*ਇੰਨੋਸੈਂਟ ਹਾਰਟਸ ਗਰੁੱਪ ਨੇ ਮਨਾਇਆ ਵਿਸ਼ਵ ਸੈਰ-ਸਪਾਟਾ ਦਿਵਸ*

ਜਲੰਧਰ, 27 ਸਤੰਬਰ (ਦਾ ਮਿਰਰ ਪੰਜਾਬ): ਵਿਸ਼ਵਪੱਧਰੀ ਸੈਰ-ਸਪਾਟਾ ਦੇ ਪ੍ਰਤੀ ਸਮਾਜਕ, ਸਾਂਸਕ੍ਰਿਤਕ, ਰਾਜਨੈਤਿਕ ਅਤੇ ਆਰਥਿਕ ਮੁਲਾਂ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਇੰਨੋਸੈਂਟ ਗਰੂੱਪ ਆਫ ਇੰਸਟੀਚਿਊਸ਼ਨ ਦੇ ਅੰਤਰਗਤ ਸਕੂਲ ਆਫ ਹੋਟਲ ਮੈਨੇਜਮੈਂਟ ਨੇ ਵਿਸ਼ਵ ਸੈਰ-ਸਪਾਟਾ ਦਿਵਸ ਦੀ ਪੁਰਵ ਸੰਧਯਾ ਤੇ ਇਕ ਪੀਪੀਟੀ ਅਤੇ ਪੇਂਟਿੰਗ ਪ੍ਰਤੀਯੋਗਿਤਾ ਦਾ ਆਯੋਜਨ ਕਿਤਾ। ਦੋਨੋਂ ਗਤੀਵਿਧੀਆਂ ਦਾ ਆਯੋਜਨ ‘ਟੂਰਿਜ਼ਮ ਫਾਰ ਇਨਕਲੂਸਿਵ ਗਰੋਥ’ […]

Continue Reading

*ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ*

ਕਪੂਰਥਲਾ, 27 ਸਤੰਬਰ (ਦਾ ਮਿਰਰ ਪੰਜਾਬ) – ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ।ਦੇਵੀ ਦਾਸ ਨਾਹਰ ਨੇ ਆਪਣੇ ਰਾਜਨੀਤਿਕ ਸਫ਼ਰ ਦੌਰਾਨ ਬਸਪਾ ਦੇ ਬਾਨੀ ਕਾਂਸ਼ੀ ਰਾਮ ਤੇ ਕੁਮਾਰੀ ਮਾਇਆਵਤੀ ਨਾਲ ਪਾਰਟੀ […]

Continue Reading

*ਮੁਦਰਾ ਪੋਰਟ ਤੋ ਬਰਾਮਦ ਹੋਏ “ਚਿੱਟੇ” ਸਬੰਧੀ ਮੋਦੀ ਚੁੱਪ ਕਿਉ:- ਕੰਢੀ ਕਿਸਾਨ ਸੰਘਰਸ਼ ਕਮੇਟੀ*

ਹੁਸ਼ਿਆਰਪੁਰ 27 ਸਤੰਬਰ ( ਤਰਸੇਮ ਦੀਵਾਨਾ )ਸੰਯੁਕਤ ਕਿਸਾਨ ਮੋਰਚੇ ਦੀਆ ਹਦਾਇਤਾਂ ਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੇ ਕੰਢੀ ਇਲਾਕੇ ਦੇ ਕਿਸਾਨਾ,ਮਜ਼ਦੂਰਾ ਤੇ ਦੁਕਾਨਦਾਰਾ ਦੇ ਸਹਿਯੋਗ ਨਾਲ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਐੱਮਐੱਸਪੀ ਤੇ ਕਾਨੂੰਨ ਬਣਾਉਣ ਲਈ ਕੀਤੇ ਜਾ ਰਹੇ ਭਾਰਤ ਬੰਦ ਸੱਦੇ ਦਾ ਸਮਰਥਨ ਕਰਦਿਆ ਅੱਜ ਅੱਡਾ ਭੀਖੋਵਾਲ ਵਿਖੇ ਮੋਦੀ ਦਾ ਪੁਤਲਾ ਸਾੜਿਆ ਗਿਆ […]

Continue Reading

*ਜ਼ਿਲ੍ਹੇ ਵਿੱਚ ਪਟਾਕਾ ਵਿਕਰੇਤਾਵਾਂ ਲਈ ਐਕਸਲਪੋਸਿਵ ਐਕਟ ਤਹਿਤ ਮਿਲਣ ਵਾਲਾ ਕੋਈ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ*

ਜਲੰਧਰ, 27 ਸਤੰਬਰ (ਦਾ ਮਿਰਰ ਪੰਜਾਬ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ ਪਟਾਕਿਆਂ ਨੂੰ ਭੰਡਾਰ ਕਰਨ ਅਤੇ ਵਿਕਰੀ ਕਰਨ ਲਈ ਐਕਸਪਲੋਸਿਵ ਐਕਟ ਤਹਿਤ ਮਿਲਣ ਵਾਲਾ ਕੋਈ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ। ਅੱਜ ਜਾਰੀ ਆਦੇਸ਼ਾਂ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ […]

Continue Reading