*ਤਲਵਾੜਾ ਪਿੰਡ ਚ ਅਕਾਲੀ ਦਲ ਨੂੰ ਕਰਾਰਾ ਝਟਕਾ,15 ਪਰਿਵਾਰ ਕਾਗਰਸ ਚ ਸ਼ਾਮਲ*

Uncategorized
Spread the love

ਸਿੱਧਵਾਂ ਬੇਟ,29 ਜਨਵਰੀ(ਦਾ ਮਿਰਰ ਪੰਜਾਬ)—ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਕਾਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਤਲਵਾੜਾ ਦੇ ਵੱਡੀ ਗਿਣਤੀ ਪਰਿਵਾਰ ਕਾਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਲੋਕ ਸਰਪੰਚ ਗੁਰਚਰਨ ਸਿੰਘ ਗਿੱਲ ਤਲਵਾੜਾ ਅਤੇ ਪ੍ਰਧਾਨ ਮਲਕੀਤ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਜਦੋ ਕਾਗਰਸ ਪਾਰਟੀ ਵਿਚ ਸ਼ਾਮਲ ਹੋਏ ਤਾਂ ਇਹਨਾ ਨੂੰ ਜੀ ਆਇਆਂ ਕਹਿਣ ਵਾਸਤੇ ਕੈਪਟਨ ਸੰਦੀਪ ਸੰਧੂ ਪੁੱਜੇ ਅਤੇ ਇਹਨਾ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਉਹਨਾ ਨੂੰ ਕਦੇ ਵੀ ਮੁਸੀਬਤ ਆਉਣ ਨਹੀ ਦਿੱਤੀ ਜਾਵੇਗੀ। ਤਲਵਾੜਾ ਪਿੰਡ ਤੋ ਜੀਤ ਸਿੰਘ ਗ਼ਰਗਾ,ਕੁਲਵੰਤ ਸਿੰਘ ਤਲਵਾੜਾ,ਗੁਰਪਰੀਤ ਸਿੰਘ ਗੋਪੀ,ਲਖਵੀਰ ਸਿੰਘ ਬੁੜਾ,ਮਨਦੀਪ ਸਿੰਘ,ਬਲਵੰਤ ਸਿੰਘ ਈਸੇਵਾਲ,ਚਰਨ ਸਿੰਘ ਚੰਨੀ,ਅੰਗਰੇਜ ਸਿੰਘ,ਸ਼ਮਸ਼ੇਰ ਸਿੰਘ ਸ਼ੇਰਾ,ਜਸਵੀਰ ਸਿੰਘ ਜੱਸੀ ਅਤੇ ਪ੍ਰਧਾਨ ਗੁਰਸੇਵਕ ਸਿੰਘ ਸਿੱਧੂ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਰਣਜੀਤ ਸਿੰਘ ਪੰਚ,ਬਲਜਿੰਦਰ ਸਿੰਘ ਪੰਚ,ਗੁਰਦੀਪ ਸਿੰਘ ਪੰਚ,ਜਤਿੰਦਰ ਸਿੰਘ ਪੰਚ, ਹਰਜੋਗਿੰਦਰ ਸਿੰਘ ਗਰੇਵਾਲ,ਗੁਰਤੇਜ ਸਿੰਘ,ਗੁਰਦਿਆਂਲ਼ ਸਿੰਘ ਮਿਸਤਰੀ,ਮਨਸਾ ਸਿੰਘ,ਸਤਪਾਲ ਸਿੰਘ,ਸਾਬਕਾ ਪੰਚ ਬੂਟਾ ਸਿੰਘ,ਜੋਗਿੰਦਰ ਸਿੰਘ,ਮੇਹਰ ਸਿੰਘ,ਕੇਹਰ ਸਿੰਘ,ਮਲਕੀਤ ਸਿੰਘ,ਮਨਪ੍ਰੀਤ ਸਿੰਘ ਗਿੱਲ,ਜਸਵਿੰਦਰ ਸਿੰਘ ਗਿੱਲ,ਰਣਜੀਤ ਸਿੰਘ ਗਿੱਲ,ਕਰਮਜੀਤ ਸਿੰਘ ਗਿੱਲ,ਕੁਲਦੀਪ ਸਿੰਘ ਸਿੱਧੂ,ਮਨਦੀਪ ਸਿੰਘ ਸਿੱਧੂ,ਆਤਮਾ ਸਿੰਘ ਸ਼ੇਖਾ,ਗੁਰਦੇਵ ਸਿੰਘ ਭੈਣੀ,ਸੋਹਣ ਸਿੰਘ ਸ਼ੇਖਕੁਤ ,ਅਮਨਦੀਪ ਸਿੰਘ ਸਿੱਧੂ ਅਤੇ ਲਖਵਿੰਦਰ ਸਿੰਘ ਅਦਿ ਹਾਜਰ ਸਨ।

Leave a Reply

Your email address will not be published. Required fields are marked *