*ਪੰਜਾਬੀ ਨੌਜਵਾਨਾਂ ਲਈ ਸੱਤਾਧਾਰੀਆਂ ਕੋਲ ਨਾ ਰੁਜ਼ਗਾਰ ਹੈ ਅਤੇ ਨਾ ਹੀ ਵਿਸ਼ਵਾਸ਼ ਹੈ: ਰਮਣੀਕ ਰੰਧਾਵਾ*

ਜਲੰਧਰ, 2 ਨਵੰਬਰ (ਦਾ ਮਿਰਰ ਪੰਜਾਬ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਰਾਜਵਿੰਦਰ ਕੌਰ, ਰਮਣੀਕ ਰੰਧਾਵਾ,ਸੁਰਿੰਦਰ ਸਿੰਘ ਸੋਢੀ ਅਤੇ ਪ੍ਰੇਮ ਕੁਮਾਰ ਨੇ ਕਈ- ਕਈ ਸਾਲਾਂ ਤੋਂ ਸੜਕਾਂ ‘ਤੇ ਰੁਲ਼ ਰਹੇ ਪੰਜਾਬ ਦੇ ਬੇਰੁਜ਼ਗਾਰਾਂ ਦੇ ਮਸਲੇ ਤੇ ਬੋਲਦੇ ਹੋਏ ਕਿਹਾ ਅਤੇ ਮੰਗ ਕੀਤੀ ਹੈ ਕਿ ਸੂਬੇ ਦੇ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ […]

Continue Reading

*ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ*

ਚੰਡੀਗੜ੍ਹ, 02 ਨਵੰਬਰ (ਦਾ ਮਿਰਰ ਪੰਜਾਬ) ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ ਉਕਤ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਕੀਤਾ। ਸ੍ਰੀਮਤੀ ਗੁਲਾਟੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਕੁਆਲਿਟੀ ਐਜੂਕੇਸ਼ਨ ਵਿੱਚ ਇੱਕ ਵਾਰ ਫਿਰ ਬੈਂਚਮਾਰਕ ਸੈੱਟ ਕੀਤਾ*

ਜਲੰਧਰ, 2 ਨਵੰਬਰ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀ.ਐੱਨ.ਡੀ.ਯੂ. ਬੀ.ਐੱਡ. ਪ੍ਰੀਖਿਆ ਸਮੈਸਟਰ-1 (ਦਸੰਬਰ 2020) ਵਿੱਚ 100% ਫਸਟ ਡਵੀਜ਼ਨਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਹੈ ਅਤੇ 54 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕਾਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਕ੍ਰਿਤਿਕਾ ਮਾਗੋ ਨੇ 89.7% ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ, ਨਰਗਿਸ ਜੈਤਵਾਨੀ […]

Continue Reading

*ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਦਾ ਨਾਂ ਪੰਜਾਬ ਲੋਕ ਕਾਂਗਰਸ ਰੱਖਿਆ*

ਚੰਡੀਗੜ੍ਹ, 2 ਨਵੰਬਰ (ਦਾ ਮਿਰਰ ਪੰਜਾਬ)-ਲੰਬੀ ਉਡੀਕ ਨੂੰ ਖਤਮ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਪਾਰਟੀ ਦਾ ਨਾਂ ਪੰਜਾਬ ਲੋਕ ਕਾਂਗਰਸ ਰੱਖ ਦਿੱਤਾ ਹੈ। ਪਾਰਟੀ ਦੀ ਰਜਿਸਟ੍ਰੇਸ਼ਨ ਭਾਰਤ ਦੇ ਚੋਣ ਕਮਿਸ਼ਨ ਕੋਲ ਮਨਜ਼ੂਰੀ ਲਈ ਗਈ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਉਂਕਿ ਉਨ੍ਹਾਂ […]

Continue Reading

*ਇੱਕ ਇਤਿਹਾਸਕ ਕਦਮ – ਮਸੀਹੀ ਪ੍ਰਚਾਰਕ 10 ਨਵੰਬਰ ਨੂੰ ਖੋਜੇਵਾਲਾ ਕਪੂਰਥਲਾ ਦੀ ਧਰਤੀ ਤੇ ਇਕੱਠੇ ਹੋ ਰਹੇ ਹਨ-ਪਾਸਟਰ ਦਿਓਲ*

ਜਲੰਧਰ (ਦਾ ਮਿਰਰ ਪੰਜਾਬ) -ਸਮੇਂ ਦੀ ਜਰੂਰਤ ਅਨੁਸਾਰ ਮਸੀਹੀ ਸਮਾਜ ਦੇ ਉਲਝੇ ਹੋਏ ਮਸਲਿਆਂ ਨੂੰ ਸਮਝਦੇ ਹੋਇਆ ਅੱਜ ਮੁੱਖ ਪਾਸਟਰ ਦਿਓਲ ਜੀ ਦੀ ਅਗਵਾਈ ਹੇਠ ਸਾਡਾ ਦਰਸ਼ਨ ਮਿਸ਼ਨ ਮਸੀਹੀ ਕੌਮ ਦੇ ਲਈ ਜਿਸ ਦਾ ਵਿਸਤਾਰ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਹੈ ਅਤੇ ਇਸ ਚ ਮਸੀਹੀ ਕੌਮ ਦੀ ਮਜਬੂਤੀ ਅਤੇ ਤਰੱਕੀ ਦੇ ਲਈ ਕੀਤੇ ਜਾ […]

Continue Reading