*ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨਾਲ਼ ਕੀਤੀ ਮੀਟਿੰਗ*

Uncategorized
Spread the love

ਲੋਹੀਆਂ ਖਾਸ17 ਫਰਵਰੀ ( ਰਾਜੀਵ ਕੁਮਾਰ ਬੱਬੂ )- ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਾਹਕੋਟ ਇੰਚਾਰਜ ਬਚਿੱਤਰ ਸਿੰਘ ਕੋਹਾੜ ਦੀ ਯੋਗ ਅਗਵਾਈ ਹੇਠ ਲੋਹੀਆਂ ਖ਼ਾਸ ਦੇ ਪਾਰਕਲੈਂਡ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰਾਂ ਨਾਲ਼ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹਰ ਇਕ ਵਰਕਰ ਨਾਲ਼ ਗੱਲ ਬਾਤ ਕੀਤੀ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਬਾਵਾ ਸਿੰਘ ਕੰਗ ਕੇਵਲ ਸਿੰਘ ਰੂਪੈਵਾਲ, ਗੁਰਨਾਮ ਸਿੰਘ ਖਾਲਸਾ, ਗਿਆਨ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਮਹਿਰਾਜਵਾਲਾ, ਕਮਲਜੀਤ ਸਿੰਘ, ਵਿਸ਼ਾਲ ਸ਼ਰਮਾ, ਡਾਕਟਰ ਅਮਰਜੀਤ ਸਿੰਘ, ਕੁਲਵੰਤ ਰਾਏ ਸ਼ਰਮਾ, ਜਥੇਦਾਰ ਗਿਆਨ ਸਿੰਘ, ਜਸਬੀਰ ਸਿੰਘ ਛਾਬੜਾ, ਗੁਰਪ੍ਰੀਤ ਸਿੰਘ ਵਕੀਲ, ਸੁਖਚੈਨ ਸਿੰਘ ਜਕੋਪੁਰ, ਡਾਕਟਰ ਜਸਵਿੰਦਰ ਸਿੰਘ, ਜਸਮੇਲ ਸਿੰਘ ਨੰਬਰਦਾਰ ਕਾਕੜ ਕਲਾਂ,ਗੁਰਦੀਆਂਲ ਸਿੰਘ, ਆਦਿ ਹਾਜਰ ਸਨ।

Leave a Reply

Your email address will not be published. Required fields are marked *