*ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੇ ਸਾਂਝ ਕੇਂਦਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ*

ਜਲੰਧਰ (ਦਾ ਮਿਰਰ ਪੰਜਾਬ)- ਸਾਂਝ ਕੇਂਦਰ ਦੇ ਮੈਂਬਰਾਂ ਵੱਲੋਂ 22 ਮਈ 2023 ਨੂੰ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿਖੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ, ਬਾਲ ਸੁਰੱਖਿਆ ਅਤੇ ਔਰਤਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜਲੰਧਰ ਕਮਿਸ਼ਨਰੇਟ ਅਧੀਨ ਪੈਂਦੇ ਸਾਂਝ ਕੇਂਦਰ ਵੱਲੋਂ ਸ਼ੁਰੂ ਕੀਤਾ ਗਿਆ ਸੀ।ਇਸ ਮੌਕੇ ਇੰਸਪੈਕਟਰ ਗੁਰਦੀਪ ਲਾਲ (ਇੰਚਾਰਜ ਜ਼ਿਲ੍ਹਾ […]

Continue Reading

*ਖਣਨ ਮਾਫੀਆ ਨੇ ਕੰਢੀ ਖ਼ੇਤਰ ਦੀ ਭੂਗੋਲਿਕ ਸਥਿਤੀ ਵਿਗਾਡ਼ੀ ‘ਆਪ’ ਦੇ ਰਾਜ ’ਚ ਖ਼ੇਤਰ ਵਿਚ ਨਾਜਾਇਜ਼ ਖਣਨ ਸਿਖਰਾਂ ’ਤੇ, ਪਹਾਡ਼ਾਂ ਦੀ ਖੁਦਾਈ ਤੋਂ ਵਾਤਾਵਰਣ ਪ੍ਰੇਮੀ ਚਿਤੰਤ*

ਦੀਪਕ ਠਾਕੁਰ ਤਲਵਾਡ਼ਾ,23 ਮਈ -ਨੀਮ ਪਹਾਡ਼ੀ ਖ਼ੇਤਰ ’ਚ ਖਣਨ ਮਾਫੀਆ ਦੀ ਕਥਿਤ ਗਤੀਵਿਧੀਆਂ ਨੇ ਕੰਢੀ ਇਲਾਕੇ ਦੀ ਭੂਗੋਲਿਕ ਸਥਿਤੀ ਨੂੰ ਵਿਗਾਡ਼ ਦਿੱਤਾ ਹੈ। ਖਣਨ ਮਾਫੀਆ ਵੱਲੋਂ ਪੌਂਗ ਡੈਮ ਹੇਠਾਂ ਬਿਆਸ ਦਰਿਆ ’ਚ ਧਡ਼ੱਲੇ ਨਾਲ ਕੀਤੇ ਜਾ ਰਹੇ ਕਥਿਤ ਖਣਨ ਕਾਰਨ ਰਾਸ਼ਟਰੀ ਸੰਪਤੀ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ, ਉੱਥੇ ਹੀ ਸਵਾਂ ਦਰਿਆ ਕੰਢੇ ਕਰੀਬ ਪੌਣੇ […]

Continue Reading

*ਇੰਨੋਸੈਂਟ ਹਾਰਟਸ ਦੇ ਸੰਸਥਾਪਕ ਨਿਰਦੇਸ਼ਕ ਮੈਡਮ ਕਮਲੇਸ਼ ਬੌਰੀ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ*

ਜਲੰਧਰ (ਦਾ ਮਿਰਰ ਪੰਜਾਬ)-ਮੈਡਮ ਕਮਲੇਸ਼ ਬੌਰੀ (ਸੰਸਥਾਪਕ ਡਾਇਰੈਕਟਰ, ਇੰਨੋਸੈਂਟ ਹਾਰਟਸ) ਦੀ ਬਰਸੀ ਮੌਕੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 22 ਮਈ ਨੂੰ ਇੰਨੋਸੈਂਟ ਹਾਰਟਸ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।ਕੈਂਪ ਦਾ ਆਯੋਜਨ ਡਾ: ਰੋਹਨ ਬੌਰੀ (ਐਮ.ਐਸ. ਓਫਥੈਲਮੋਲੋਜੀ) (ਐਫ.ਪੀ.ਆਰ.ਐਸ. ਫੈਕੋ ਰਿਫਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ) ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ […]

Continue Reading

*ਦੋਆਬਾ ਸਪੋਰਟਸ ਕਲੱਬ ਫਰਾਂਸ ਦੇ ਨਵਨਿਯੁਕਤ ਪ੍ਰਧਾਨ ਬਲਦੇਵ ਸਿੰਘ ਜੋਸਨ ਅਤੇ ਚੁਣੇ ਗਏ ਨਵੇਂ ਅਹੁਦੇਦਾਰਾ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਮੁਬਾਰਕਾ —- ਸੇਠੀ , ਗਿੰਦਾ , ਦਲਜੀਤ , ਮਾਨ ਅਤੇ ਨਿੱਕਾ ਗੁਰਦਾਸਪੁਰ*

ਪੈਰਿਸ 21ਮਈ ( ਭੱਟੀ ਫਰਾਂਸ ) ਪਿਛਲੇ ਹਫ਼ਤੇ ਹੋਦ ‘ਚ ਆਏ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੀ ਸਮੁੱਚੀ ਟੀਮ ਨੂੰ ਵਧਾਈਆ ਭੇਜਦੇ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸ੍ਰਪਰਸਤ ਜਸਵੰਤ ਸਿੰਘ ਭਦਾਸ ਦੇ ਸਪੁੱਤਰ ਹਰਿੰਦਰਪਾਲ ਸਿੰਘ ਸੇਠੀ , ਗੁਰਿੰਦਰ ਸਿੰਘ ਗਿੰਦਾ , ਦਲਜੀਤ ਸਿੰਘ , ਕਲੱਬ ਦੇ ਕੋਚ ਮਾਨ ਸਾਹਿਬ , ਮਿੰਟੂ […]

Continue Reading

*ਆਪ ਦੇ ਸੀਨੀਅਰ ਲੀਡਰ ਮਲਵਿੰਦਰ ਸਿੰਘ ਲੱਕੀ ਨੇ ਲਗਾਏ ਵਧਾਇਕ ਪਰਗਟ ਸਿੰਘ ਤੇ ਗੰਭੀਰ ਦੋਸ਼*

ਜਲੰਧਰ (ਦਾ ਮਿਰਰ ਪੰਜਾਬ)-ਮਲਵਿੰਦਰ ਸਿੰਘ ਲੱਕੀ ਨੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਓ ਐਸ ਡੀ ਨਵਰਾਜ ਸਿੰਘ ਬਰਾੜ ਨਾਲ ਮੁਲਾਕਾਤ ਕੀਤੀ ਅਤੇ ਜਲੰਧਰ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਚਾਨਣਾ ਪਾਇਆ ਮਲਵਿੰਦਰ ਸਿੰਘ ਲੱਕੀ ਨੇ ਹਲਕਾ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵੱਲੋਂ ਅਮੀਰ ਚਹੇਤਿਆਂ ਨੂੰ ਕਰਾਏ ਗਏ ਨਹਿਰੀ ਜ਼ਮੀਨਾਂ ਤੇ ਕਬਜ਼ਿਆਂ ਬਾਰੇ ਜਾਣਕਾਰੀ਼ […]

Continue Reading

*ਆਪ ਨੇ ਸਰਕਾਰੀ ਮਸ਼ੀਨਰੀ ਤੇ ਪੈਸੇ-ਨਸ਼ੇ ਦੀ ਵਰਤੋਂ ਕਰਕੇ ਜਲੰਧਰ ਜ਼ਿਮਨੀ ਚੋਣ ਜਿੱਤੀ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਲੋਕਸਭਾ ਜ਼ਿਮਨੀ ਚੋਣ ’ਚ ਆਪ ਦੀ ਜਿੱਤ ਇਸਦੀ ਨੀਤੀਆਂ ਦੀ ਜਿੱਤ ਨਹੀਂ ਹੈ। ਜ਼ਮੀਨੀ ਪੱਧਰ ’ਤੇ ਲੋਕ ਆਪ ਤੋਂ ਖਫਾ ਸਨ, ਕਿਉਂਕਿ ਇੱਕ ਸਾਲ ਦੇ ਕਾਰਜਕਾਲ ’ਚ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਖਿਲਾਫ ਕੰਮ ਕੀਤਾ। ਆਪ ਸਰਕਾਰ […]

Continue Reading

*ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਦਿਹਾਂਤ*

ਜਲੰਧਰ (ਦਾ ਮਿਰਰ ਪੰਜਾਬ)-ਭਾਜਪਾ ਨੇਤਾ ਅਤੇ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਮਹੇ ਪਿਛਲੇ ਇੱਕ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਜਿਸ ਕਾਰਨ ਅੱਜ ਉਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਬੀ.ਜੇ.ਪੀ ਆਗੂਆਂ ਵਿੱਚ ਸੋਗ ਦੀ ਲਹਿਰ ਹੈ। ਸਾਬਕਾ ਸੁਰਿੰਦਰ ਮਹੇ ਦਾ […]

Continue Reading

*ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸ਼੍ਰੀ ਗੁਰੂ ਰਵੀਦਾਸ ਸਭਾ ਲਾ-ਕੋਰਨਵ ਫਰਾਂਸ ਨੇ ਕੀਤੀ ਜੋਰਦਾਰ ਨਿਖੇਧੀ —–ਬਹੁਜਨ ਸਮਾਜ ਫਰਾਂਸ*

ਪੈਰਿਸ 14 ਮਈ ( ਭੱਟੀ ਫਰਾਂਸ ) ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆਂ ਸਿੰਘਾਂ ਵਿਖ਼ੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਵਲੋਂ ਕੀਤੀ ਗਈ ਹੁਲੜਬਾਜ਼ੀ ਕਾਰਨ ਸਮੁੱਚੇ ਬਹੁਜਨ ਸਮਾਜ ਨੇ ਬਹੁਤ ਭਾਰੀ ਰੋਸ ਪ੍ਰਗਟ ਕੀਤਾ ਹੈ, ਇਸ ਬਾਰੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਭਵਨ ਦੇ ਸੈਕਟਰੀ ਪ੍ਰਮਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ […]

Continue Reading

*ਪਹਿਲਵਾਨਾਂ ਦਾ ਸੰਘਰਸ਼ ਸਮੂਹ ਦੇਸ਼ ਦੀਆਂ ਔਰਤਾਂ ਦਾ ਸੰਘਰਸ਼ :ਇਸਤਰੀ ਜਾਗ੍ਰਿਤੀ ਮੰਚ*

ਜਲੰਧਰ (ਦਾ ਮਿਰਰ ਪੰਜਾਬ)- ਇਸਤਰੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਅਮਨਦੀਪ ਕੌਰ ਅਤੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਦੇਸ਼ ਵਿੱਚ ਬੀ ਜੇ ਪੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਔਰਤਾਂ ਖਿਲਾਫ਼ ਹਿੰਸਾ ਨੂੰ ਸੰਸਥਗਤ ਤੌਰ ਤੇ ਜਿਆਦਾ ਸੰਗਠਿਤ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਲਕੀਜ਼ ਬਾਨੋ ਦੇ ਦੋਸ਼ੀਆਂ ਦੀ ਸਜ਼ਾ […]

Continue Reading

*हम तो डूबेंगे सनम तुमहे भी ले डूबेंगे, भाजपा के छोटू भैया नेता बने हार का कारण*

Jalandhar (The Mirror Punjab) (विशेष रिपोर्ट ) जालंधर लोकसभा उपचुनाव में हार का सामना करने वाली भारतीय जनता पार्टी के लिए 2024 लोकसभा उपचुनाव में राह दिक्कत भरी होगी l जहां जालंधर लोकसभा उपचुनाव में भारी हार का सामना देखने को मिला, कर्नाटक व शिमला में भी भारतीय जनता पार्टी को भारी हार का सामना […]

Continue Reading