*ਖੇਡ ਵਿਭਾਗ ਦੇ “ਭਾਜੀ” ਅਤੇ ਉਨ੍ਹਾਂ ਦੇ ਚਹੇਤੇ ਹਾਕੀ ਕੋਚਾਂ ਦੀ ਹੋਵੇਗੀ ਜਾਂਚ*
ਪਿਆਰੇ ਹਾਕੀ ਦੋਸਤੋ ! ਜਿਵੇਂ ਕੇ ਆਪ ਨੂੰ ਪਤਾ ਹੀ ਹੈ ਕਿ ਖੇਡ ਵਿਭਾਗ, ਪੰਜਾਬ ਦੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਖੇਡ ਵਿਭਾਗ ਨਾਲ ਗੰਢਤੁਪ ਕਰਕੇ ਡਿਜਰਵ ਕਰਦੇ ਸਹੀ ਕੋਚਾਂ ਦਾ ਹੱਕ ਮਾਰਦੇ ਹੋਏ, ਗਲਤ ਤੱਥ ਦੇ ਅਧਾਰ ਤੇ ਸਰਕਾਰ ਨੂੰ ₹ 50.00 […]
Continue Reading