*ਪਿੰਡਾਂ ‘ਚ ਪੰਚਾਇਤੀ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ, ਸ਼੍ਰੋਮਣੀ ਅਕਾਲੀ ਦਲ ਨੇ ਵਕੀਲਾਂ ਦਾ ਪੈਨਲ ਗਠਿਤ ਕੀਤਾ -ਭੱਟੀ ਫਰਾਂਸ*
*ਆਪ ਪਾਰਟੀ ਦੇ ਸਤਾਏ, ਕਈ ਪਿੰਡਾਂ ਦੇ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਦੀ, ਦਲਜੀਤ ਚੀਮੇਂ ਨੇ ਸੁਣੀ ਫ਼ਰਿਆਦ -ਸ਼੍ਰੋਮਣੀ ਅਕਾਲੀ ਦਲ ਯੂਰਪ* ਪੈਰਿਸ 10 ਅਕਤੂਬਰ (ਦਾ ਮਿਰਰ ਪੰਜਾਬ) ਮਾਲਵੇ, ਦੁਆਬੇ ਅਤੇ ਮਾਝੇ ਤੋਂ ਰਲਵੇਂ ਮਿਲਵੇਂ ਬਹੁਤ ਸਾਰੇ ਪਿੰਡਾਂ ਦੇ, ਪੰਚੀਂ ਅਤੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਆਪੋ ਆਪਣੇ ਪਿੰਡਾਂ ਦੀ ਸ਼ਿਕਾਇਤ ਲੈ ਕੇ ਸ਼੍ਰੋਮਣੀ […]
Continue Reading




