*ਬੈਂਸ ਭਰਾਵਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਵਿਚ BJP ਉਮੀਦਵਾਰ ਨੂੰ ਸਪੋਰਟ ਕਰਨ ਦਾ ਐਲਾਨ*

देश पंजाब
Spread the love

ਜਲੰਧਰ( ਦਾ ਮਿਰਰ ਪੰਜਾਬ)- ਲੁਧਿਆਣਾ ਤੋਂ ਬੈਂਸ ਭਰਾਵਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਵਿਚ BJP ਉਮੀਦਵਾਰ ਇੰਦਰ ਇਕਬਾਲ ਅਟਵਾਲ ਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਹੈ।ਇਹ ਐਲਾਨ ਲੋਕ ਇਨਸਾਫ਼ ਪਾਰਟੀ ਦੇ ਪਰਮੁੱਖ ਸਿਮਰਨਜੀਤ ਸਿੰਘ ਬੈਂਸ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ ।ਉਨ੍ਹਾਂ ਕਿਹਾ ਕਿ ਅਸੀ ਇਹ ਸਪੋਰਟ ਬਿਨਾ ਕਿਸੇ ਲਾਲਚ ਤੋਂ ਦੇ ਰਹੇ ਹੈ।ਉਨ੍ਹਾਂ ਕਿਹਾ ਕਿ ਅਸੀ ਮੋਦੀ ਸਾਹਿਬ ਤੋਂ ਕਾਫੀ ਪ੍ਰਭਾਵਿਤ ਆ ਤੇ ਉਨ੍ਹਾਂ ਨੇ ਜਿੰਨਾ ਕੰਮ ਦੇਸ਼ ਲਈ ਕੀਤਾ ਕਿਸੇ ਨੇ ਨਹੀਂ ਕੀਤਾ।ਮੇਰਾ ਮਨ ਦੀ ਇਸ ਹੈ ਕਿ ਪੰਜਾਬ ਵਿਚ BJP di ਸਰਕਾਰ ਬਣੇ।

Leave a Reply

Your email address will not be published. Required fields are marked *