*ਬਿਰਿਜ ਭੂਸ਼ਨ ਸ਼ਰਨ ਸਿੰਘ ਦਾ ਬਿਆਨ ਬਹੁਤ ਹੀ ਬੇਸ਼ਰਮੀ ਭਰਿਆ ਤੇ ਨਿੰਦਣਯੋਗ ਹੈ-ਇਸਤਰੀ ਜਾਗ੍ਰਿਤੀ ਮੰਚ*

ਜਲੰਧਰ (ਦਾ ਮਿਰਰ ਪੰਜਾਬ) – ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਅਤੇ ਪ੍ਰੈੱਸ ਸਕੱਤਰ ਜਸਵੀਰ ਜੱਸੀ ਨੇ ਮੀਟਿੰਗ ਬਾਅਦ ਮੀਡੀਆ ਕਰਮੀਆਂ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵਿਰੁੱਧ ਐਫ.ਆਈ.ਆਰ.ਦਰਜ ਹੋਣ ਬਾਦ ਬਿ੍ਜ ਭੂਸ਼ਨ ਸ਼ਰਨ ਸਿੰਘ ਦਾ ਬਿਆਨ ਬਹੁਤ ਹੀ ਬੇਸ਼ਰਮੀ ਭਰਿਆ ਅਤੇ ਨਿੰਦਣਯੋਗ ਹੈ। ਦਿੱਲੀ ਦੇ ਜੰਤਰ ਮੰਤਰ ਵਿਖੇ […]

Continue Reading

*ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਬਾਰੇ ਅਣਜਾਣ ਹਨ ਤਾਂ ਉਹ ਰਾਜਪਾਲ ਤੋਂ ਸੱਚਾਈ ਦਾ ਪਤਾ ਲਗਾਉਣ ਦੀ ਅਪੀਲ ਕਰਨ: ਰਾਜਾ ਵੜਿੰਗ*

ਜਲੰਧਰ, 2 ਮਈ (ਦਾ ਮਿਰਰ ਪੰਜਾਬ):- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਲੰਧਰ ਵਿਖੇ ‘ਆਪ’ ਦੇ ਕੈਬਨਿਟ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ ‘ਤੇ ‘ਆਪ’ ਸਰਕਾਰ ਦੀ ਚੁੱਪੀ ਦੇ ਭਖਦੇ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਜ਼ਿਮਨੀ ਚੋਣ ਦੇ ਇੰਚਾਰਜ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ […]

Continue Reading

*ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਮੋਦੀ ਅਤੇ ਭਾਜਪਾ ਨੂੰ ਮਜ਼ਬੂਤ ਕਰੋ: ਦਲਜੀਤ ਸਿੰਘ ਕੋਹਲੀ*

ਜਲੰਧਰ, 2 ਮਈ ( ਦਾ ਮਿਰਰ ਪੰਜਾਬ ): ਯੂ.ਪੀ.ਏ. ਸਰਕਾਰ ਵਿੱਚ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਡਾ: ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੇ ਪੰਜਾਬ ਅਤੇ ਜਲੰਧਰ ਦੇ ਲੋਕਾਂ ਨੂੰ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸਦੀ ਸ਼ੁਰੂਆਤ ਜਲੰਧਰ ਲੋਕ […]

Continue Reading

*ਡਿਸਟ੍ਰਿਕਟ ਕਲਚ੍ਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ, ਜਲੰਧਰ ਅਤੇ ਸਟੂਡੀਓ “ਅੰਤਰਾ” ਵੱਲੋਂ ਵਿਸ਼ਵ ਨ੍ਰਿਤ ਦਿਵਸ ਮਨਾਇਆ*

ਜਲੰਧਰ (ਦਾ ਮਿਰਰ ਪੰਜਾਬ)-ਡਿਸਟ੍ਰਿਕਟ ਕਲਚ੍ਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ, ਜਲੰਧਰ ਅਤੇ ਸਟੂਡੀਓ “ਅੰਤਰਾ” ਵੱਲੋਂ 30 ਅਪ੍ਰੈਲ 2023 ਨੂੰ ਵਿਸ਼ਵ ਨ੍ਰਿਤ ਦਿਵਸ ਮਨਾਇਆ ਗਿਆ। ਸ੍ਰੀਮਤੀ ਸੋਨੀਆ ਬਾਲੀ (ਮੈਨੇਜਿੰਗ ਡਾਇਰੈਕਟਰ, ਹੋਟਲ ਸੁੱਖ ਮਹਿਲ), ਡਾ. ਅਨੂਪ ਵੱਤਸ (ਪ੍ਰਿੰਸੀਪਲ, ਡੀ.ਏ.ਵੀ. ਕਾਲਜ ਨਕੋਦਰ) ਅਤੇ ਸ਼੍ਰੀ ਨਿਤਿਨ ਕਪੂਰ (ਮੈਨੇਜਿੰਗ ਡਾਇਰੈਕਟਰ, ਏ.ਵੀ.ਐੱਨ. ਮੈਨੂਫੈਕਚਰਿੰਗ, ਜਲੰਧਰ) ਨੇ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ […]

Continue Reading

*ਲੋਕ ਸਭਾ ਹਲਕਾ ਜਲੰਧਰ ਦੀਆਂ ਸਾਰੇ ਬੂਥਾਂ ਤੇ ਭਾਜਪਾ ਲੀਡ ਕਰੇਗੀ : ਹਰਦੀਪ ਪੁਰੀ*

ਜਲੰਧਰ, 2 ਮਈ (ਦਾ ਮਿਰਰ ਪੰਜਾਬ): ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਅਰਬਨ ਇਸਟੇਟ ਫੇਜ ਇੱਕ ਦੇ ਵੋਟਰਾਂ ਨੂੰ ਮਿਲੇ ਤੇ ਵੋਟਰਾਂ ਵੱਲੋਂ ਦਿੱਤੇ ਭਾਰੀ ਸਮਰਥਨ ‘ਤੋ ਉਤਸਾਹਿਤ ਹੁੰਦਿਆਂ ਉਹਨਾਂ ਕਿਹਾ ਕਿ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਛਾਅ ਨੂੰ ਜਨਤਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਪਾਰਟੀ ਸਾਰੇ ਬੂਥਾਂ ਤੇ ਲੀਡ […]

Continue Reading

*ਸਰਦਾਰ ਦੇਵਿੰਦਰ ਸਿੰਘ ਮੱਲੀ ਸਪੇਨ ਵਾਲਿਆਂ ਦੀ ਪੂਜਨੀਕ ਮਾਤਾ ਕੁਲਵੰਤ ਕੌਰ ਦੀ ਬੇਵਕਤੀ ਮੌਤ ਉਪਰ ਸ਼ਮਸ਼ੇਰ ਸਿੰਘ ਫਰਾਂਸ ਵੱਲੋਂ ਦੁੱਖ ਦਾ ਪ੍ਰਗਟਾਵਾ*

ਪੈਰਿਸ 2 ਮਈ (ਭੱਟੀ ਫਰਾਂਸ ) ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਆਰਗੇਨਾਈਜਰ ਸਰਦਾਰ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਫਰਾਂਸ ਵਾਲਿਆਂ ਨੇ ਸਰਦਾਰ ਦੇਵਿੰਦਰ ਸਿੰਘ ਮੱਲੀ ਸਪੇਨ ਵਾਲਿਆਂ ਦੀ ਪੂਜਨੀਕ ਮਾਤਾ ਸਵਰਗਵਾਸੀ ਕੁਲਵੰਤ ਕੌਰ ਪਤਨੀ ਬਲਜੀਤ ਸਿੰਘ ਮੱਲੀ ਪਿੰਡ ਮਲੂਕ ਮੱਟਮ ਜਿਲਾ ਗੁਰਦਾਸਪੁਰ ਤੋਂ ਜਿਹੜੇ ਕਿ ਬੀਤੇ ਕੱਲ ਸਵਰਗ ਸਿਧਾਰ ਜਾਣ ਕਾਰਨ ਗੁਰਚਰਨਾ ਵਿੱਚ ਜਾ ਬਿਰਾਜੇ ਸਨ ਦੀ […]

Continue Reading

*ਵਰਧਮਾਨ ਯਾਰਨ ਅਤੇ ਬਰੈਡ ਲਿਮਿਟਡ ਕੰਪਨੀ ਨੇ ਛੱਤੀ ਲੱਖ ਖਰਚ ਕੇ ਸਕੂਲ ਦੋ ਕਮਰੇ ਮਿਡ ਡੇ ਮੀਲ ਦੀ ਸ਼ੈਡ ਬਾਥਰੂਮ ਦੇ ਨਵੀਨੀਕਰਨ ਵਾਟਰ ਕੂਲਰ ਸਮੇਤ ਫਿਲਟਰ ਲਗਵਾ ਕੇ ਦਿੱਤਾ*

ਹੁਸ਼ਿਆਰਪੁਰ 2 ਮਈ ( ਹੀਰਾ ਮੇਘੋਵਾਲੀਆ ) ਵਰਧਮਾਨ ਯਾਰਨ ਅਤੇ ਬਰੈਡ ਲਿਮਿਟਡ ਕੰਪਨੀ ਨੇ ਸ ਸ ਸ ਸ ਸਕੂਲ ਦੀ ਨੁਹਾਰ ਬਦਲਣ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਛੱਤੀ ਲੱਖ ਖਰਚ ਕੇ ਦੋ ਕਮਰੇ ਮਿਡ ਡੇ ਮੀਲ ਦੀ ਸ਼ੈਡ ਬਾਥਰੂਮ ਦੇ ਨਵੀਨੀਕਰਨ ਵਾਟਰ ਕੂਲਰ ਸਮੇਤ ਫਿਲਟਰ ਲਗਵਾ ਕੇ ਦਿੱਤਾ। ਅੱਜ ਸਕੂਲ ਦੇ ਸਮੂਹ ਸਟਾਫ ਇਕ ਸਨਮਾਨ […]

Continue Reading