ਜਲੰਧਰ, 21 ਮਾਰਚ (ਦਾ ਮਿਰਰ ਪੰਜਾਬ)-: ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਜੀ.-ਪੀ.ਟੀ.ਯੂ. ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੈਂਪਸ ਦਾ ਨਾਂ ਰੌਸ਼ਨ ਕੀਤਾ। 70 ਵਿਦਿਆਰਥੀਆਂ ਨੇ 8.5 ਐਸਜੀਪੀਏ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਹ ਪ੍ਰਾਪਤੀ ਮਿਆਰੀ ਸਿੱਖਿਆ ਨੀਤੀ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਨਿਰੰਤਰ ਮਿਹਨਤ ਨਾਲ ਸੰਭਵ ਹੋਈ ਹੈ।
ਬੀਸੀਏ-1 ਸਮੈਸਟਰ ਦੀਆਂ ਵਿਦਿਆਰਥਣਾਂ ਡੇਜ਼ੀ ਅਤੇ ਮਨਪ੍ਰੀਤ ਕੌਰ ਨੇ 9.44 ਐਸਜੀਪੀਏ, ਆਕਾਸ਼ ਨੇ 9.12 ਐਸਜੀਪੀਏ ਅਤੇ ਹਰਸ਼ਦੀਪ ਨੇ 8.84 ਐਸਜੀਪੀਏ ਪ੍ਰਾਪਤ ਕੀਤੇ। ਬੀਸੀਏ-ਤੀਜੇ ਸਮੈਸਟਰ ਵਿੱਚੋਂ ਮਨੀਸ਼ਾ ਨੇ 9.17 ਐਸਜੀਪੀਏ, ਰਾਧਿਕਾ ਨੇ 9.0 ਐਸਜੀਪੀਏ, ਮਨਰੂਪ ਨੇ 8.83 ਐਸਜੀਪੀਏ,ਗੋਤਮ ਜਸਵਾਲ ਨੇ 8.74 ਅਤੇ ਲਵਪ੍ਰੀਤ ਨੇ 8.61 ਐਸਜੀਪੀਏ ਪ੍ਰਾਪਤ ਕੀਤੇ। ਬੀਸੀਏ-5ਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਏਕਤਾ ਨੇ 9.13 ਐਸਜੀਪੀਏ ਅਤੇ ਦੁਸ਼ਾਲ, ਗੁਰਜੀਤ, ਨਰਾਇਣ ਅਤੇ ਨਿਕਿਤਾ ਨੇ 8.87 ਐਸਜੀਪੀਏ ਪ੍ਰਾਪਤ ਕੀਤੇ।
ਬੀਬੀਏ-1 ਸਮੈਸਟਰ ਦੀਆਂ ਵਿਦਿਆਰਥਣਾਂ ਕੋਮਲ, ਅਰਸ਼ਪ੍ਰਭਾ ਅਤੇ ਸੁਖਵੀਰ ਕੌਰ ਨੇ 8.64 ਐਸਜੀਪੀਏ ਪ੍ਰਾਪਤ ਕੀਤੇ। ਬੀਬੀਏ-3 ਸਮੈਸਟਰ ਦੀ ਵਿਦਿਆਰਥਣ ਮਨਜੋਤ ਕੌਰ ਨੇ 8.96 ਐਸਜੀਪੀਏ, ਮੁਸਕਾਨ ਅਤੇ ਸੇਜਲ ਸੇਠ ਨੇ 8.7 ਐਸਜੀਪੀਏ ਪ੍ਰਾਪਤ ਕੀਤੇ। ਬੀਬੀਏ-5ਵੇਂ ਸਮੈਸਟਰ ਦੀ ਟਵਿੰਕਲ, ਵਿਸ਼ਾਖਾ ਅਤੇ ਹਰਮਨਪ੍ਰੀਤ ਕੌਰ ਨੇ 9.04 ਐਸਜੀਪੀਏ ਪ੍ਰਾਪਤ ਕੀਤੇ। ਬੀ.ਕਾਮ (ਐਚ.) ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਸੁਹਾਨੀ ਜੈਨ ਨੇ 8.88 ਐਸਜੀਪੀਏ, ਚੰਦਨ ਅਤੇ ਵਰਸ਼ਾ ਨੇ 8.64 ਐਸਜੀਪੀਏ ਪ੍ਰਾਪਤ ਕੀਤੇ। ਬੀ.ਕਾਮ (ਐਚ.) ਤੀਜੇ ਸਮੈਸਟਰ ਦੀ ਅਲੀਜ਼ਾ ਨੇ 9.04 ਐਸਜੀਪੀਏ, ਅਸ਼ਨੀਤ ਅਤੇ ਕਨਿਸ਼ਕ ਨੇ 8.74 ਐਸਜੀਪੀਏ ਪ੍ਰਾਪਤ ਕੀਤੇ। ਬੀ.ਕਾਮ (ਐਚ)-5ਵੇਂ ਸਮੈਸਟਰ ਵਿੱਚੋਂ ਇਕਿੰਦਰ ਅਤੇ ਰਜਨੀਤ ਕੌਰ ਨੇ 9.04 (ਐਚ) ਪ੍ਰਾਪਤ ਕੀਤੇ।
ਐਮਬੀਏ ਪਹਿਲੇ ਸਮੈਸਟਰ ਦੀ ਅੰਕਿਤਾ ਨੇ 8.86 ਐਸਜੀਪੀਏ, ਕਮਲਜੀਤ ਅਤੇ ਰੁਪਾਲੀ ਨੇ 8.71 ਐਸਜੀਪੀਏ ਪ੍ਰਾਪਤ ਕੀਤੇ। ਐਮਬੀਏ-ਤੀਜੇ ਸਮੈਸਟਰ ਦੇ ਰਾਜਵਿੰਦਰ ਅਤੇ ਸ਼ਿਵਮ ਨਈਅਰ ਨੇ 8.94 ਐਸ.ਜੀ.ਪੀ.ਏ. ਪ੍ਰਾਪਤ ਕੀਤੇ।
ਬੀਐਚਐਮਸੀਟੀ-1 ਦੇ ਸਮੈਸਟਰ ਦੀਆਂ ਵਿਦਿਆਰਥਣਾਂ ਖੁਸ਼ੀ, ਸੁਖਜੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਨੇ 9.0 ਐਸਜੀਪੀਏ ਪ੍ਰਾਪਤ ਕੀਤੇ।
ਬੀਐਚਐਮਸੀਟੀ-ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਪਿ੍ਰਆ ਅਤੇ ਭਾਵਿਕਾ ਕਪੂਰ ਨੇ ਕ੍ਰਮਵਾਰ 8.95 ਅਤੇ 8.76 ਐਸਜੀਪੀਏ ਪ੍ਰਾਪਤ ਕੀਤੇ। ਬੀਐਚਐਮਸੀਟੀ-5ਵੇਂ ਸਮੈਸਟਰ ਵਿੱਚੋਂ ਗੁਰਸੇਵਕ ਅਤੇ ਰੇਣੂ ਨੇ 10 ਐਸਜੀਪੀਏ, ਸਿਮਰਨਜੀਤ ਕੌਰ ਨੇ 9.56 ਐਸਜੀਪੀਏ ਪ੍ਰਾਪਤ ਕੀਤੇ। ਬੀਐਚਐਮਸੀਟੀ-7ਵੇਂ ਸਮੈਸਟਰ ਦੀ ਭਵਨੀਤ ਕੌਰ, ਹਰਪ੍ਰੀਤ ਕੌਰ ਅਤੇ ਰਣਵੀਰ ਸਿੰਘ ਨੇ ਕ੍ਰਮਵਾਰ 8.87, 8.74 ਅਤੇ 8.61 ਐਸਜੀਪੀਏ ਪ੍ਰਾਪਤ ਕੀਤੇ।
ਬੀਟੀਟੀਐਮ-5ਵੇਂ ਸਮੈਸਟਰ ਦੇ ਵਿਦਿਆਰਥੀ ਦੀਪਕ ਕੁਮਾਰ ਨੇ 8.95 ਐਸਜੀਪੀਏ ਅਤੇ ਬੀਟੀਟੀਐਮ-7ਵੇਂ ਸਮੈਸਟਰ ਦੀ ਵਿਦਿਆਰਥਣ ਖੁਸ਼ਬੂ ਨੇ 8.48 ਐਸਜੀਪੀਏ ਪ੍ਰਾਪਤ ਕੀਤੇ।
ਐਮਐਲਐਸ-1 ਸਮੈਸਟਰ ਦੀਆਂ ਵਿਦਿਆਰਥਣਾਂ ਰੋਸ਼ਨੀ ਅਤੇ ਰਾਜਵੀਰ ਨੇ ਕ੍ਰਮਵਾਰ 9.35 ਅਤੇ 8.92 ਐਸਜੀਪੀਏ ਪ੍ਰਾਪਤ ਕੀਤੇ। ਐਮਐਲਐਸ-3 ਸਮੈਸਟਰ ਵਿੱਚੋਂ ਹਰਲੀਨ ਕੌਰ, ਨਤਾਸ਼ਾ ਅਤੇ ਸਾਕਸ਼ੀ ਨੇ ਕ੍ਰਮਵਾਰ 9.43, 9.38 ਅਤੇ 9.05 ਐਸਜੀਪੀਏ ਪ੍ਰਾਪਤ ਕੀਤੇ। ਐਮਐਲਐਸ-5ਵੇਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ 9.42, ਦੀਪਿਕਾ ਪਾਲ ਨੇ 9.26, ਜੋਤੀ ਨੇ 9.11 ਐਸਜੀਪੀਏ, ਅਸ਼ਪ੍ਰੀਤ ਕੌਰ ਅਤੇ ਅਗਨੈੱਸ ਨੇ 9.05 ਐਸ.ਜੀ.ਪੀ.ਏ. ਪ੍ਰਾਪਤ ਕੀਤੇ।
ਬੀ.ਐਸ.ਸੀ. ਐਗਰੀਕਲਚਰ-3 ਸਮੈਸਟਰ ਦੇ ਵਿਦਿਆਰਥੀਆਂ ਅਰਵਿੰਦਰ ਕੌਰ, ਝਲਕ ਨੰਦਾ ਅਤੇ ਗੌਤਮ ਕੁਮਾਰ ਨੇ ਕ੍ਰਮਵਾਰ 9.26, 9.22, 8.88 ਐਸਜੀਪੀਏ ਪ੍ਰਾਪਤ ਕੀਤੇ। ਬੀਐਸਸੀ ਐਗਰੀਕਲਚਰ-5ਵੇਂ ਸਮੈਸਟਰ ਦੇ ਵਿਦਿਆਰਥੀ ਨਿਖਿਲ ਕੁਮਾਰ ਨੇ 9.25 ਐਸਜੀਪੀਏ, ਸੌਰਭ ਨਿਰਾਲਾ ਅਤੇ ਖੁਸ਼ਬੂ ਨੇ 9.17 ਐਸਜੀਪੀਏ, ਅੰਸ਼ ਸ਼ਰਮਾ ਨੇ 9.08 ਅਤੇ ਰਵੀ ਕੁਮਾਰ ਨੇ 9.04 ਐਸਜੀਪੀਏ ਪ੍ਰਾਪਤ ਕੀਤੇ। ਬੀ.ਐਸ.ਸੀ. 7ਵੇਂ ਸਮੈਸਟਰ ਦੀ ਵਿਦਿਆਰਥਣ ਵਿਪਾਸ਼ਾ ਠਾਕੁਰ ਨੇ 9.26 ਐਸਜੀਪੀਏ, ਸੁਨਾਲੀ ਅਤੇ ਤਪੋਜਾ ਨੇ 9.19 ਐਸਜੀਪੀਏ ਪ੍ਰਾਪਤ ਕੀਤੇ।
ਡਾ. ਸ਼ੈਲੇਸ਼ ਤ੍ਰਿਪਾਠੀ (ਡਾਇਰੈਕਟਰ) ਅਤੇ ਸਾਰੇ ਫੈਕਲਿਟੀ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।





