*ਪੰਜਾਬ ਦਿਵਸ ’ਤੇ ਬਸਪਾ ਨੇ ਬੋਰੀਆਂ ’ਤੇ ਬੈਠ ਕੇ ਡੀਸੀ ਦਫਤਰ ਅੱਗੇ ਕੀਤਾ ਪ੍ਰਦਰਸ਼ਨ, ਆਪ ਸਰਕਾਰ ਨੂੰ ਘੇਰਿਆ*
ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਨੇ ਅੱਜ ਬੁੱਧਵਾਰ ਨੂੰ ਪੰਜਾਬ ਦਿਵਸ ਮੌਕੇ ਡੀਸੀ ਦਫਤਰ ਦੇ ਬਾਹਰ ਆਪ ਸਰਕਾਰ ਖਿਲਾਫ ਮੰਚ ਲਗਾਇਆ। ਇਸ ਦੌਰਾਨ ਦਲਿਤ-ਪੱਛੜੇ ਵਰਗਾਂ ਦੀ ਅਣਦੇਖੀ, ਸਈਪੁਰ ਦੀ ਡਾ. ਅੰਬੇਡਕਰ ਪਾਰਕ ’ਚ ਨਗਰ ਨਿਗਮ ਦੀ ਗਲਤ ਕਾਰਵਾਈ ਤੇ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਆਗੂਆਂ-ਵਰਕਰਾਂ ਖਿਲਾਫ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ […]
Continue Reading




