*ਸੁਖਬੀਰ ਬਾਦਲ ਨੇ ਗਠਜੋਡ਼ ਦੇ ਸਾਂਝੇ ਉਮੀਦਵਾਰ ਸੁਸ਼ੀਲ ਪਿੰਕੀ ਦੇ ਹੱਕ ‘ਚ ਤਲਵਾਡ਼ਾ ‘ਚ ਕੀਤੀ ਰੈਲ਼ੀ*

ਤਲਵਾਡ਼ਾ,25 ਨਵੰਬਰ( ਦੀਪਕ ਠਾਕੁਰ)-ਪੰਜਾਬ ‘ਚ ਅਕਾਲੀ -ਬਸਪਾ ਗਠਜੋਡ਼ ਦੀ ਸਰਕਾਰ ਬਣਨ ’ਤੇ ਕੰਢੀ ਖ਼ੇਤਰ ਦੇ ਵਿਕਾਸ ਲਈ ਕੰਢੀ ਵਿਕਾਸ ਬੋਰਡ ਦਾ ਗਠਨ ਕਰ ਵੱਖਰਾ ਮੰਤਰੀ ਬਣਾਇਆ ਜਾਵੇਗਾ। ਇਹ ਮੰਤਰੀ ਕੰਢੀ ਖ਼ੇਤਰ ‘ਚ ਚੁਣ ਕੇ ਆਏ ਵਿਧਾਇਕ ਵਿੱਚੋਂ ਹੀ ਬਣਾਇਆ ਜਾਵੇਗਾ। ਇਹ ਐਲਾਨ ਸ਼੍ਰੋ.ਅ .ਦ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਲਵਾਡ਼ਾ ਵਿਖੇ ਵਿਸ਼ਾਲ ਜਨਤਕ ਰੈਲ਼ੀ ਦੌਰਾਨ […]

Continue Reading

*ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ 24, 25 ਅਤੇ 26 ਦਸੰਬਰ ਨੂੰ*

ਜਲੰਧਰ( ਦਾ ਮਿਰਰ ਪੰਜਾਬ)-ਭਾਰਤੀ ਕਲਾਸੀਕਲ ਸੰਗੀਤ ਨੂੰ ਸਮਰਪਿਤ ਭਾਰਤ ਦੀ ਪ੍ਰਸਿੱਧ ਕਲਾਸੀਕਲ ਸੰਸਥਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਵੱਲੋਂ ਇਸ ਸਾਲ ਕਰਵਾਏ ਜਾ ਰਹੇ 145ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਬੀਤੀ ਸ਼ਾਮ ਮਹਾਂਸਭਾ ਦੀ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ […]

Continue Reading

*38ਵਾਂ ਮਹਾਨ ਕੀਰਤਨ ਦਰਬਾਰ 27 ਨਵੰਬਰ ਨੂੰ ਚਹਾਰ ਬਾਗ ਵਿਖੇ ਕਰਾਇਆ ਜਾਵੇਗਾ- ਦਸ਼ਮੇਸ਼ ਸੇਵਕ ਸਭਾ*

ਜਲੰਧਰ (ਦਾ ਮਿਰਰ ਪੰਜਾਬ )-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 38ਵਾਂ ਮਹਾਨ ਕੀਰਤਨ ਦਰਬਾਰ ਦਸਮੇਸ਼ ਸੇਵਕ ਸਭਾ ਵੱਲੋਂ ਮਿਤੀ 27 ਨਵੰਬਰ ਦਿਨ ਸ਼ਨੀਵਾਰ ਨੂੰ ਦਸਮੇਸ਼ ਪਾਰਕ ਚਹਾਰ ਬਾਗ ਜਲੰਧਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਜਿਸ ਵਿਚ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇਗਾ ਉਪਰੰਤ ਗੁਰਦੁਆਰਾ […]

Continue Reading

*ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ-ਮੁੱਖ ਮੰਤਰੀ ਚੰਨੀ*

ਬਾਘਾ ਪੁਰਾਣਾ (ਮੋਗਾ), 25 ਨਵੰਬਰ (ਦਾ ਮਿਰਰ ਪੰਜਾਬ)-ਸੂਬੇ ਦੀ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪਰਿਵਾਰ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਵਿਰੁੱਧ ਕੀਤੇ ਗਏ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਇੱਥੇ ਸਥਾਨਕ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਨੇ ਇਕੱਠ […]

Continue Reading

*ਬੇਲਗਾਮ ਕੰਗਨਾ ਰਣੌਤ ਉੱਪਰ ਕੇਸ ਦਰਜ ਕਰਵਾ ਕੇ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਕੀਤਾ ——-ਭੱਟੀ ਫਰਾਂਸ* 

ਪੈਰਿਸ 24 ਨਵੰਬਰ (ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਥਾ ਔਰਰ–ਡਾਨ ਫਰਾਂਸ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਪੰਜਾਬ ਦੀ ਇਸ ਖਬਰ ਰਾਹੀਂ ਬਹੁਤ ਹੀ ਖੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਨਜਿੰਦਰ ਸਿੰਘ ਜੀ ਸਿਰਸਾ ਉੱਪਰ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਦੂਸਰੀ ਵਾਰ ਬੇਲਗਾਮ ਕੰਗਣਾਂ, ਜਿਸਦਾ ਦਿਮਾਗੀ […]

Continue Reading

*ਹਲਕਾ ਚੱਬੇਵਾਲ ਦੇ ਅਧੀਨ ਪੈਂਦੇ 32 ਪਿੰਡਾਂ ਦੀਆਂ ਪੰਚਾਇਤਾਂ ਅਤੇ ਗੁਰਦਵਾਰਾ ਕਮੇਟੀਆਂ ਨੇ ਇੱਕੋ ਦਿਨ ਵਿੱਚ ਹੀ, ਸਰਦਾਰ ਸੁਖਬੀਰ ਦਾ ਸਿਰੋਪਾਓ ਪਾ ਕੇ ਕੀਤਾ ਭਰਵਾਂ ਸਵਾਗਤ—-ਜਥੇਦਾਰ ਭੁੰਗਰਨੀ*

ਪੈਰਿਸ 24 ਨਵੰਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸਾਥੀਆਂ ਦੇ ਹਵਾਲੇ ਨਾਲ਼ ਟੈਲੀਫੋਨ ਰਾਹੀਂ ਮੀਡੀਆ ਪੰਜਾਬ ਦੇ ਫਰਾਂਸ ਤੋਂ ਪੱਤਰਕਾਰ ਇਕਬਾਲ ਸਿੰਘ ਭੱਟੀ ਨਾਲ਼ ਬੜੇ ਹੀ ਫ਼ਕਰ ਭਰੇ ਲਹਿਜੇ ਨਾਲ਼ ਦੱਸਿਆ ਕਿ ਬੀਤੇ ਕੱਲ, ਹਲਕਾ ਚੱਬੇਵਾਲ […]

Continue Reading