*ਜੁਨੇਜਾ ਸੋਪ ਫੈਕਟਰੀ ਉਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੱਸਿਆ ਸ਼ਿਕੰਜਾ*

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਜੁਨੇਜਾ ਸੋਪ ਨਾਮਕ ਫੈਕਟਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ show cause notice ਜਾਰੀ ਕੀਤਾ ਹੈ । ਫੈਕਟਰੀ ਨੂੰ 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ , ਜੇਕਰ ਫੈਕਟਰੀ ਜਵਾਬ ਨਹੀਂ ਦਿੰਦੀ ਤਾਂ ਸਖ਼ਤ ਕਾਰਵਾਈ ਕਰਨ ਨੂੰ ਲਿਖਿਆ ਗਿਆ ਹੈ। […]

Continue Reading

*ਨਗਰ ਨਿਗਮ ਨੇ ਕੀਤਾ ਮੇਜਰ ਦਾ ਦਾਣਾ ਪਾਣੀ ਬੰਦ, ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ , ਲੁੱਕ ਆਊਟ ਨੋਟਿਸ ਜਾਰੀ*

ਜਲੰਧਰ : (ਦਾ ਮਿਰਰ ਪੰਜਾਬ)- ਜਲੰਧਰ ਦੇ ਕਾਂਗਰਸੀ ਨੇਤਾ ਅਤੇ ਖਾਦੀ ਬੋਰਡ ਦੇ ਸਾਬਕਾ ਡਾਇਰੈਕਟਰ ਮੇਜਰ ਸਿੰਘ ਇਕ ਵਾਰ ਫਿਰ ਮੁਸੀਬਤ ਵਿਚ ਫਸ ਗਏ ਹਨ। ਅਦਾਲਤ ਨੇ ਮੇਜਰ ਸਿੰਘ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ […]

Continue Reading

*ਇੰਨੋਸੈਂਟ ਹਾਰਟਸ,ਲੋਹਾਰਾਂ ਵਿੱਚ ‘ਸੇਫ ਸਕੂਲ ਵਾਹਨ ਯੋਜਨਾ’ ਵਿਖੇ ਸਕੂਲ ਬੱਸ ਚਾਲਕਾਂ ਦੇ ਲਈ ਅਵੇਅਰਨੈਸ ਸੈਮੀਨਾਰ*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ, ਨਕੋਦਰ ਰੋਡ, ਲੋਹਾਰਾਂ ਵਿੱਚ ਟ੍ਰੈਫਿਕ ਜਾਗਰੂਕਤਾ ਫੈਲਾਉਣ ਦੇ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ਦੁਆਰਾ ਸਕੂਲ ਬੱਸ ਚਾਲਕਾਂ ਲਈ ‘ਸੇਫ ਸਕੂਲ ਵਾਹਨ ਯੋਜਨਾ’ ਦੇ ਤਹਿਤ ਇੱਕ ਅਵੇਅਰਨੈਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਏ.ਐੱਸ.ਆਈ ਸ੍ਰੀ ਸ਼ਮਸ਼ੇਰ ਸਿੰਘ ਅਤੇ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੇ ‘ਸੇਫ ਸਕੂਲ ਵਾਹਨ ਯੋਜਨਾ’ ਨਾਲ ਸਾਰਿਆਂ ਨੂੰ […]

Continue Reading

*ਆਪਣੀ ਜ਼ਮੀਨ ਉੱਤੇ ਹੋਏ ਕਬਜ਼ੇ ਨੂੰ ਲੈ ਕੇ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਨਗਰ ਨਿਗਮ ਅਧਿਕਾਰੀਆਂ ਅਤੇ ਸਾਬਕਾ ਵਿਧਾਇਕ ਖਿਲਾਫ ਦਿੱਤਾ ਧਰਨਾ*

ਜਲੰਧਰ (ਦਾ ਮਿਰਰ ਪੰਜਾਬ)-ਆਪਣੀ ਜ਼ਮੀਨ ਉੱਪਰ ਹੋਏ ਕਬਜ਼ੇ ਨੂੰ ਲੈ ਕੇ ਅੱਜ ਐਸਜੀਪੀਸੀ ਮੈਂਬਰ, ਅਤੇ ਸੀਨੀਅਰ ਕਾਂਗਰਸੀ ਲੀਡਰ ਪਰਮਜੀਤ ਸਿੰਘ ਰਾਏਪੁਰ ਨੇ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਹਾਜ਼ਰੀਨ ਵੱਲੋਂ ਜੰਮ ਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। […]

Continue Reading

*ਲੋਹੀਆਂ ਖਾਸ ਦੇ ਜੱਜ ਹਸਪਤਾਲ ਅਤੇ ਨਰਸਿੰਗ ਹੋਮ ਵਿਖੇ ਲਗਾਇਆ ਗਿਆ ਦੂਸਰਾ ਖੂਨ ਦਾਨ ਕੈਂਪ*

ਲੋਹੀਆਂ ਖਾਸ 2 ਅਗਸਤ (ਰਾਜੀਵ ਕੁਮਾਰ ਬੱਬੂ )-ਲੋਹੀਆਂ ਖਾਸ ਵਿਖੇ ਜੱਜ ਹਸਪਤਾਲ ਅਤੇ ਨਰਸਿੰਗ ਹੋਮ ਦੇ ਐਮ ਡੀ ਡਾਕਟਰ ਜਗਜੀਤ ਸਿੰਘ ਜੱਜ ਦੀ ਯੋਗ ਅਗਵਾਈ ਹੇਠ ਦੋਆਬਾ ਹਸਪਾਤਲ ਬਲੱਡ ਸੈਂਟਰ ਦੇ ਸਹਿਜੋਗ ਨਾਲ ਦੂਸਰਾ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਦਾਨੀ ਸੱਜਣਾਂ ਨੇ 36 ਯੂਨਿਟ ਖੂਨ ਦਾਨ ਕੀਤਾ ਇਸ ਮੋਕੇ ਡਾਕਟਰ ਜਗਜੀਤ ਸਿੰਘ ਜੱਜ […]

Continue Reading

*ਰੇਲਵੇ ਪ੍ਰਾਜੈਕਟ : ਜ਼ਮੀਨ ਐਕੁਆਇਰ ਮਾਮਲੇ ’ਚ ਬੇਨਿਯਮੀਆਂ ਆਈਆਂ ਸਾਹਮਣੇ*

ਤਲਵਾਡ਼ਾ (ਦੀਪਕ ਠਾਕੁਰ)-ਇੱਥੇ ਤਜਵੀਜ਼ਤ ਨੰਗਲ ਡੈਮ- ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਦੇ ਨਿਰਮਾਣ ਲਈ ਸਰਕਾਰ ਵੱਲੋਂ ਐਕੁਆਇਰ ਕੀਤੀ ਜਾ ਰਹੀ ਜ਼ਮੀਨ ’ਚ ਬੇਨਿਯਮੀਆਂ ਸਾਹਮਣੇ ਆਈਆਂ ਹਨ। ਅਧਿਕਾਰੀਆਂ ਵੱਲੋਂ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਜ਼ਮੀਨ ਦੀ ਕਿਸਮ ਵਿੱਚ ਬਦਲਾਅ ਕੀਤਾ ਗਿਆ ਹੈ। ਉੱਥੇ ਹੀ ਕਈ ਜਗ੍ਹਾ ਜ਼ਮੀਨ ਦੀ ਕਿਸਮ ਬਰਾਨੀ ਤੋਂ ਬੰਜਰ ਕਦੀਮ ਬਦਲ ਕੇ […]

Continue Reading

*ਇੰਨੋਕਿਡਸ ਦੇ ਬੱਚਿਆਂ ਨੇ ਚੈਰੇਸ਼ਿੰਗ ਮੌਨਸੂਨ ਦੀਆਂ ਗਤੀਵਿਧੀਆਂ ਵਿੱਚ ਕੀਤੀ ਖੂਬ ਮਸਤੀ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਗ੍ਰੀਨ ਮਾਡਲ ਟਾਊਨ,ਲੋਹਾਰਾਂ,ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਨੰਨ੍ਹੇ-ਮੁੰਨਿਆਂ ਨੇ ਚੈਰੇਸ਼ਿੰਗ ਮੌਨਸੂਨ ਦੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਖੂਬ ਮਸਤੀ ਕੀਤੀ। ਇਨ੍ਹਾਂ ਗਤੀਵਿਧੀਆਂ ਦਾ ਆਯੋਜਨ ਪੂਰੇ ਹਫਤੇ ਦੇ ਦੌਰਾਨ ਕੀਤਾ ਗਿਆ। ਬੱਚੇ ਆਪਣੇ ਘਰ ਤੋਂ ਰੇਨਕੋਟ ਅਤੇ ਰੰਗ-ਬਿਰੰਗੀਆਂ ਛੱਤਰੀਆਂ ਵੀ ਨਾਲ ਲੈ ਕੇ ਆਏ ਅਤੇ […]

Continue Reading

*ਜੁਗਿੰਦਰ ਸਿੰਘ ਟੱਕਰ ਸਰਬਸੰਮਤੀ ਨਾਲ ਬਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ*

ਜਲੰਧਰ ਛਾਉਣੀ, ( ਦਾ ਮਿਰਰ ਪੰਜਾਬ ) :- ਜਲੰਧਰ ਛਾਉਣੀ ਦੀ ਸਮੂਹ ਸੰਗਤ ਵਲੋਂ ਸ. ਜੁਗਿੰਦਰ ਸਿੰਘ ਟੱਕਰ ਨੂੰ ਸਰਬਸੰਮਤੀ ਨਾਲ ਅਗਲੇ 3 ਸਾਲਾਂ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦਾ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰੂ ਘਰ ਦੇ ਬਣੇ 267 ਮੈਂਬਰਾਂ ਵਿਚੋਂ 200 ਤੋਂ […]

Continue Reading

*ਬਿੱਟੂ ਮੱਕੜ ਆਪਣੇ ਹੀ ਬੁਣੇ ਜਾਲ ਵਿੱਚ ਫਸਿਆ, ਆਲੂ ਵਪਾਰੀ ਉੱਤੇ ਕਰਵਾਇਆ ਝੂਠਾ ਪਰਚਾ ਦਰਜ*

ਜਲੰਧਰ (ਦਾ ਮਿਰਰ ਪੰਜਾਬ)- ਬੇਸ਼ੱਕ ਪੰਜਾਬ ‘ਚ ਗੌਰਵ ਯਾਦਵ ਇਮਾਨਦਾਰ ਸਰਕਾਰ ਅਤੇ ਸਾਫ਼-ਸੁਥਰੇ ਅਕਸ ਵਾਲਾ ਮਜ਼ਬੂਤ ​​ਡੀ.ਜੀ.ਪੀ ਬਣ ਗਿਆ ਹੈ, ਪਰ ਪੰਜਾਬ ਪੁਲਿਸ ‘ਚ ਕਈ ਅਜਿਹੇ ਅਧਿਕਾਰੀ ਹਨ ਜੋ ਅਜੇ ਵੀ ਮੱਕੜ ਪਰਿਵਾਰ ਨਾਲ ਮਿਲ ਕੇ ਝੂਠੇ ਕੇਸ ਦਰਜ ਕਰਨ ‘ਚ ਕੁਝ ਸਮਾਂ ਨਹੀਂ ਲਗਾਉਂਦੇ।  ਜਲੰਧਰ ਦੇ ਅਜਿਹੇ ਹੀ ਇੱਕ ਮਾਮਲੇ ਨੇ ਪੰਜਾਬ ਪੁਲਿਸ ਦੀ […]

Continue Reading

*ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਵਿਚ ਦਾਖਲ, ਹਾਲਤ ਗੰਭੀਰ*

ਜਲੰਧਰ( ਦਾ ਮਿਰਰ ਪੰਜਾਬ)-ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਰਾਮਾ ਮੰਡੀ ਜਲੰਧਰ ਵਿਖੇ ਦਾਖਲ ਹੈ ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸੇ ਸੰਬੰਧ ਵਿੱਚ ਜੌਹਲ ਹਸਪਤਾਲ ਦੇ ਸਟਾਫ ਨੇ “ਦਾ ਮਿਰਰ ਪੰਜਾਬ” ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਵਿਅਕਤੀ ਬੀਤੀ ਰਾਤ ਇਸ ਵਿਅਕਤੀ ਨੂੰ ਜ਼ਖ਼ਮੀ ਹਾਲਾਤ ਵਿਚ ਸਾਡੇ ਹਸਪਤਾਲ ਵਿਖੇ ਦਾਖਲ ਕਰਵਾ ਕੇ ਗਏ […]

Continue Reading