*ਸ਼ੇਰੋਵਾਲੀਆ ਦੇ ਫਾਰਮ ਹਾਊਸ ਤੇ ਵਧਾਈ ਦੇਣ ਪੁੱਜੇ ਜਸਵੰਤ ਸਿੰਘ ਆੜ੍ਹਤੀਆ ਨੇ ਵਧਾਈ ਵਜੋਂ ਫੁੱਲਾਂ ਦਾ ਬੁੱਕਾ ਦਿੱਤਾ ਅਤੇ ਮੂੰਹ ਮਿੱਠਾ ਕਰਵਾਇਆ*

Uncategorized
Spread the love

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ ) ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਵੱਲੋਂ ਸੂਬੇ ਭਰ ਵਿੱਚ ਸ਼ਹਿਰੀ ਅਤੇ ਦਿਹਾਤੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ । ਜਿਸ ਵਿੱਚ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਜਿਲ੍ਹਾ ਜਲੰਧਰ ਕਾਂਗਰਸ ਕਮੇਟੀ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਨਿਯੁਕਤ ਹੋਣ ਤੇ ਕਾਂਗਰਸ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਨਜਰ ਆ ਰਿਹਾ ਹੈ ਇਸ ਮੌਕੇ ਸ਼ੇਰੋਵਾਲੀਆ ਦੇ ਫਾਰਮ ਹਾਊਸ ਤੇ ਵਧਾਈ ਦੇਣ ਪੁੱਜੇ ਜਸਵੰਤ ਸਿੰਘ ਆੜ੍ਹਤੀਆ ਨੇ ਵਧਾਈ ਵਜੋਂ ਫੁੱਲਾਂ ਦਾ ਬੁੱਕਾ ਦਿੱਤਾ ਅਤੇ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਹਾਜ਼ਰ ਪੰਜਾਬ ਪਰਦੇਸ ਕਾਂਗਰਸ ਕਮੇਟੀ ਜਿਲਾ ਜਰਨਲ ਸਕੱਤਰ ਕੁਲਦੀਪ ਕੌਰ ਗਾਖਲ, ਜੱਗੂ ਸ਼ਾਹਕੋਟ, ਐਡਵੋਕੇਟ ਭੁੱਲਰ, ਪਰਮਜੀਤ ਕੌਰ ਕਲਿਆਣਪੁਰ ਪੁੱਜੇ ।

Leave a Reply

Your email address will not be published. Required fields are marked *