
ਲੋਹੀਆਂ (ਰਾਜੀਵ ਕੁਮਾਰ ਬੱਬੂ)-ਪੰਜਾਬ ਸਿਖਿਆ ਕ੍ਰਾਂਤੀ ਤਹਿਤ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੱਕੋਪੁਰ ਕਲਾਂ ਵਿਖੇ ਪਰਮਿੰਦਰ ਸਿੰਘ (ਪਿੰਦਰ ਪੰਡੋਰੀ) ਨੇ ਉਦਘਾਟਨ ਕੀਤਾ, ਉਹਨਾਂ ਨੇ ਪੰਜਾਬ ਸਰਕਾਰ ਭਗਵੰਤ ਮਾਨ ਦੇ ਇਸ ਤਰਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ ਦੇ ਨਾਲ ਜਤਿੰਦਰ ਪਾਲ ਸਿੰਘ ਜੱਸਲ ਹਲਕਾ ਕੋਆਰਡੀਨੇਟਰ ਸ਼ਾਹਕੋਟ,ਰਜਿੰਦਰ ਸਿੰਘ ਭੁੱਲਰ, ਡਾਕਟਰ ਹਰਜੀਤ ਸਿੰਘ ਭੰਗੂ ਬਲਾਕ ਪ੍ਰਧਾਨ ਲੋਹੀਆਂ ਖ਼ਾਸ, ਵੰਸ਼ ਕੁੱਕੜ,ਸੋਹਣ ਸੁਲਪਾਨੀ ,ਸਟੇਜ ਸਕੱਤਰ ਮਾਸਟਰ ਗੁਰਦੇਵ ਸਿੰਘ ਵਿਸ਼ੇਸ਼ ਤੋਰ ਤੇ ਪੁੱਜੇ ਇਸ ਮੋਕੇ ਬੀ ਪੀ ਓ ਰਮੇਸ਼ਵਰ ਚੰਦਰ,ਸੀ ਐੱਚ ਟੀ ਜਸਵੀਰ ਸਿੰਘ, ਸਕੂਲ ਹੈਡ ਮੈਡਮ ਪਰਮਜੀਤ ਕੌਰ, ਅਧਿਆਪਕ ਸਾਜਨ ਕੁਮਾਰ, ਮੈਡਮ ਹਰਜੀਤ ਕੌਰ,ਮੈਡਮ ਸ਼ਰਨਜੀਤ ਕੌਰ , ਹਰਵਿੰਦਰ ਕੌਰ ਸਰਪੰਚ,ਸ੍ਰ ਬਲਵੀਰ ਸਿੰਘ , ਡਾਕਟਰ ਜਸਵਿੰਦਰ ਸਿੰਘ ਸਮਾਜ਼ ਸੇਵਕ,ਮੰਗਲ ਸਿੰਘ ਠੇਕੇਦਾਰ, ਮੰਗਲ ਦਾਸ, ਦਲਵੀਰ ਚੰਦ,ਸ੍ਰ ਕੁਲਦੀਪ ਸਿੰਘ, ਹਰਵਿੰਦਰ ਜੀਤ ਕੌਰ, ਪਰਮਿੰਦਰ ਸਿੰਘ ਪਨੇਸਰ, ਰਜਵਿੰਦਰ ਕੌਰ, ਸਰਬਜੀਤ ਸਿੰਘ, ਆਂਗਨਵਾੜੀ ਟੀਚਰ ਜਸਵੀਰ ਕੌਰ,ਕੁੱਕ ਬਲਵੀਰ ਕੌਰ,ਕੁੱਕ ਪ੍ਰਵੀਨ ਕੌਰ, ਇਹਨਾਂ ਤੋਂ ਇਲਾਵਾ ਸਲਿੰਦਰ ਪਾਲ ਸਿੰਘ (ਵਾਇਸ ਪ੍ਰਧਾਨ ਪੰਜਾਬ ਫ਼ੋਟੋਗ੍ਰਾਫਰਸ ਐਸੋਸੀਏਸ਼ਨ ਪੰਜਾਬ) ਵੀ ਹਾਜ਼ਰ ਸਨ





