*ਜਲੰਧਰ ਵਿੱਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਰਿਵਾਰ ਵੱਲੋਂ CIA ਸਟਾਫ ਦੇ SI ਸਮੇਤ ਤਿੰਨ ’ਤੇ ਗੰਭੀਰ ਦੋਸ਼*
ਜਲੰਧਰ (ਜਸਪਾਲ ਕੈਂਥ): ਪਿੰਡ ਜੰਡੂ ਸਿੰਘਾ ਵਿੱਚ ਸੋਮਵਾਰ ਸਵੇਰੇ ਇੱਕ ਨੌਜਵਾਨ ਨੇ ਘਰ ਦੇ ਪਿੱਛੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਿੰਡ ਜੰਡੂ ਸਿੰਘਾ ਵਾਸੀ ਤਰਸੇਮ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਨੁਸਾਰ, 18 ਅਗਸਤ ਨੂੰ […]
Continue Reading




