*31ਜੁਲਾਈ ਨੂੰ ਹੋਣ ਵਾਲੇ ਕਬੱਡੀ ਟੂਰਨਾਮੈਂਟ ਵਿੱਚ ਬਲਵਿੰਦਰ ਸਿੰਘ ਟੌਹੜਾ , ਸਿੰਦਾ ਲਾਕੋਰਨਵ ਅਤੇ ਜੱਗੀ ਬੋਸ ਆਪਣੇ ਸਾਥੀਆਂ ਸਾਹਿਤ ਗੁਰੂ ਕੇ ਲੰਗਰ ਲਗਾਓੁਣਗੇ*
ਪੈਰਿਸ 20 ਜੁਲਾਈ (ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਜਿਹੜਾ ਕਬੱਡੀ ਟੂਰਨਾਮੈਂਟ ਇਕੱਤੀ ਜੁਲਾਈ ਨੂੰ ਫਰਾਂਸ ਵਿਖੇ ਫਰਾਂਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਉਸ ਵਿੱਚ ਪਹੁੱਚਣ ਵਾਲੇ ਦਰਸ਼ਕਾ, ਖਿਡਾਰੀਆਂ ਅਤੇ ਪਰਬੰਧਕਾ ਵਾਸਤੇ ਗੁਰੂ ਕੇ ਲੰਗਰਾ ਦੀ ਸੇਵਾ ਬਲਵਿੰਦਰ ਸਿੰਘ ਟੌਹੜਾ , ਸ਼ਿੰਦਾ ਲਾਕੋਰਨਵ ਅਤੇ ਜੱਗੀ ਬੋਸ […]
Continue Reading




