*ਥਾਣਾ ਪਤਾਰਾ ਦਾ ASI ਰਾਮ ਪ੍ਕਾਸ਼ 30,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹਁਥੀਂ ਕਾਬੂ*

देश पंजाब
Spread the love

ਜਲੰਧਰ, 21 ਜੁਲਾਈ, (ਦਾ ਮਿਰਰ ਪੰਜਾਬ);- ਵਿਜੀਲੈਂਸ ਜਲੰਧਰ ਨੇ ਥਾਣਾ ਪਤਾਰਾ ਦੇ ਏ.ਐਸ.ਆਈ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਏਐਸਆਈ ਰਾਮ ਪ੍ਰਕਾਸ਼ ਵਾਸੀ ਜਲੰਧਰ ਵਜੋਂ ਹੋਈ ਹੈ। ਏਐਸਆਈ ਰਾਮ ਪ੍ਕਾਸ਼ ਨੇ ਲੜਾਈ-ਝਗੜੇ ਦਾ ਕੇਸ ਦਰਜ ਕੀਤਾ ਸੀ। ਕੇਸ ਚ ਨਾਮਜ਼ਦ ਮੁਲਜ਼ਮ ਜਸਵੀਰ ਸਿੰਘ ਨੂੰ ਕੇਸ ਵਿੱਚੋਂ ਕੱਢਣ ਲਈ ਉਸ ਕੋਲੋਂ 30 ਹਜ਼ਾਰ ਰੁਪਏ ਲੈਂਦੇ ਹੋਏ ਏ.ਐਸ.ਆਈ. ਰਾਮ ਪ੍ਕਾਸ਼ ਨੂੰ ਵਿਜੀਲੈਂਸ ਅਧਿਕਾਰੀਆ ਨੇ ਰੰਗੇ ਹਁਥੀ ਕਾਬੂ ਕਰ ਲਿਆ, ਅਧਿਕਾਰੀ ਦੇਰ ਰਾਤ ਤੱਕ ਪੁੱਛਗਿੱਛ ਵਿੱਚ ਲੱਗੇ ਹੋਏ ਸਨ।

Leave a Reply

Your email address will not be published. Required fields are marked *