*सेंट्रल हलका के कांग्रेस प्रत्याशी विधायक राजिंदर बेरी ने भरा नामांकन, कहा 5 साल में कराए विकास ही मेरी जीत की गारंटी*

जालंधर( jaspal kainth)- जालंधर सेंट्रल हलका से लगातार दूसरी बार कोंग्रेस प्रत्याशी विधायक राजिंदर बेरी ने सोमवार को अपना नामांकन दाखिल किया। एडडीएम-1 के दफ़्तर में नामांकन दाखिल करने के लिए सीमित संख्या में समर्थकों के साथ विधायक बेरी तहसील कोम्पलेक्स में पहुँचे थे। बेरी की पत्नी पार्षद उमा बेरी ने कवरिंग प्रत्याशी के रूप […]

Continue Reading

*ਕੈਪਟਨ ਸੰਧੂ ਦੀ ਜਿੱਤ ਵਾਸਤੇ ਬੀਬੀਆਂ ਡੋਰ ਤੂੰ ਡੋਰ ਪ੍ਰਚਾਰ ਕਰਨ ਲੱਗੀਆਂ*

ਮੁੱਲਾਂਪੁਰ ਦਾਖਾ,31 ਜਨਵਰੀ(ਦਾ ਮਿਰਰ ਪੰਜਾਬ)—ਅੱਜ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਥਾਂ ਦੇ ਉਸ ਵੇਲੇ ਤੋਤੇ ਉਡ ਗਏ ਜਦੋਂ ਹਲਕੇ ਦਾਖੇ ਦੇ ਸ਼ਹਿਰ ਮੁੱਲਾਂਪੁਰ ਦਾਖਾ ਸਮੇਤ ਇਲਾਕੇ ਭਰ ਦੇ ਪਿੰਡਾਂ ਵਿੱਚ ਕੈਪਟਨ ਸੰਧੂ ਸੰਧੂ ਹੋਣ ਲਗ ਗਈ। ਜਿਹੜੇ ਵੀ ਵਾਰਡ ਵਿੱਚ ਜਾ ਕੇ ਦੇਖੋਗੇ ਉਸੇ ਥਾਂ ਤੇ ਕਾਗਰਸ ਦੇ ਹੱਕ ਵਿੱਚ ਪ੍ਰਚਾਰ […]

Continue Reading

*ਮੈਡਮ ਸੰਧੂ ਨੇ ਸ਼ਹਿਰ ਅੰਦਰ ਕੀਤਾ ਡੋਰ ਤੂੰ ਡੋਰ ਚੋਣ ਪ੍ਰਚਾਰ ,ਮੁੱਲਾਂਪੁਰ ਸ਼ਹਿਰ ਸਾਰਾ ਕਾਂਗਰਸ ਦੇ ਰੰਗ ਵਿਚ ਰੰਗਿਆ ਗਿਆ*

ਮੁੱਲਾਂਪੁਰ ਦਾਖਾ 31 ਜਨਵਰੀ (ਦਾ ਮਿਰਰ ਪੰਜਾਬ ) – ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਧਰਮਪਤਨੀ ਮੈਡਮ ਪੁਨੀਤਾ ਸੰਧੂ ਨੇ ਸਥਾਨਕ ਸ਼ਹਿਰ ਦੇ ਸਮੂਹ ਦੁਕਾਨਦਾਰ ਤੇ ਸ਼ਹਿਰ ਵਾਸੀਆਂ ਪਾਸੋਂ ਕੈਪਟਨ ਸੰਦੀਪ ਸਿੰਘ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ । ਸਮੂਹ ਦੁਕਾਨਦਾਰਾਂ ਨੇ ਚੋਣ ਪ੍ਰਚਾਰ ਟੀਮ ਨੂੰ ਵਿਸ਼ਵਾਸ ਦੁਆਉਦਿਆਂ ਕਿਹਾ […]

Continue Reading

*पंजाब में कांग्रेस ने खत्म किया नशा, युवाओं को खेल के प्रति किया उत्साहित – सुशील रिंकू*

जालंधर (The Mirror Punjab)- बस्ती गुजां के शक्ति पार्क में वॉलीबॉल टूर्नामेंट कराया गया। जिसमें मुख्य अतिथि के रूप में कांग्रेसी प्रत्याशी व विधायक सुशील कुमार रिंकू ने शिरकत की। उन्होंने इन बस्ती गुजां और दिल्ली से आई टीमों के बीच खेले गए मैच का आनंद लिया और विजेता टीम को सम्मानित किया। सुशील रिंकू […]

Continue Reading

*ਪੰਜਾਬੀ ਗਾਇਕ ਕੇ ਐਸ ਮੱਖਣ ਗ੍ਰਿਫ਼ਤਾਰ, ਸਰੀ ਸ਼ਹਿਰ ਵਿਚ ਹੋਈ ਗੋਲੀਬਾਰੀ*

ਸਰੀ (ਦਾ ਮਿਰਰ ਪੰਜਾਬ)-ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਪੰਜਾਬੀ ਗਾਇਕ ਕੇ ਐਸ ਮੱਖਣ ਦੀ ਗਿਰਫਤਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਸਰ੍ਹੀ ਵਿੱਚ ਪੁਲਿਸ ਨੇ ਉਸ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ, ਪਤਾ ਲੱਗਾ ਹੈ ਕਿ ਬੀਤੀ ਰਾਤ ਹੀ ਸ਼ਹਿਰ ਸਰੀ ਵਿੱਚ ਕੁਝ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਜਿਸ […]

Continue Reading

*ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕੀਤੀ ਦਾ ਦਾਖਲ*

ਖਡੂਰ ਸਾਹਿਬ (ਦਾ ਮਿਰਰ ਪੰਜਾਬ)- ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਹਰ ਦਿਨ ਕੋਈ ਨਾ ਕੋਈ ਨੇਤਾ ਸਿਆਸੀ ਚਰਚਾ ਦਾ ਕੇਂਦਰ ਬਣ ਰਿਹਾ ਹੈ। ਹੁਣ ਇਸ ਵਿੱਚ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦਾ ਇੱਕ ਹੋਰ ਨਾਂ ਜੁੜ ਗਿਆ ਹੈ। ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੂੰ […]

Continue Reading

*ਪੰਜਾਬ ਵਿਧਾਨ ਸਭਾ ਚੋਣਾਂ-ਹਲ਼ਕਾ ਦਸੂਹਾ ‘ਚ ਪੰਜਕੌਨੀ ਮੁਕਾਬਲਾ ਸਿਆਸੀ ਪਾਰਟੀਆਂ ਦੇ ਪੰਜ ਉਮੀਦਵਾਰ ਮੈਦਾਨ ‘ਚ*

ਤਲਵਾਡ਼ਾ, 30 ਜਨਵਰੀ( ਦੀਪਕ ਠਾਕੁਰ)-ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲ਼ਕਾ ਦਸੂਹਾ ‘ਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਕਾਂਗਰਸ, ਭਾਜਪਾ, ਅਕਾਲੀ- ਬਸਪਾ ਗਠਜੋਡ਼, ਆਪ ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਇਸ ਵਾਰ ਹਲ਼ਕਾ ਦਸੂਹਾ ਬਹੁਕੌਨੀ ਮੁਕਾਬਲਾ ਬਣ ਗਿਆ ਹੈ। ਆਮ ਆਦਮੀ ਪਾਰਟੀ ਨੂੰ ਛੱਡ ਬਾਕੀ ਸਿਆਸੀ ਧਿਰਾਂ […]

Continue Reading

*ਪਰਗਟ ਸਿੰਘ ਨੇ ਚੋਣ ਮੁਹਿੰਮ ਵਿੱਚ ਵਿਰੋਧੀਆਂ ਨੂੰ ਪਛਾੜਿਆ ਪੁੱਤਾਂ ਵਾਂਗ ਅਸ਼ੀਰਵਾਦ ਦੇ ਰਹੀਆਂ ਹਲਕੇ ਦੀਆਂ ਬਜ਼ੁਰਗ ਔਰਤਾਂ*

ਜਲੰਧਰ,30 ਜਨਵਰੀ (ਦਾ ਮਿਰਰ ਪੰਜਾਬ)-ਪਦਮਸ੍ਰੀ ਪਰਗਟ ਸਿੰਘ ਨੂੰ ਆਪਣੇ ਹਲਕੇ ਜਲੰਧਰ ਛਾਉਣੀ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਪਰਗਟ ਸਿੰਘ ਵੱਲੋਂ ਪਿੰਡਾਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ। ਉਹ ਆਪਣੇ ਸਾਰੇ ਵਿਰੋਧੀ ਉਮੀਦਵਾਰਾਂ ਤੋਂ ਬਹੁਤ ਅੱਗੇ ਨਿਕਲ ਗਏ ਹਨ। ਪਰਗਟ ਸਿੰਘ ਨੇ ਅੱਜ ਦਰਜਨ ਤੋਂ […]

Continue Reading

*ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਖੜ੍ਹੇ ਕਰਨ ਤੋਂ ਬਾਅਦ ਕੇਜਰੀਵਾਲ ਦਾ ਅਟੈਕ*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਦੋ ਵਿਧਾਨ ਸਭਾ ਸੀਟਾਂ (ਚਮਕੌਰ ਸਾਹਿਬ ਅਤੇ ਹਲਕਾ ਭਦੌੜ) ਤੋਂ ਖੜ੍ਹੇ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਸ੍ਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿਟਰ ਅਕਾਊਂਟ ਤੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਤੇ ਅਟੈਕ ਕਰਦਿਆਂ […]

Continue Reading