*ਮੁੱਖ ਮੰਤਰੀ ਵੱਲੋਂ ਤਰਨਤਾਰਨ ਜ਼ਿਲ੍ਹੇ ਵਿੱਚ ਪਿਛਲੇ 24 ਘੰਟੇ ਦੌਰਾਨ ਭਾਰੀ ਮੀਂਹ ਕਾਰਨ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ*

ਚੰਡੀਗੜ੍ਹ, 11 ਸਤੰਬਰ (ਦਾ ਮਿਰਰ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਭਾਰੀ ਮੀਂਹ ਕਾਰਨ ਕਸੂਰ ਨਾਲੇ ਵਿੱਚ ਹੜ੍ਹ ਆਉਣ ਕਾਰਨ ਨੇੜਲੇ ਪਿੰਡਾਂ ਵਿੱਚ ਪਾਣੀ ਖੜ੍ਹ ਜਾਣ ਕਾਰਨ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸੇ […]

Continue Reading

*ਕਠਾਰ ਤੋਂ ਸ਼ਾਮਚੁਰਾਸੀ ਰੋਡ ਤੇ ਪਿਛਲੇ ਦਿਨੀਂ ਪੁੱਡਾ ਵਲੋਂ ਢਾਹੀ ਗਈ ਮਾਰਕਿਟ ਦੀ ਉਸਾਰੀ ਫਿਰ ਹੋਈ ਸ਼ੁਰੂ*

ਜਲੰਧਰ( ਦਾ ਮਿਰਰ ਪੰਜਾਬ)-ਜੇਡੀਏ ਵਲੋਂ ਕੁਝ ਦਿਨ ਪਹਿਲਾਂ ਕਠਾਰ ਤੋਂ ਸ਼ਾਮਚੁਰਾਸੀ ਰੋਡ (ਪਿੰਡ ਢੇਪੁਰ ਦੀ ਜਮੀਨ ਉੱਤੇ) ਬਣ ਰਹੀਆਂ ਨਜਾਇਜ ਦੁਕਾਨਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਉਕਤ ਦੁਕਾਨਾਂ ਦੀ ਫਿਰ ਤੋਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕਠਾਰ ਤੋਂ ਸ਼ਾਮਚੁਰਾਸੀ ਰੋਡ (ਪਿੰਡ ਢੇਪੁਰ ਦੀ ਜਮੀਨ […]

Continue Reading

*ਰਜਵੰਤ ਕੌਰ ਸੈਣੀ ਦਾ ਲੇਖ “ਨਿਮਰਤਾ” । ਪੜ੍ਹਨ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ*

ਸਾਨੂੰ ਹਮੇਸ਼ਾ ਨਿਮਰਤਾ ਰੂਪੀ ਗੁਣ ਨੂੰ ਉਜਾਗਰ ਕਰਨਾ ਚਾਹੀਦਾ ਹੈ।ਇਹ ਵਿਅਕਤੀਗਤ ਖ਼ੁਸ਼ੀ ਦੇ ਲਈ ਅਤੇ ਪ੍ਰਭਾਵਸ਼ਾਲੀ ਸਮਾਜਿਕ ਜੀਵਨ ਲਈ ਬਹੁਤ ਜ਼ਰੂਰੀ ਹੈ।ਨਿਮਰਤਾ ਦਾ ਅਰਥ ਹੈ ਨੀਵਾਂ ਹੋਣਾ,ਨਿਊਣਾ ਬੇਹੱਦ ਹਲੀਮੀ ਤੇ ਠਰ੍ਹਮੇ ਨਾਲ ਦੂਜੇ ਨਾਲ ਪੇਸ਼ ਆਉਣਾ ਹੈ।ਆਪਣੇ-ਆਪ ਨੂੰ ਕਦੇ ਵੀ ਜ਼ਿਆਦਾ ਬੁੱਧੀਮਾਨ,ਚਲਾਕ ਅਤੇ ਸੁੰਦਰ ਨਾ ਸਮਝੋ।ਨਿਮਰਤਾ ਸਾਦਗੀ ਅਤੇ ਸ਼ਾਂਤੀ ਦਾ ਹੀ ਰੂਪ ਹੈ।ਸਾਡੇ ਅੰਦਰ ਕਦੇ […]

Continue Reading

*ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਲਈ ਛੇ ਵਿਅਕਤੀਆਂ ਦੇ ਗ੍ਰਿਫਤਾਰੀ ਹੋਣ ਉਪਰੰਤ ਮੁੱਖ ਮੰਤਰੀ ਨੇ ਘੁਟਾਲੇਬਾਜ਼ਾਂ ਅਤੇ ਨਕਲ ਆਦਿ ਦੇ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ*

ਚੰਡੀਗੜ੍ਹ, 11 ਸਤੰਬਰ; (ਦਾ ਮਿਰਰ ਪੰਜਾਬ)-ਪੰਜਾਬ ਪੁਲੀਸ ਵਿਭਾਗ ਜਦੋਂ ਵਿਸ਼ਾਲ ਭਰਤੀ ਮੁਹਿੰਮ ਦੇ ਅਗਲੇ ਪੜਾਅ ਲਈ ਤਿਆਰ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੁਲੀਸ ਮੁਖੀ ਨੂੰ ਲੰਘੀ 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਧੋਖਾਧੜੀ ਕਰਨ ਲਈ ਛੇ ਵਿਅਕਤੀਆਂ ਨੂੰ ਉਨ੍ਹਾਂ ਦੀ ਸ਼ੱਕੀ ਸ਼ਮੂਲੀਅਤ ਦੇ ਆਧਾਰ ਉਤੇ ਗ੍ਰਿਫ਼ਤਾਰ […]

Continue Reading

*ਜਲੰਧਰ ਪਿੰਡ ਜੌਹਲ ਦੇ ਖੇਤਾਂ ਵਿਚ ਨੌਜਵਾਨ ਦੀ ਲਾਸ਼ ਬਰਾਮਦ, ਗਲਾ ਵੱਢ ਕੇ ਕੀਤੀ ਹੱਤਿਆ*

ਜਲੰਧਰ 11 ਸਤੰਬਰ (ਦਾ ਮਿਰਰ ਪੰਜਾਬ)- ਜਲੰਧਰ ਰਾਮਾਮੰਡੀ ਹੁਸ਼ਿਆਰਪੁਰ ਪਿੰਡ ਦੇ ਜੌਹਲ-ਚੋਹਕਾ ਦੇ ਨਜ਼ਦੀਕ ਖੇਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਨਹੀਂ ਹੋ ਸਕੀ, ਪਛਾਣ ਲਈ 72 ਘੰਟਿਆਂ ਲਈ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। ਰਾਮਾਮੰਡੀ ਥਾਣੇ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦਾ ਗਲਾ ਵੱਢ ਕੇ […]

Continue Reading