*ਭੋਜੋਵਾਲ ਵਿਖੇ ਨੇ ਨਜਾਇਜ਼ ਕਲੋਨੀ ਦਾ ਚੋਰੀ ਛਿਪੇ ਸੀਵਰੇਜ ਜੋੜਿਆ , ਸਥਾਨਕ ਵਾਸੀਆਂ ਵੱਲੋਂ ਵਿਰੋਧ*

ਜਲੰਧਰ(ਜਸਪਾਲ ਕੈਂਥ)-, ਪੁੱਡਾ ਜਲੰਧਰ ਦੇ ਅਧੀਨ ਪੈਂਦੇ ਪਿੰਡ ਭੋਜੋਵਾਲ ਮੇਨ ਸੜਕ ‘ਤੇ ਕੁਝ ਸਮੇਂ ਪਹਿਲਾਂ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ਼ ਤੌਰ ‘ਤੇ ਕਲੋਨੀ ਕੱਟੀ ਗਈ ਸੀ। ਇਸ ਗੈਰ-ਕਾਨੂੰਨੀ ਕਾਲੋਨਾਈਜ਼ਿੰਗ ਦੀ ਜਾਣਕਾਰੀ ਮਿਲਣ ‘ਤੇ ਪੁੱਡਾ ਦੀ ਟੀਮ ਵੱਲੋਂ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਵੀ ਸ਼ੁਰੂ ਕੀਤੀ ਗਈ ਸੀ, ਪਰ ਹਾਲੇ ਤੱਕ ਕੋਈ ਠੋਸ ਐਕਸ਼ਨ ਨਹੀਂ ਹੋ ਸਕਿਆ ਹੈ। […]

Continue Reading