*ਨੰਗਲ ਸ਼ਾਮਾ ਵਿਖੇ ਕੱਟੀ ਜਾ ਰਹੀ ਹੈ 6 ਏਕੜ ਵਿੱਚ ਗੈਰ-ਕਾਨੂੰਨੀ ਕਲੋਨੀ ,ਨਕਸ਼ੇ ਦੇ ਵੇਚੇ ਜਾ ਰਹੇ ਹਨ ਕਲੋਨੀ ਵਿੱਚੋਂ ਪਲਾਟ, ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ*
ਜਲੰਧਰ (ਜਸਪਾਲ ਕੈਂਥ): ਨਗਰ ਨਿਗਮ ਜਲੰਧਰ ਦੇ ਅਧਿਕਾਰ ਖੇਤਰ ਹੇਠ ਆਉਂਦੇ ਇਲਾਕੇ ਨੰਗਲ ਸ਼ਾਮਾ ਵਿੱਚ ਕਥਿਤ ਤੌਰ ‘ਤੇ ਨਿਯਮਾਂ ਦੀ ਉੱਲੰਘਣਾ ਕਰਕੇ ਇੱਕ ਵੱਡੀ ਰਿਹਾਇਸ਼ੀ ਕਲੋਨੀ ਵਿਕਸਤ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਲੋਨੀ ਲਗਭਗ ਛੇ ਖੇਤਾਂ ਦੀ ਜ਼ਮੀਨ ‘ਤੇ ਬਿਨਾਂ ਕਿਸੇ ਲੋੜੀਂਦੀ ਸਰਕਾਰੀ ਮਨਜ਼ੂਰੀ ਤੋਂ ਕੱਟੀ ਜਾ ਰਹੀ ਹੈ। […]
Continue Reading