*ਜੁਗਿੰਦਰ ਸਿੰਘ ਟੱਕਰ ਸਰਬਸੰਮਤੀ ਨਾਲ ਬਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ*

ਜਲੰਧਰ ਛਾਉਣੀ, ( ਦਾ ਮਿਰਰ ਪੰਜਾਬ ) :- ਜਲੰਧਰ ਛਾਉਣੀ ਦੀ ਸਮੂਹ ਸੰਗਤ ਵਲੋਂ ਸ. ਜੁਗਿੰਦਰ ਸਿੰਘ ਟੱਕਰ ਨੂੰ ਸਰਬਸੰਮਤੀ ਨਾਲ ਅਗਲੇ 3 ਸਾਲਾਂ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦਾ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰੂ ਘਰ ਦੇ ਬਣੇ 267 ਮੈਂਬਰਾਂ ਵਿਚੋਂ 200 ਤੋਂ […]

Continue Reading

*ਬਿੱਟੂ ਮੱਕੜ ਆਪਣੇ ਹੀ ਬੁਣੇ ਜਾਲ ਵਿੱਚ ਫਸਿਆ, ਆਲੂ ਵਪਾਰੀ ਉੱਤੇ ਕਰਵਾਇਆ ਝੂਠਾ ਪਰਚਾ ਦਰਜ*

ਜਲੰਧਰ (ਦਾ ਮਿਰਰ ਪੰਜਾਬ)- ਬੇਸ਼ੱਕ ਪੰਜਾਬ ‘ਚ ਗੌਰਵ ਯਾਦਵ ਇਮਾਨਦਾਰ ਸਰਕਾਰ ਅਤੇ ਸਾਫ਼-ਸੁਥਰੇ ਅਕਸ ਵਾਲਾ ਮਜ਼ਬੂਤ ​​ਡੀ.ਜੀ.ਪੀ ਬਣ ਗਿਆ ਹੈ, ਪਰ ਪੰਜਾਬ ਪੁਲਿਸ ‘ਚ ਕਈ ਅਜਿਹੇ ਅਧਿਕਾਰੀ ਹਨ ਜੋ ਅਜੇ ਵੀ ਮੱਕੜ ਪਰਿਵਾਰ ਨਾਲ ਮਿਲ ਕੇ ਝੂਠੇ ਕੇਸ ਦਰਜ ਕਰਨ ‘ਚ ਕੁਝ ਸਮਾਂ ਨਹੀਂ ਲਗਾਉਂਦੇ।  ਜਲੰਧਰ ਦੇ ਅਜਿਹੇ ਹੀ ਇੱਕ ਮਾਮਲੇ ਨੇ ਪੰਜਾਬ ਪੁਲਿਸ ਦੀ […]

Continue Reading

*ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਵਿਚ ਦਾਖਲ, ਹਾਲਤ ਗੰਭੀਰ*

ਜਲੰਧਰ( ਦਾ ਮਿਰਰ ਪੰਜਾਬ)-ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਰਾਮਾ ਮੰਡੀ ਜਲੰਧਰ ਵਿਖੇ ਦਾਖਲ ਹੈ ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸੇ ਸੰਬੰਧ ਵਿੱਚ ਜੌਹਲ ਹਸਪਤਾਲ ਦੇ ਸਟਾਫ ਨੇ “ਦਾ ਮਿਰਰ ਪੰਜਾਬ” ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਵਿਅਕਤੀ ਬੀਤੀ ਰਾਤ ਇਸ ਵਿਅਕਤੀ ਨੂੰ ਜ਼ਖ਼ਮੀ ਹਾਲਾਤ ਵਿਚ ਸਾਡੇ ਹਸਪਤਾਲ ਵਿਖੇ ਦਾਖਲ ਕਰਵਾ ਕੇ ਗਏ […]

Continue Reading