ਜਲੰਧਰ (ਦਾ ਮਿਰਰ ਪੰਜਾਬ )-ਸੋਸ਼ਲ ਮੀਡੀਆ ਸਮਾਜਿਕ ਕੰਮਾਂ ਦੇ ਲਈ ਬਣਾਇਆ ਗਿਆ ਸੀ ਪਰ ਹੁਣ ਇਸ ਦਾ ਵੱਡੇ ਪੱਧਰ ਤੇ ਦੁਰਓਪਯੋਗ ਹੋ ਰਿਹਾ, ਸੋਸ਼ਲ ਮੀਡੀਆ ਉਪਰ ਅਸ਼ਲੀਲ ਵੀਡੀਓਜ਼ ਦੀ ਵੱਡੇ ਪੱਧਰ ਦੇ ਉੱਤੇ ਭਰਮਾਰ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਦਾ ਹੈ ਜਿੱਥੇ ਇੱਕ ਲੜਕੀ ਦੇ ਆਪਣੀਆਂ ਅਸ਼ਲੀਲ ਫੋਟੋਆਂ ਆਪਣੇ ਬੁਆਏ ਫਰੈਂਡ ਨੂੰ ਭੇਜ ਦਿੱਤੀਆਂ ਜਿਸ ਤੋਂ ਬਾਅਦ ਇਹ ਫੋਟੋਆਂ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਆਦਮਪੁਰ ਹਲਕੇ ਦੀ ਇੱਕ ਲੜਕੀ ਦਾ ਪਿਆਰ ਮਾਲਵਾ ਦੇ ਮੁੰਡੇ ਨਾਲ ਹੋ ਗਿਆ ਹੋ ਗਿਆ ਜਿਸ ਤੋਂ ਬਾਅਦ ਉਹ ਲੜਕੇ ਨੇ ਕਿਹਾ ਕਿ ਤੂੰ ਆਪਣੀਆਂ ਤਸਵੀਰਾਂ ਮੈਨੂੰ ਸੋਸ਼ਲ ਮੀਡੀਆ ਉੱਤੇ ਭੇਜ ਜਿਸ ਤੋਂ ਬਾਅਦ ਲੜਕੀ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪਾ ਦਿੱਤੀਆਂ। ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਅਸ਼ਲੀਲ ਤਸਵੀਰਾਂ ਹੁਣ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਸੂਤਰਾਂ ਅਨੁਸਾਰ ਉਕਤ ਮਾਮਲਾ ਇਕ ਥਾਣੇ ਵਿੱਚ ਵੀ ਪੁੱਜਾ ਜਿੱਥੇ ਇਸ ਮਾਮਲੇ ਦੀ ਵੱਡੇ ਪੱਧਰ ਤੇ ਚਰਚਾ ਰਹੀ। ਇਸ ਸਮਾਜਿਕ ਕਾਰੀਆਕਰਤਾ ਸੰਦੀਪ ਗਰਚਾ ਨੇ ਕਿਹਾ ਕਿ ਇਸ ਤਰਾਂ ਦੀਆਂ ਸੋਸ਼ਲ ਮੀਡੀਆ ਉੱਤੇ ਪਾਈਆਂ ਤਸਵੀਰਾਂ ਜਿੱਥੇ ਨੌਜਵਾਨ ਪੀੜੀ ਨੂੰ ਗਲਤ ਪਾਸੇ ਧੱਕਦੀਆਂ ਹਨ
।





