*ਆਦਮਪੁਰ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਿਆ ਜਾਵੇਗਾ*

ਜਲੰਧਰ, 15 ਨਵੰਬਰ( ਦਾ ਮਿਰਰ ਪੰਜਾਬ)-ਦੋਆਬਾ ਨੂੰ ਪੰਜਾਬ ਦਾ ਦਿਲ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਖਾਸ ਕਰਕੇ ਆਦਮਪੁਰ ਹਲਕੇ ਵਿਚ ਵਿਕਾਸ ਮੁਖੀ ਪ੍ਰਾਜੈਕਟਾਂ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦੇ ਕੇ ਇਸ ਨੂੰ ਸੂਬੇ ਦਾ ਮੋਹਰੀ ਹਿੱਸਾ ਬਣਾਉਣ ਦਾ ਪ੍ਰਣ ਲਿਆ। ਆਦਮਪੁਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ […]

Continue Reading

*ਤਲਵਾਡ਼ਾ ਨਗਰ ਪੰਚਾਇਤ ਦੇ 8 ਮੈਂਬਰਾਂ ਨੇ ਅਸਤੀਫ਼ਾ ਦਿੱਤਾ, ਵਿਧਾਇਕ ਦੀ ਨਜ਼ਦੀਕੀ ਪ੍ਰਧਾਨ ਤੋਂ ਵਾਰਡ ਮੈਂਬਰਾਂ ਨੇ ਮੰਗਿਆ ਅਸਤੀਫ਼ਾ*

ਤਲਵਾਡ਼ਾ,15 ਨਵੰਬਰ (ਦਾ ਮਿਰਰ ਪੰਜਾਬ)-ਅੱਜ ਇੱਥੇ ਦੇਰ ਸ਼ਾਮ ਸਥਾਨਕ ਨਗਰ ਪੰਚਾਇਤ ਦੀ ਮਹਿਲਾ ਪ੍ਰਧਾਨ ਮੋਨਿਕਾ ਸ਼ਰਮਾ ਦੀ ਕਾਰਗੁਜ਼ਾਰੀ ਤੋਂ ਨਾਖੁਸ਼ 8 ਕਾਂਗਰਸੀ ਵਾਰਡ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਮੋਨਿਕਾ ਸ਼ਰਮਾ ਨੂੰ ਹਲ਼ਕਾ ਵਿਧਾਇਕ ਦੀ ਨਜ਼ਦੀਕੀ ਸਮਝਿਆ ਜਾਂਦਾ ਹੈ। 13 ਮੈਂਬਰੀ ਨਗਰ ਪੰਚਾਇਤ ਤਲਵਾਡ਼ਾ ‘ਚ 12 ਸੀਟਾਂ ’ਤੇ ਕਾਂਗਰਸ ਅਤੇ ਇੱਕ ‘ਤੇ ਭਾਜਪਾ ਦੇ […]

Continue Reading

* …….ਜਦੋਂ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਰੋਸ ਧਰਨਾ ਦੇ ਰਹੇ ਭਾਜਪਾਈਆਂ ਨੇ 15 ਮਿੰਟਾਂ ‘ਚ ਆਪਣਾ ਧਰਨਾ ਸਮੇਟਿਆ*

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਅੱਜ ਕਸਬਾ ਹਾਜੀਪੁਰ ‘ਚ ਭਾਜਪਾ ਵੱਲੋਂ ਬਦਤਰ ਸਿਹਤ ਸਹੂਲਤਾਂ ਦੇ ਵਿਰੋਧ ‘ਚ ਪੀਐਚਸੀ ਹਾਜੀਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਸੀ। ਭਾਜਪਾ ਦੇ ਸਥਾਨਕ ਵਰਕਰਾਂ ਨੇ ਹਲ਼ਕਾ ਮੁਕੇਰੀਆਂ ਇੰਚਾਰਜ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਸਵੇਰੇ 10 ਤੋਂ 12 ਵਜੇ ਤੱਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਜਿਸ ਦੀ ਭਿਨਕ […]

Continue Reading

*ਕੰਢੀ ‘ਚ ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ, ਵੱਖ ਵੱਖ ਸਿਆਸੀ ਪਾਰਟੀਆਂ ਛੱਡ ਲੋਕਾਂ ਫਡ਼ਿਆ ‘ਆਪ’ ਦਾ ਝਾਡ਼ੂ*

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਹਲ਼ਕਾ ਦਸੂਹਾ ਵਿਧਾਇਕ ਦੇ ਗੁਆਂਢੀ ਪਿੰਡ ਭੋਲ ਦੀ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਲੋਕ ‘ਆਪ’ ਵਿਚ ਸ਼ਾਮਲ ਹੋਏ। ਪਿੰਡ ਭੋਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ, ਮੀਟਿੰਗ ‘ਚ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਤੇ ਹਲ਼ਕਾ ਦਸੂਹਾ ਇੰਚਾਰਜ ਐਡ. ਕਰਮਵੀਰ ਘੁੰਮਣ ਵੀ ਸ਼ਾਮਲ ਹੋਏ। ‘ਆਪ’ ਨੂੰ ਕੰਢੀ ਖ਼ੇਤਰ ‘ਚ ਉਸ ਵੇਲ਼ੇ […]

Continue Reading

*ਗੈਸਟ ਫੈਕਲਟੀ ਸਹਾਇਕ ਲੈਕਚਰਾਰਾਂ ਦਾ ਧਰਨਾ ਜ਼ਾਰੀ, ਸਰਕਾਰ ਤੋਂ ਬਿਨ੍ਹਾਂ ਸ਼ਰਤ ਰੈਗੂਲਰ ਕਰਨ ਦੀ ਕੀਤੀ ਮੰਗ*

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਧਰਨਾ 15ਵੇਂ ਦਿਨ ਵੀ ਜ਼ਾਰੀ ਰਿਹਾ। ਸਥਾਨਕ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਸਾਇੰਸ ਤੇ ਆਰਟਸ ਕਾਲਜ ਦੇ ਗੇਟ ਮੂਹਰੇ ਬੈਠੇ ਗੈਸਟ ਫੈਕਲਟੀ/ ਪਾਰਟ ਟਾਈਮ ਅਤੇ ਕੰਟਰੈਕਟ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਬੋਲਦਿਆਂ ਸਹਾਇਕ ਪ੍ਰੋਫੈਸਰ […]

Continue Reading

*17 ਨਵੰਬਰ ਦੇ ਨਗਰ ਕੀਰਤਨ ਦੇ ਸੰਬੰਧ ਚ ਪ੍ਰਬੰਧਕ ਕਮੇਟੀ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਸੱਦਾ ਪੱਤਰ*

ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਜਲੰਧਰ ਸ਼ਹਿਰ ਦਾ ਪੁਰਾਤਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਉਸ ਸੰਬੰਧ ਚ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਅਤੇ ਜਲੰਧਰ ਸ਼ਹਿਰ ਦੀਆ ਧਾਰਮਿਕ ਜਥੇਬੰਦੀਆਂ, ਸਮੂਹ ਸਿੰਘ ਸਭਾਵਾਂ ਵੱਲੋ ਪੁਲਿਸ ਕਮਿਸ਼ਨਰ ਜਲੰਧਰ ਨੋਨਿਹਾਲ ਸਿੰਘ ਜੀ ਨੂੰ ਸੱਦਾ […]

Continue Reading