*ਫਰਾਂਸ ਨਿਵਾਸੀ ਸੋਹਣ ਸਿੰਘ ਧਨੋਆ ਇਸ ਦੁਨੀਆਂ ‘ਚ ਨਹੀਂ ਰਹੇ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਇਜਹਾਰ*

ਪੈਰਿਸ 13 ਜਨਵਰੀ ( ਭੱਟੀ ਫਰਾਂਸ ) ਬਹੁਤ ਹੀ ਹਿਰਦੇਵੇਦਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਾਜ ਸਿੰਘ ਵਿਰਕ ਅਤੇ ਤੀਰਥ ਸਿੰਘ ਦੇ ਕੁੜਮ, ਸਤਿਕਾਰ ਯੋਗ ਸੋਹਣ ਸਿੰਘ ਜੀ ਧਨੋਆ, ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ, ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਪ੍ਰਮਾਤਮਾਂ ਧਨੋਆ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ […]

Continue Reading

*ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਬਸਪਾ ਦੇ ਸੂਬਾ ਇੰਚਾਰਜ ਬਣੇ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਵਿਪੁਲ ਕੁਮਾਰ ਨੇ ਦੱਸਿਆ ਕਿ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਪੱਧਰ ‘ਤੇ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਇਕ ਡਾ. ਨਛੱਤਰ ਪਾਲ ਨੂੰ ਸੂਬਾ ਇੰਚਾਰਜ ਲਗਾਇਆ […]

Continue Reading

*ਕਰਤਾਰਪੁਰ ਦੇ ਪ੍ਰਸਿੱਧ ਕਾਰੋਬਾਰੀ ਮਿਅੰਕ ਗੁਪਤਾ ਦੇ ਪਿਤਾ ਵਿਪਿਨ ਕੁਮਾਰ ਗੁਪਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ 5 ਨੂੰ*

ਜਲੰਧਰ (ਜਸਪਾਲ ਕੈਂਥ)-ਜਲੰਧਰ ਦੇ ਇਲਾਕਾ ਕਰਤਾਰਪੁਰ ਦੇ ਪ੍ਰਸਿੱਧ ਕਾਰੋਬਾਰੀ ਮਿਆਂਕ ਗੁਪਤਾ ਦੇ ਪਿਤਾ ਜੀ ਸ਼੍ਰੀ ਵਿਪਿਨ ਕੁਮਾਰ ਗੁਪਤ ਜੀ (ਗੋਗਾ) ਸਾਬਕਾ ਮਾਰਕੀਟ ਕਮੇਟੀ, ਜਲੰਧਰ ਜੋ ਕਿ ਮਿਤੀ 21.12.2024 ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਦੁਆਰਾ ਬਹੁਤ ਸਾਰੇ ਪ੍ਰਭੂ ਦੇ ਅੱਗੇ ਵਿਲੀਨ ਹੋ ਗਏ ਹਨ। ਉਨ੍ਹਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ […]

Continue Reading