*ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘਅਤੇ ਸੋਨੂ ਨੇ, ਫਰਾਂਸ ਵੱਸਦੇ ਕਰਨੈਲਗੰਜੀਆਂ ਨੂੰ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਦਾ ਸਾਥ ਦੇਣ ਦੀ ਕੀਤੀ ਅਪੀਲ —-ਗੇਲੀ ਧਰਮਕੋਟੀਆ, ਤਾਜ ਬਰਿਆਰ ਅਤੇ ਮੋਨੂੰ*

Uncategorized
Spread the love

ਪੈਰਿਸ 31 ਅਗਸਤ (ਭੱਟੀ ਫਰਾਂਸ ) ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਸਰਦਾਰ ਬਲਵਿੰਦਰ ਸਿੰਘ ਅਤੇ ਸੋਨੂ ਕਰਨੈਲਗੰਜੀਏ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਸਤੰਬਰ ਨੂੰ ਕਰਵਾਏ ਜਾ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਸਤੇ ਸਾਡੇ ਪਿੰਡ ਦੇ ਸਮੂੰਹ ਨੌਜੁਆਨ ਜਿਨ੍ਹਾਂ ਦੀਆਂ ਫੋਟੋਆਂ ਉੱਪਰ ਦਿਖਾਈ ਦੇ ਰਹੀਆਂ ਹਨ ਉਨ੍ਹਾਂ ਸਾਰਿਆਂ ਨੂੰ ਸਾਡੇ ਦੋਹਾਂ ਸਾਹਿਤ, ਤਾਜ ਬਰਿਆਰ,, ਮੋਨੂੰ ਅਤੇ ਗੇਲੀ ਧਰਮਕੋਟੀਏ ਵੱਲੋਂ ਸਾਂਝੇ ਤੌਰ ਤੇ ਅਪੀਲ ਹੈ ਕਿ ਤੁਸੀਂ ਸਾਰੇ ਜਣੇ ਰਲ ਮਿਲ ਕੇ ਕਲੱਬ ਦੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਤਨ ਮਨ ਅਤੇ ਧੰਨ ਨਾਲ ਵੀਂ ਵੱਧ ਚੜ ਕੇ ਸਪੋਰਟ ਕਰਕੇ ਖੇਡ ਮੇਲੇ ਨੂੰ ਸਫਲ ਬਣਾਉ | ਇੱਥੇ ਇਹ ਦੱਸਣ ਯੋਗ ਹੈ ਕਿ ਸਰਦਾਰ ਸੁਰਜੀਤ ਸਿੰਘ ਮਾਣਾ ਦੇ ਸਤਿਕਾਰਯੋਗ ਪਿਤਾ ਸਰਦਾਰ ਬਲਵਿੰਦਰ ਇਸ ਟੂਰਨਾਮੈਂਟ ਵਿੱਚ ਪਹੁੰਚਣਾ ਚਾਹੁੰਦੇ ਸਨ ਪਰ ਕੁੱਝ ਘਰੇਲੂ ਕਰਨਾ ਕਰਕੇ ਨਹੀਂ ਪਹੁੰਚ ਸਕੇ ਸੋ ਹੁਣ ਉਸਦੀ ਜਗਾਹ ਉਸਦੇ ਦੋਵੇਂ ਸਪੁੱਤਰ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਗੇ |

 

Leave a Reply

Your email address will not be published. Required fields are marked *