਚ ਪੈਂਦੇ ‘ਆਪ’ ਦੇ ਦਫ਼ਤਰ ‘ਚ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਸ਼ੰਭੂ ਦੱਤ ਨੇ ਕਿਹਾ ਕਿ ਬਲਾਕ ਤਲਵਾਡ਼ਾ ਅਧੀਨ ਆਉਂਦੀਆਂ ਅੱਠ ਸੁਸਾਈਟੀਆਂ ਦੇ ਕਰਜ਼ੇ ਮੁਆਫ਼ […]
Continue Reading




