*ਅੰਮ੍ਰਿਤਪਾਲ ਸਿੰਘ ਡੱਲੀ ਨੂੰ ਲਾਇਆ ਹਲਕਾ ਆਦਮਪੁਰ ਦਾ ਚੋਣ ਇੰਚਾਰਜ*

Uncategorized
Spread the love

ਭੋਗਪੁਰ (ਦਾ ਮਿਰਰ ਪੰਜਾਬ)- ਭਾਜਪਾ ਯੁਵਾ ਮੋਰਚਾ ਪੰਜਾਬ ਵੱਲੋਂ ਅੰਮ੍ਰਿਤਪਾਲ ਸਿੰਘ ਡੱਲੀ ਨੂੰ ਹਲਕਾ ਆਦਮਪੁਰ ਦਾ ਚੋਣ ਇੰਚਾਰਜ ਲਾਇਆ ਗਿਆ ਹੈ। ਡੱਲੀ ਦੀ ਨਿਯੁਕਤੀ ‘ਤੇ ਭਾਜਯੁਮੋ ਆਗੂ ਕਨਵਰਵੀਰ ਸਿੰਘ ਟੌਹੜਾ ਤੇ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਯੁਵਾ ਮੋਰਚਾ ਪੰਜਾਬ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰ ਰਹੇ ਹਨ। ਨਵੀਂ ਨਿਯੁਕਤੀ ਰਾਹੀਂ ਉਹ ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣਗੇ। ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਹਮੇਸ਼ਾ ਹੀ ਮਿਹਨਤ ਵਰਕਰਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਹੈ। ਅੰਮ੍ਰਿਤਪਾਲ ਸਿੰਘ ਡੱਲੀ ਨੇ ਪਾਰਟੀ ਹਾਈਕਮਾਂਡ ਤੇ ਯੁਵਾ ਮੋਰਚਾ ਬ ਪੰਜਾਬ ਪ੍ਰਧਾਨ ਕੰਨਵਰਬੀਰ ਸਿੰਘ ਟੌਹੜਾ, ਜਨਰਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਰ ਬਰਾੜ ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ, ਮੰਤਰੀ ਸ੍ਰੀਨੀਵਾਸਨੂ, ਜੀਵਨ ਗੁਪਤਾ ਦਾ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *