*ਅਮਨ ਅਰੋੜਾ ਵੱਲੋਂ ਰਜਿਸਟਰਡ ਕਲੋਨੀਆਂ ਵਿੱਚ ਵਸਨੀਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਦੇਣੀਆਂ ਯਕੀਨੀ ਬਣਾਉਣ ਦੇ ਨਿਰਦੇਸ਼*

ਚੰਡੀਗੜ੍ਹ, 14 ਜੁਲਾਈ (ਦਾ ਮਿਰਰ ਪੰਜਾਬ)-ਪੰਜਾਬ ਦੇ ਸ਼ਹਿਰਾਂ ਵਿੱਚ ਵਸਨੀਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਅਤੇ ਸ਼ਹਿਰਾਂ ਦੇ ਸਰਵ ਵਿਆਪਕ ਵਿਕਾਸ ਲਈ ਵੱਡੇ ਸ਼ਹਿਰਾਂ ਦੀਆਂ ਵਿਕਾਸ ਅਥਾਰਟੀਆਂ ਨਾਲ ਵਿਸਥਾਰਤ ਮੀਟਿੰਗਾਂ ਕਰਨ ਦੇ ਸਿਲਸਿਲੇ ਵਜੋਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਪੁੱਡਾ, ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਜਲੰਧਰ ਵਿਕਾਸ ਅਥਾਰਟੀ ਦੇ ਅਧਿਕਾਰੀਆਂ […]

Continue Reading

*ਮਨਾਲੀ- ਲੇਹ ਮਾਰਗ ’ਤੇ ਵਾਪਰੇ ਹਾਦਸੇ ‘ਚ ਤਲਵਾਡ਼ਾ ਦੇ ਨੌਜਵਾਨ ਦੀ ਹੋਈ ਮੌਤ*

ਤਲਵਾਡ਼ਾ,14 ਜੁਲਾਈ (ਦੀਪਕ ਠਾਕੁਰ )-ਲੰਘੇ ਦਿਨ ਹਿਮਾਚਲ ਪ੍ਰਦੇਸ਼ ਦੇ ਮਨਾਲੀ ਕੋਲ਼ ਵਾਪਰੇ ਸਡ਼ਕ ਹਾਦਸੇ ‘ਚ ਤਲਵਾਡ਼ਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨੀਰਜ ਚੌਧਰੀ ਪੁੱਤਰ ਪ੍ਰੇਮ ਕੁਮਾਰ ਪਿੰਡ ਮੰਗੂਮੈਰ੍ਹਾ ਥਾਣਾ ਤਲਵਾਡ਼ਾ ਵਜੋਂ ਹੋਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਅਤੇ ਹਿਮਾਚਲ ‘ਚ ਮਕੈਨਿਕ ਦਾ ਕੰਮ ਕਰਦਾ ਸੀ। ਹਾਦਸਾ ਮਨਾਲੀ-ਲੇਹ […]

Continue Reading

*ਰਜਵੰਤ ਕੌਰ ਸੈਣੀ ਦੀ ਪੁਸਤਕ ‘ਪੰਜਾਬੀ ਲੋਕ- ਬੋਲੀਆਂ ਕੋਸ਼ ’ ਡਾਇਰੈਕਟਰ ਸਿੱਖਿਆ ਵਿਭਾਗ (ਡੀ.ਪੀ.ਆਈ) ਸੈਕੰਡਰੀ ਸਿੱਖਿਆ ਕੁਲਜੀਤਪਾਲ ਸਿੰਘ ਮਾਹੀ ਵੱਲੋਂ ਲੋਕ-ਅਰਪਣ*

ਜਲੰਧਰ (ਦਾ ਮਿਰਰ ਪੰਜਾਬ )-ਸਵਿੱਤਰੀ ਬਾਈ ਫੂਲੇ ਸਟੇਟ ਐਵਾਰਡੀ ਰਜਵੰਤ ਕੌਰ ਸੈਣੀ ਦੀ ਲਿਖੀ ਗਈ ਪੁਸਤਕ ‘ਪੰਜਾਬੀ ਲੋਕ -ਬੋਲੀਆਂ ਕੋਸ਼’ ਡੀ. ਪੀ .ਆਈ.ਸਿੱਖਿਆ ਵਿਭਾਗ ਸ.ਕੁਲਜੀਤਪਾਲ ਸਿੰਘ ਮਾਹੀ ਵੱਲੋਂ ਲੋਕ-ਅਰਪਣ ਕੀਤੀ ਗਈ। ਸ. ਕੁਲਜੀਤਪਾਲ ਸਿੰਘ ਮਾਹੀ ਨੇ ਇਸ ਪੁਸਤਕ ਨੂੰ ਲੋਕ-ਅਰਪਣ ਕਰਦਿਆਂ ਕਿਹਾ ਕਿ ਆਧੁਨਿਕਤ ਤਕਨੀਕੀ ਯੁੱਗ ਦੇ ਵਿਕਾਸ ਵਿੱਚ ਵੀ ਪੁਸਤਕਾਂ ਜ਼ਿੰਦਗੀ ਤੇ ਸਮਾਜ ਦੇ […]

Continue Reading

*ਕਬੂਤਰਬਾਜ਼ੀ ਮਾਮਲੇ ਵਿਚ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ , ਪੁਲਿਸ ਨੇ ਲਿਆ ਹਿਰਾਸਤ ‘ ਚ*

ਪਟਿਆਲਾ (ਦਾ ਮਿਰਰ ਪੰਜਾਬ ) -ਕਬੂਤਰਬਾਜ਼ੀ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ । ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐਚਐੱਸ ਗਰੇਵਾਲ ਨੇ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ ਰੱਖੀ ਹੈ । ਜੱਜ ਨੇ ਦਲੇਰ ਮਹਿੰਦੀ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ ਹਨ । ਅਦਾਲਤਾਂ […]

Continue Reading

*ਲਾਰੈਂਸ-ਰਿੰਦਾ ਗੈਂਗ ਦਾ ਪਰਦਾਫਾਸ਼ ਕਰਨ ਉਪਰੰਤ ਪੰਜਾਬ ਪੁਲਿਸ ਨੇ ਗਿਰੋਹ ਦੇ 13 ਹੋਰ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ*

*ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕਰ ਰਹੀ ਹੈ ਛਾਪੇਮਾਰੀ* *ਇਹਨਾਂ ਗ੍ਰਿਫਤਾਰੀਆਂ ਨਾਲ ਪੰਜ ਸੰਭਾਵਿਤ ਕਤਲਾਂ ਅਤੇ ਸੱਤ ਹਥਿਆਰਬੰਦ ਡਕੈਤੀਆਂ ਨੂੰ ਕੀਤਾ ਨਾਕਾਮ* ਜਲੰਧਰ, 14 ਜੁਲਾਈ:(ਦਾ ਮਿਰਰ ਪੰਜਾਬ )ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਨਾਲ ਸਬੰਧਤ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਦੇ ਥੋੜੇ ਦਿਨਾਂ ਬਾਅਦ, ਪੰਜਾਬ ਪੁਲਿਸ […]

Continue Reading