*ਪੰਜਾਬ ਵਿਚ ਜੰਗੀਂ ਪੱਧਰ ਤੇ ਹੋਇਆ ਵਿਕਾਸ-ਮਲਵਿੰਦਰ ਸਿੰਘ ਲੱਕੀ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਲਵਿੰਦਰ ਸਿੰਘ ਲੱਕੀ ਸੀਨੀਅਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਸਾਲ ਦੇ ਵਿੱਚ ਕੀਤੇ ਕੰਮਾਂ ਦਾ ਵੇਰਵਾ_ 26727 ਸਰਕਾਰੀ ਨੌਕਰੀਆਂ ਨੌਕਰੀਆਂ ਦਿੱਤੀਆਂ 300 ਯੂਨਿਟ ਬਿਜਲੀ ਮੁਫ਼ਤ ਕੀਤੀ 500 ਆਮ ਆਦਮੀ ਕਲੀਨਿਕ ਖੋਲੇ ਭਰਿਸ਼ਟ ਲੀਡਰਾਂ ਤੇ ਸਖਤ ਐਕਸ਼ਨ ਲਿਆ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ ਤੋਂ ਟਰੇਨਿੰਗ ਦਵਾਈ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਫੈਸਲੇ ਲਏ ਐਸ ਵਾਈ ਐਲ ਤੇ ਪੰਜਾਬ ਦਾ ਪੱਖ ਪੂਰਿਆ ਟੋਲ ਪਲਾਜ਼ੇ ਬੰਦ ਕੀਤੇ ਇਕ ਵਿਧਾਇਕ ਇਕ ਪੈਨਸ਼ਨ ਕੀਤੀ ਤਕਰੀਬਨ 14 ਹਜ਼ਾਰ ਕੱਚੇ ਮੁਲਾਜਮ ਪੱਕੇ ਕੀਤੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਦਿੱਲੀ ਹਵਾਈ ਅੱਡੇ ਤੱਕ ਪੀਆਰਟੀਸੀ ਦੀਆਂ ਬੱਸਾਂ ਚਲਾਈਆਂ ਵਿਰੋਧੀ ਸਰਕਾਰਾਂ ਜੋ ਕੰਮ ਉਹ ਪੰਜ ਸਾਲ ਵਿੱਚ ਨਹੀਂ ਕਰ ਸਕਿਆ ਇੱਕ ਸਾਲ ਵਿੱਚ ਕੀਤਾ।

Leave a Reply

Your email address will not be published. Required fields are marked *