*ਪ੍ਰੇਸ਼ਾਨ ਬਾਬਾ -ਜੇਲ੍ਹ ਵਿਚ ਬਾਬਾ ਰਾਮ ਰਹੀਮ ਨੂੰ ਦਾੜ੍ਹੀ ਰੰਗਣ ਨਹੀਂ ਦਿੱਤੀ ਜਾ ਰਹੀ, ਦਿਖਣਾ ਚਾਹੁੰਦਾ ਹੈ ਜਵਾਨ*

ਰੋਹਤਕ (ਦਾ ਮਿਰਰ ਪੰਜਾਬ) – ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹੈ। ਉਹ ਆਪਣੀ ਦਾੜ੍ਹੀ ਰੰਗਣਾ ਚਾਹੁੰਦਾ ਹੈ, ਪਰ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਪਰ ਜਦੋਂ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਮਿੱਤਲ ਨੇ ਸੁਨਾਰੀਆ ਜੇਲ੍ਹ ਦਾ ਨਿਰੀਖਣ […]

Continue Reading

*ਕਾਂਗਰਸ ਤੇ ਭਾਜਪਾ ਪੰਜਾਬ ਦੇ ਜ਼ਿਲ੍ਹਿਆਂ ਦੇ ਨਾਮਾਂ ਤੇ ‘ਲਵ ਲੈਟਰਾਂ’ ਦੀ ਸਿਆਸਤ ਬੰਦ ਕਰਕੇ ਨੋਟਿਫਿਕੇਸ਼ਨ ਕਰਨ: ਜਸਵੀਰ ਸਿੰਘ ਗੜ੍ਹੀ*

ਫਗਵਾੜਾ, 9 ਸਤੰਬਰ:( ਦਾ ਮਿਰਰ ਪੰਜਾਬ)-ਪੰਜਾਬ ਦੇ ਕਈ ਸ਼ਹਿਰਾਂ ਨੂੰ ਜ਼ਿਲ੍ਹੇ ਬਣਾਉਣ ਦੇ ਨਾਮ ਤੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ‘ਲਵ ਲੈਟਰਾਂ’ ਦੀ ਸਿਆਸਤ ਨੂੰ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ ਕਿਉਂਕਿ ਜੇ ਸੱਤਾ ਦੇ ਵਿੱਚ ਰਹਿੰਦਿਆਂ ਵੀ ਕਾਂਗਰਸੀ ਜ਼ਿਲ੍ਹਾ […]

Continue Reading

*ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਨੇ ਸੈਂਟਰਲ ਜੋਨ ਦੀ ਟੀਮ ਦਾ ਕੀਤਾ ਐਲਾਨ*

ਲੋਹੀਆਂ ਖਾਸ (ਰਜੀਵ ਕੁਮਾਰ ਬੱਬੂ)-ਕੱਲ੍ਹ ਜੰਡਿਆਲਾ ਮੰਜਕੀ ਵਿਖੇ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਦੀ ਮੀਟਿੰਗ ਰਣਧੀਰ ਸਿੰਘ ਫੱਗੂਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੈਂਟਰਲ ਜੋਨ (ਜਿਸ ਵਿਚ ਜਲੰਧਰ,ਕਪੂਰਥਲਾ ਅਤੇ ਲੁਧਿਆਣਾ ਜਿਲੇ ਅਉਦੇਂ ਹਨ) ਦੀ ਟੀਮ ਦਾ ਐਲਾਨ ਕੀਤਾ, ਇਸ ਵਿੱਚ ਪ੍ਰਧਾਨ ਮੰਨੂੰ ਦੇਵ ( ਸੰਤੋਸ਼ ਸਟੁਡੀੳ ਜੰਡਿਆਲਾ ਮੰਜਕੀ, ਕੈਸ਼ੀਅਰ ਜਤਿੰਦਰਪਾਲ ਸਿੰਘ ਕਪੂਰਥਲਾ, ਸੈਕਟਰੀ ਰਜੇਸ਼ ਅਧਿਆ ਫਗਵਾੜਾ,ਵਾਈਸ […]

Continue Reading

*ਕਮਲਦੀਪ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ, ਮੁੰਬਈ ਦੇ ਉਪ ਚੇਅਰਮੈਨ ਚੁਣੇ ਗਏ*

ਮੁੰਬਈ (ਦਾ ਮਿਰਰ ਪੰਜਾਬ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉਪ-ਚੇਅਰਮੈਨ ਚੁਣੇ ਗਏ । ਅੱਜ ਨੈਸ਼ਨਲ ਫੈਡਰੇਸ਼ਨ ਦਾ ਸਾਲਾਨਾ ਆਮ ਇਜਲਾਸ ਮੁੰਬਈ , ਵਿੱਖੇ ਹੋਇਆਂ , ਜਿਸ ਵਿੱਚ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਸ਼੍ਰੀ […]

Continue Reading

*ਜਲੰਧਰ ਸਹੋਦਿਆ ਇੰਟਰ ਸਕੂਲ ਯੋਗਾ ਚੈਂਪੀਅਨਸ਼ਿਪ, ਪੇਪਰ ਬੈਗ ਮੇਕਿੰਗ ਮੁਕਾਬਲਿਆਂ ਵਿੱਚ ਇੰਨੋਸੈਂਟ ਹਾਰਟਸ ਦਾ ਸ਼ਾਨਦਾਰ ਪ੍ਰਦਰਸ਼ਨ*

ਜਲੰਧਰ, 9 ਸਤੰਬਰ (ਦਾ ਮਿਰਰ ਪੰਜਾਬ): ਜਲੰਧਰ ਸਹੋਦਿਆ ਇੰਟਰ ਸਕੂਲ ਮੁਕਾਬਲਿਆਂ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਇੰਨੋਸੈਂਟ ਹਾਰਟਸ ਲੋਹਾਰਾਂ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਇੰਨੋਸੈਂਟ ਹਾਰਟਸ ਸਕੂਲ ਦਾ ਨਾਮ ਰੋਸ਼ਨ ਕੀਤਾ। ਸਹੋਦਿਆ ਇੰਟਰ ਸਕੂਲ ਯੋਗਾ ਮੁਕਾਬਲੇ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਤੋਂ ਲੜਕੀਆਂ ਦੀ ਟੀਮ ਵਿੱਚ ਅੰਕਿਤਾ […]

Continue Reading

*ਡਾ.ਐਸ.ਪੀ.ਸਿੰਘ ਓਬਰਾਏ ਨੇ ਬਚਾਈ ਇੱਕ ਹੋਰ ਜ਼ਿੰਦਗੀ,ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਤੋਂ ਬਚਾਇਆ ਸੋਹਨ ਲਾਲ*

ਜਲੰਧਰ,9 ਸਤੰਬਰ ( ਦਾ ਮਿਰਰ ਪੰਜਾਬ )- ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਸੁੰਞੇ ਹੋਣ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਮੁੜ ਦੁਬਈ ‘ਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ […]

Continue Reading

*120 ਕਿਲੋ ਲਾਹਣ ਸਮੇਤ ਕਿੰਦਰ ਨੂੰ ਕਾਬੂ ਕੀਤਾ*

ਲੋਹੀਆਂ ਖਾਸ 9 ਸਤੰਬਰ (ਰਾਜੀਵ ਕੁਮਾਰ ਬੱਬੂ)-ਸ਼੍ਰੀ ਨਵੀਨ ਸਿੰਗਲਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਸ਼੍ਰੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਮੁੱਖੀ ਲੋਹੀਆਂ ਬਲਵਿੰਦਰ ਸਿੰਘ ਭੁੱਲਰ ਵੱਲੋ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਦੱਸਿਆ ਗਿਆ ਕਿ ਲੋਹੀਆਂ […]

Continue Reading

*ਟਰੱਕ ਥੱਲੇ ਆ ਕੇ ਕੁਚਲੀ ਗਈ ਐਕਟਿਵਾ ਸਵਾਰ ਕੁੜੀ, ਮੌਤ*

ਜਲੰਧਰ (ਦਾ ਮਿਰਰ ਪੰਜਾਬ)ਮਕਸੂਦਾਂ ਮੰਡੀ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿੱਚ ਐਕਟਿਵਾ ਸਵਾਰ ਲੜਕੀ ਦੀ ਟਰੱਕ ਦੀ ਟੱਕਰ ਕਾਰਨ ਮੌਤ ਹੋ ਗਈ ਹੈ ਪਤਾ ਲਗਾ ਹੈ ਕਿ ਮ੍ਰਿਤਕ ਲੜਕੀ ਮਾਡਲ ਟਾਊਨ ਵਿਖੇ ਬਿਊਟੀ ਪਾਰਲਰ ਵਿਖੇ ਕੰਮ ਕਾਦਰੀ ਸੀ ।ਲੜਕੀ ਦੀ ਪਛਾਣ ਤਜਿੰਦਰ ਕੌਰ ਵਾਸੀ ਲਿੱਧੜਾ ਪਿੰਡ ਵਜੋਂ ਹੋਈ ਹੈ। ਇਸ ਹਾਦਸੇ ਕਾਰਨ ਇਸ […]

Continue Reading