*ਸੁਸ਼ੀਲ ਰਿੰਕੂ ਦੀ ਕਾਂਗਰਸ ਹਾਈਕਮਾਨ ਨੂੰ ਅਪੀਲ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ*

ਜਲੰਧਰ (ਦਾ ਮਿਰਰ ਪੰਜਾਬ)- ਪੰਜਾਬ ਦੀ ਅਵਾਮ ਫਿਰ ਦੁਬਾਰਾ ਸ. ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ, ਕਾਂਗਰਸ ਹਾਈਕਮਾਨ ਤਰੁੰਤ ਹੀ ਸ. ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਥੇ 120 ਫੁੱਟੀ ਰੋਡ ਤੇ ਆਪਣਾ ਚੋਣ ਦਫਤਰ ਖੋਲਣ ਸਮੇਂ ਜਲੰਧਰ ਵੈਸਟ ਤੋਂ ਕਾਂਗਰਸ ਤੇ ਡਾਇਨਾਮਿਕ ਉਮੀਦਵਾਰ ਸ੍ਰੀ ਸੁਸ਼ੀਲ […]

Continue Reading

*ਹਲਕੇ ਦਾਖੇ ਦੇ ਐਨ ਆਰ ਆਈਜ਼ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣਗੇ—ਬਲਵਿੰਦਰ ਗਿੱਲ ਕੈਪਟਨ ਸੰਧੂ ਨਾਲ ਕੀਤੀ ਮੀਟਿੰਗ*

ਮੁੱਲਾਂਪੁਰ ਦਾਖਾ,30 ਜਵਵਰੀ(ਦਾ ਮਿਰਰ ਪੰਜਾਬ)—ਜਿਸ ਤਰਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦਾਖੇ ਦੇ ਐਨ ਆਰ ਆਈਜ਼ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਸ ਐਚ ਫੂਲਕਾ ਨੂੰ ਵੱਡੇ ਫਰਕ ਨਾਲ ਜਿੱਤ ਦਰਜ ਕਰਵਾ ਕੇ ਵਿਧਾਨ ਸਭਾ ਭੇਜਿਆ ਸੀ ਇਸ ਤਰਜ ਤੇ ਇਸ ਵਾਰ ਹਲਕੇ ਦਾਖੇ ਦੇ ਸੂਝਵਾਨ ਵੋਟਰ ਕਾਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ […]

Continue Reading

*ਆਪਣੇ ਪਿੰਡ ਦਾ ਵੀ ਵਿਕਾਸ ਨਾ ਕਰਾਉਣ ਵਾਲੇ ਚੌਧਰੀ ਸੁਰਿੰਦਰ ਹੁਣ ਘਟੀਆ ਰਾਜਨੀਤੀ ’ਤੇ ਉਤਰੇ : ਐਡਵੋਕੇਟ ਬਲਵਿੰਦਰ ਕੁਮਾਰ*

ਕਰਤਾਰਪੁਰ (ਦਾ ਮਿਰਰ ਪੰਜਾਬ)-ਅਕਾਲੀ-ਬਸਪਾ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਚੌਧਰੀ ਸੁਰਿੰਦਰ ਘਟੀਆ ਕਿਸਮ ਦੀ ਰਾਜਨੀਤੀ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਚੌਧਰੀ ਨੇ ਪਿਛਲੇ 5 ਸਾਲਾਂ ’ਚ ਵਿਧਾਇਕ ਰਹਿੰਦੇ ਹੋਏ ਆਪਣੇ ਪਿੰਡ ਧਾਲੀਵਾਲ ਕਾਦੀਆਂ ’ਚ ਵੀ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਹੁਣ ਜਦੋਂ […]

Continue Reading

*ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ 7 ਉਮੀਦਵਾਰਾਂ ਦਾ ਐਲਾਨ, ਆਦਮਪੁਰ ਤੋਂ ਜਗਦੀਸ਼ ਕੁਮਾਰ ਜੱਸਲ ਨੂੰ ਬਣਾਇਆ ਉਮੀਦਵਾਰ*

Continue Reading

*ਜਲੰਧਰ ਕੈਂਟ ਦੇ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੂੰ ਪਿੰਡ ਧੀਣਾ ਵਿਖੇ ਲੱਡੂਆਂ ਨਾਲ ਤੋਲਿਆ ਗਿਆ*

ਜਲੰਧਰ 29 ਜਨਵਰੀ (ਦਾ ਮਿਰਰ ਪੰਜਾਬ ) ਜਲੰਧਰ ਕੈਂਟ ਦੇ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੀ ਚੋਣ ਮੁਹਿੰਮ ਉਸ ਸਮੇਂ ਜ਼ੋਰਦਾਰ ਹੁਲਾਰਾ ਮਿਿਲਆ ਜਦੋਂ ਪਿੰਡ ਧੀਣਾ ਦੇ ਵਸਨੀਕਾਂ ਨੇ ਪਰਗਟ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਅਤੇ ਵਿਸ਼ਵਾਸ਼ ਦੁਆਇਆ ਕਿ ਪਿੰਡ ਧੀਣਾ ਵਿੱਚ ਜਿੰਨਾ ਵਿਕਾਸ ਹੋਇਆ ਹੈ, ਉਸ ਕਰਕੇ ਪਰਗਟ ਸਿੰਘ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ […]

Continue Reading

*ਜਲੰਧਰ ਕੈਂਟ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ*

ਜਲੰਧਰ 29 ਜਨਵਰੀ (ਦਾ ਮਿਰਰ ਪੰਜਾਬ ) ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੇ ਅੱਜ ਸਵੇਰੇ ਜਲੰਧਰ ਕੈਂਟ ਹਲਕੇ ਦੇ ਰਿਟਰਨਿੰਗ ਅਫਸਰ ਰਾਜੀਵ ਵਰਮਾ ਆਰਟੀਏ ਦੇ ਦਫਤਰ ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੀ ਧਰਮ ਪਤਨੀ ਬਰਿੰਦਰਪ੍ਰੀਤ ਪੋਆਰ ਨੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਕਾਗਜ਼ ਦਾਖਲ ਕੀਤੇ ਹਨ। ਕਾਂਗਰਸ ਦਾਖਲ ਕਰਨ ਤੋਂ […]

Continue Reading

*पंजाब में अगले सीएम चेहरे के रूप में सीएम चरणजीत सिंह चन्नी के नाम की सिफारिश,युवा कांग्रेस ने राहुल गांधी को लिखा पत्र*

Jalandhar( The Mirror Punjab)-कांग्रेस नेता राहुल गांधी द्वारा विधानसभा चुनाव से कुछ समय पहले राज्य में मुख्यमंत्री (सीएम) के चेहरे की घोषणा करने के संकेत के दो दिन बाद, जिले के युवा कांग्रेस कार्यकर्ताओं ने आज पंजाब में अगले सीएम चेहरे के रूप में सीएम चरणजीत सिंह चन्नी के नाम की सिफारिश की।  पंजाब में […]

Continue Reading

*ਜੇਕਰ ਅਸੀਂ ਸ਼ਾਤਿਰ ਦਿਮਾਗ ਨੇਤਾਵਾਂ ਨਾਲ਼ ਡਿਪੋਲੋਮੈਸੀ ਵਾਲੇ ਤਰੀਕੇ ਵਰਤੀਏ ਤਾਂ ਇਹ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦੇ ਹਨ, ਵਰਨਾਂ ਖੱਜਲਖੁਆਰੀ ਹੀ ਪੱਲੇ ਪਵੇਗੀ – ਭੱਟੀ ਫਰਾਂਸ*

ਪੈਰਿਸ 29 ਜਨਵਰੀ (ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਦੇ ਫਾਊਂਡਰ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਛੋਟੇ ਤੋਂ ਛੋਟੇ ਕੱਦ ਵਾਲੇ ਸਿੱਖਾਂ ਤੇ ਇਤਬਾਰ ਕਰਕੇ ਇੱਕਠੀਆਂ ਹੋ ਕੇ ਚੱਲਣ ਤਾਂ ਸਾਨੂੰ ਆਏ ਦਿਨ ਮੁਜਾਹਰਿਆਂ, ਧਰਨਿਆਂ […]

Continue Reading

*ਤਲਵਾੜਾ ਪਿੰਡ ਚ ਅਕਾਲੀ ਦਲ ਨੂੰ ਕਰਾਰਾ ਝਟਕਾ,15 ਪਰਿਵਾਰ ਕਾਗਰਸ ਚ ਸ਼ਾਮਲ*

ਸਿੱਧਵਾਂ ਬੇਟ,29 ਜਨਵਰੀ(ਦਾ ਮਿਰਰ ਪੰਜਾਬ)—ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਕਾਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਤਲਵਾੜਾ ਦੇ ਵੱਡੀ ਗਿਣਤੀ ਪਰਿਵਾਰ ਕਾਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਲੋਕ ਸਰਪੰਚ ਗੁਰਚਰਨ ਸਿੰਘ ਗਿੱਲ ਤਲਵਾੜਾ ਅਤੇ ਪ੍ਰਧਾਨ ਮਲਕੀਤ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਜਦੋ ਕਾਗਰਸ ਪਾਰਟੀ […]

Continue Reading