*ਜਲੰਧਰ ਸ਼ਹਿਰ ਦਾ ਪੁਰਾਤਨ ਨਗਰ ਕੀਰਤਨ 17 ਨੂੰ ਸਜੇਗਾ- ਢੀਂਡਸਾ, ਬਿੱਟੂ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁੱਟੀਆਂ ਜੋਹਲਾਂ ਵਾਲੇ ਕਰਨਗੇ ਚਵਰ ਸਾਹਿਬ ਜੀ ਦੀ ਸੇਵਾ – ਸਰਬਜੀਤ ਮੱਕੜ*
ਜਲੰਧਰ:-( ਦਾ ਮਿਰਰ ਪੰਜਾਬ) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਨਵੰਬਰ ਦਿਨ ਬੁੱਧਵਾਰ ਨੂੰ ਦੋਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਭਾਵਾਂ,ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ […]
Continue Reading




