*ਫਰਾਂਸ ਵਿੱਚ ਵੀ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਬੋਲਬਾਲਾ ,ਗਿਆਰਾਂ ਪੰਜਾਬੀ ਨੌਜੁਆਨਾਂ ਨੇ ਫੜਿਆ ਤੱਕੜੀ ਦਾ ਪੱਲਾ*
*ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ, ਇਨ੍ਹਾਂ ਸਾਰਿਆਂ ਨੂੰ ਸਿਰੋਪਾਏ ਦੇ ਕੇ ਪਾਰਟੀ ‘ਚ ਕੀਤਾ ਸ਼ਾਮਿਲ* ਪੈਰਿਸ 14 ਅਕਤੂਬਰ ( ਪੱਤਰ ਪ੍ਰੇਰਕ ) ਯੂਰਪ ਵੱਸਦੇ ਪੰਜਾਬੀਆਂ ਦਾ ਹੌਲੀ ਹੌਲੀ ਆਮ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਜੋ ਵਾਅਦੇ ਕਰਕੇ ਇਹ ਸਰਕਾਰ ਹੋਂਦ ‘ਚ ਆਈ ਸੀ, ਉਨ੍ਹਾਂ ਵਾਅਦਿਆਂ ਵਿੱਚੋਂ […]
Continue Reading




