*ਸਲਾਨਾ ਜੋੜ ਮੇਲੇ ਤੇ ਲਗਾਇਆ ਬੂਟਿਆਂ ਦਾ ਲੰਗਰ*

ਲੋਹੀਆਂ ਖ਼ਾਸ (ਰਾਜੀਵ ਕੁਮਾਰ ਬੱਬੂ) ਲੋਹੀਆਂ ਖ਼ਾਸ ਦੇ ਨੇੜਲੇ ਪਿੰਡ ਕੰਗ ਕਲਾਂ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਪੰਜ ਪੀਰ ਦਾ ਸਾਲਾਨਾ ਮੇਲਾ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਇਸ ਮੌਕੇ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਚਾਦਰ ਅਤੇ ਝੰਡੇ ਦੀ ਰਸਮ ਨਿਭਾਈ ਗਈ। ਇਸ […]

Continue Reading

*ਕਲੱਬ ਦੇ ਪ੍ਧਾਨ ਲਖਵਿੰਦਰ ਸਿੰਘ ਮੁਲਤਾਨੀ , ਅਜੀਤ ਸਿੰਘ ਲੰਬੜ ਅਤੇ ਮਿੰਟੂ ਬੋਂਦੀ ਵੱਲੋਂ ਫਰਾਂਸ ਦੇ ਸਮੂੰਹ ਦਰਸ਼ਕਾਂ ਅਤੇ ਕਲੱਬਾਂ ਦੇ ਪ੍ਬੰਧਕਾਂ ਨੂੰ ਟੂਰਨਾਂਮੈਂਟ ´ਚ ਪਹੰਚਣ ਦੀ ਅਪੀਲ*

*ਕਬੱਡੀ ਨਾਲ ਪਿਆਰ ਕਰਨ ਵਾਲਿਆਂ ਦੀ ਹਿਫਾਜਤ ਵਾਸਤੇ ਕਲੱਬ ਦੇ ਪ੍ਸਬੰਧਕਾਂ ਵੱਲੋਂ ਕਿਉਰਿਟੀ ਦਾ ਪ੍ਬੰਧ ਵੀ ਕੀਤਾ ਜਾ ਰਿਹਾ ਹੈ* *ਕੋਈ ਵੀ ਦਰਸ਼ਕ ਵੀਰ ਕਿਸੇ ਵੀ ਪ੍ਕਾਰ ਦਾ ਨਸ਼ਾ ਕਰਕੇ ਗਰਾਊਂਡ ਵਿੱਚ ਨਾ ਆਵੈ ਪਕੜੇ ਜਾਣ ਤੇ ਸਕ੍ਉਰਟੀ ਵਾਲੇ ਉਸਨੂੰ ਗਰਾਊਂਡ ´ਚੋਂ ਬਾਹਰ ਕੱਢ ਸਕਦੇ ਹਨ , ਜਿਸਦੀ ਜਿੰਮੇਵਾਰੀ ਨਸ਼ਾ ਕਰਨ ਵਾਲੇ ਦੀ ਹੋਵੇਗੀ ਨਾ […]

Continue Reading

*ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਚੱਲ ਵਸੇ*

ਚੰਡੀਗਡ਼੍ਹ (ਦਾ ਮਿਰਰ ਪੰਜਾਬ )-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਪੀਕਰ ਪੰਜਾਬ ਨਿਰਮਲ ਸਿੰਘ ਕਾਹਲੋਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ । ਕਾਹਲੋਂ ਦਾ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ ਚ ਇਲਾਜ ਚੱਲ ਰਿਹਾ ਸੀ ਜਿੱਥੇ ਅੱਜ ਉਨ੍ਹਾਂ ਆਖਰੀ ਸਾਹ ਲਿਆ । ਨਿਰਮਲ ਸਿੰਘ ਕਾਹਲੋਂ ਦੇ ਦੇਹਾਂਤ ‘ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ […]

Continue Reading