*ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ਮੌਕੇ ਚੰਡੀਗੜ੍ਹ ਵਿੱਚ ‘ਚੰਡੀਗੜ੍ਹ ਸੰਭਾਲੋ ਸੰਕਲਪ ਰੈਲੀ’ ਦਾ ਆਯੋਜਨ, ਬਹੁਜਨ ਮਿਸ਼ਨ ਨੂੰ ਮਜ਼ਬੂਤ ਕਰਨ ਦਾ ਲਿਆ ਸੰਕਲਪ*

ਚੰਡੀਗੜ੍ਹ, 9 ਅਕਤੂਬਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ), ਯੂਟੀ ਚੰਡੀਗੜ੍ਹ ਵੱਲੋਂ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਅੰਦੋਲਨ ਦੇ ਮਹਾਨਾਇਕ ਮਾਨਯੋਗ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪਰਿਨਿਰਵਾਣ ਦਿਵਸ ‘ਚੰਡੀਗੜ੍ਹ ਸੰਭਾਲੋ ਸੰਕਲਪ ਰੈਲੀ’ ਵਜੋਂ ਸ਼ਰਧਾ ਅਤੇ ਸੰਕਲਪ ਨਾਲ ਮਨਾਇਆ ਗਿਆ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਕਾਂਸ਼ੀ ਰਾਮ […]

Continue Reading