*ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਸਰਦਾਰ ਭੱਟੀ ਨੂੰ, ਮਨੁੱਖਤਾ ਦੀ ਸੇਵਾ (ਵਿਸ਼ਵ ) ਦੇ ਅਵਾਰਡ ਨਾਲ ਸਨਮਾਨਿਆ ਗਿਆ*
*ਸਰਦਾਰ ਭੱਟੀ ਨੂੰ ਇਹ ਅਵਾਰਡ ਯੂ. ਕੇ ਦੀ ਸੰਸਥਾ ਵੱਲੋਂ, ਅਲੀਜਾਬੇਥ ਫਾਕ (Elijabeth Falk ) ਜੋ ਕਿ ਬਰਤਾਨਵੀ ਸ਼ਾਹੀ ਪ੍ਰੀਵਾਰ ਦਾ ਹਿੱਸਾ ਗਿਣੀ ਜਾਂਦੀ ਹੈ, ਵੱਲੋਂ ਦਿੱਤਾ ਗਿਆ* *ਇਸ ਪ੍ਰੋਗਰਾਮ ਵਿੱਚ ਸਤਾਰਾਂ ਦੇਸ਼ਾਂ ਦੇ ਡੈਲੀਗੇਟ (ਡਾਕਟ੍ਰੇਟ ਡਿਗਰੀ ਹੋਲਡਰ ) ਪਹੁੰਚੇ ਹੋਏ ਸਨ,ਜਿਨ੍ਹਾਂ ਦੀ ਹਾਜ਼ਰੀ ਵਿੱਚ ਬਾਰਾਂ ਹੋਰਨਾਂ ਸ਼ਖਸ਼ੀਅਤਾਂ ਨੂੰ ਵੀ ਡਾਕਟ੍ਰੇਟ ਦੀਆਂ ਡਿਗਰੀਆਂ ਦੇ ਕੇ […]
Continue Reading




