*ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ( ਆਪਣੇ ਆਪ ਨੂੰ ਧਰਮ ਦੇ ਰਾਖੇ ਅਖਵਾਉਂਦੀਆਂ ਪੰਥਕ ਜਥੇਬੰਦੀਆਂ:) ਕਿਉਂ ਨਹੀਂ ਖੜ੍ਹੀਆਂ—-ਰਾਮ ਸਿੰਘ ਮੈਗੜਾ*
*ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਅਪ੍ਰਵਾਨ ਕਰਕੇ ਜਥੇਦਾਰਾਂ ਦੀ ਮਹਾਨਤਾ ਕਾਇਮ ਰੱਖੀ* ਪੈਰਿਸ 17 ਅਕਤੂਬਰ (ਭੱਟੀ ਫਰਾਂਸ ) ਪਿਛਲੇ ਤਿੰਨਾਂ ਦਿਨਾਂ ਤੋਂ ਜਾਤ ਪਾਤ ਅਤੇ ਪਰਿਵਾਰਿਕ ਤਾਹਨੇ ਸੁਣ ਸੁਣ ਕੇ ਸਾਡੇ ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਕਿ, ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਵੀ ਹਨ, ਉਨ੍ਹਾਂ ਨੇ ਕਿਵੇਂ ਟਾਇਮ ਪਾਸ […]
Continue Reading




