ਲੋਹੀਆਂ ਖ਼ਾਸ ( ਰਜੀਵ ਕੁਮਾਰ ਬੱਬੂ ) ਖੂਨ ਦਾਨ ਮਹਾ ਦਾਨ ਜਿੰਦਗੀ ਬਚਾਉਣ ਵਿੱਚ ਸਹਾਇਕ ਹੋ ਸਕਦੀ ਹੈ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਘਰ ਦੇ ਬੁੱਝਦੇ ਚਿਰਾਗ ਮੁੜ ਤੋਂ ਜਗ ਸਕਦਾ ਹੈ ਤੁਹਾਡਾ ਵੱਲੋਂ ਦਿੱਤਾ ਹੋਇਆ ਖੂਨ ਦਾ ਇੱਕ ਕਤਰਾ ਸੰਧੂ ਬਲੱਡ ਕੇਅਰ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਲੋਹੀਆਂ ਵਿਖੇ ਦੁਬਾਬਾ ਕਲੈਕਸ਼ਨ ਅਤੇ ਐਕਸਪਾਲ ਪ੍ਰਧਾਨ ਯਤਨਾ ਸਦਕਾ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਹਲਕਾ ਇੰਚਾਰਜ ਆਪ ਬਲਵੀਰ ਸਿੰਘ ਪਾਲਾ ਜਲਾਲਪੁਰ ਨੇ ਵਿਸ਼ੇਸ਼ ਸਹਿਯੋਗ ਦਿੱਤਾ ਪ੍ਰਧਾਨ ਐਕਸਪਾਲ ਦੀ ਪ੍ਰੇਰਨਾ ਸਦਕਾ ਬਹੁਤ ਸਾਰੇ ਲੋਹੀਆਂ ਇਲਾਕੇ ਦੇ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਇਸ ਕੈਂਪ ਵਿਚ ਖੂਨ ਦਾਨ ਕਰ ਯੋਗ ਦਾਨ ਪਾਇਆ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਸੰਧੂ ਹਸਪਤਾਲਾਂ ਦੀ ਡਾਕਟਰ ਦੀ ਟੀਮ ਤੋਂ ਇਲਾਵਾ ਹਾਜ਼ਰ ਤੇਜਿੰਦਰ ਸਿੰਘ ਤਬਾ ਕਲੈਕਸ਼ਨ ਮਾਨਵ ਅਰੋੜਾ ਸਾਬੀ ਅਮਨੀ ਪੁਰ ਗੌਰਵ ਚੰਡੀ ਸਾਹਿਬ ਸਿੰਘ ਅਜੇ ਟੁਰਨਾ ਗੋਲਡੀ ਕੰਗ ਸਰਵਣ ਸਿੰਘ ਜੱਕੋਪੁਰ ਅਰਸ਼ਪਾਲ ਸਿੰਘ ਕਮਲ ਢਿੱਲੋਂ ਵਿਨੇਪਾਲ


