ਸਬ ਸਟੇਸ਼ਨ 132 ਕੇ.ਵੀ ਟਾਂਗਰਾ ਵਿਖੇ ਡਿਉਟੀ ਦੇ ਰਹੇ ਇੰਜੀਨੀਅਰਾ ਦੀ ਲਾਪ੍ਰਵਾਹੀ ਕਾਰਨ ਬਰੇਕਰ ਨੂੰ ਲੱਗੀ ਅੱਗ*

ਜੰਡਿਆਲਾ ਗੁਰੂ (ਦਾ ਮਿਰਰ ਪੰਜਾਬ) -ਬਿਜਲੀ ਮੁਲਾਜ਼ਮਾ ਦੀ ਚੱਲ ਰਹੀ ਸਮੂਹਿਕ ਛੁੱਟੀ ਕਾਰਨ ਸਬ ਸਟੇਸ਼ਨ ਵਿਹਲੇ ਹੋ ਗਏ ਹਨ। ਇਹਨਾ ਸਬ ਸਟੇਸ਼ਨਾ ਤੇ ਐਕਸੀਅਨ ਡਿਉਟੀ ਦੇ ਰਹੇ ਹਨ। ਇਸੇ ਤਰਾ ਸਬ ਸਟੇਸ਼ਨ ਟਾਗਰਾ ਵਿਖੇ ਡਿਉਟੀ ਦੇ ਰਹੇ ਐਕਸੀਅਨ ਬੁਟਾਰੀ ਸਲਵਿੰਦਰ ਸਿੰਘ ਹੇਰ ਅਤੇ ਉਹਨਾ ਦੇ ਨਾਲ ਸਿਵਲ ਇੰਜੀਨੀਅਰ ਡਿਜਾਇਨਰ ਪਟਿਆਲਾ ਦੀ ਅਣਗਹਿਲੀ ਕਾਰਨ 132 ਕੇ […]

Continue Reading

*ਭਾਜਪਾ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਦੇਰੀ ਕੰਗਣਾਂ ਦੇ ਮੂੰਹ ਤੇ ਲਗਾਮ ਲਗਾਵੇ, ਹੁਣ ਨੀਚਪੁਣੇ ਤੇ ਉੱਤਰ ਆਈ -ਭੱਟੀ ਫਰਾਂਸ*

ਪੈਰਿਸ 20 ਨਵੰਬਰ ( ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਫਰਾਂਸ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕੰਗਣਾਂ ਰਣੌਤ ਵਲੋਂ ਪਹਿਲਾਂ 1947 ਵਿੱਚ ਮਿਲੀ ਦੇਸ਼ ਦੀ ਅਜਾਦੀ ਨੂੰ ਭੀਖ ਦੱਸ ਕੇ ਅਜਾਦੀ ਘੁਲਾਟੀਆਂ ਦਾ ਮਜਾਕ ਉਡਾਇਆ ਸੀ, ਅਤੇ ਆ ਹੁਣ ਸਿੱਖਾਂ ਬਾਰੇ ਤਤਕਾਲ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਇਹ […]

Continue Reading

*ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ*

ਚੰਡੀਗੜ੍ਹ, 21 ਨਵੰਬਰ (ਦਾ ਮਿਰਰ ਪੰਜਾਬ)-ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਉਹ 77 ਸਾਲ ਦੇ ਸਨ ,ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਗੁਰਮੀਤ ਬਾਵਾ ਨੂੰ ਭਾਸ਼ਾ ਵਿਭਾਗ (ਪੰਜਾਬ ਸਰਕਾਰ) ਵੱਲੋਂ ਸ਼੍ਰੋਮਣੀ ਐਵਾਰਡ ਨਾਲ ਨਿਵਾਜਿਆ ਗਿਆ ਸੀ। ਉਸ ਦੀ ਹੇਕ ਬਹੁਤ ਲੰਬੀ ਹੈ ਅਤੇ ਉਹ ਲਗਪਗ […]

Continue Reading