*ਅਧਿਆਪਕਾਂ ਨੂੰ ਗਿਰਫ਼ਤਾਰ ਕਰਨ ਦੀ ਜਥੇਬੰਦੀਆਂ ਵਲੋਂ ਨਿਖੇਧੀ*

ਜਲੰਧਰ 16 ਨਵੰਬਰ (ਰਾਜੀਵ ਕੁਮਾਰ ਬੱਬੂ ) ਬਰਨਾਲਾ ਵਿਖੇ ਆਪਣੀਆਂ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਉਪਰ ਲਾਠੀਚਾਰਜ ਕਰਨ ਦੀ ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ।    ਇਸ ਮੌਕੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਐਨਬੀਐਸ ਦੇ ਜ਼ਿਲ੍ਹਾ ਆਗੂ ਸੋਨੂੰ ਅਰੋੜਾ,ਪੀਐਮਯੂ ਦੇ ਗੁਰਚਰਨ ਅਟਵਾਲ ਅਤੇ ਪੀਐੱਸਯੂ ਆਗੂ […]

Continue Reading

*ਪੰਜਾਬ ਦੇ ਲੋਕਾਂ ਦੀ ਲੜਾਈ ਡਟ ਕੇ ਲੜਾਂਗੇ: ਸ. ਕਰੀਮਪੁਰੀ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ ਦੇ ਨਵੇਂ ਲਗਾਏ ਗਏ ਸੂਬਾ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਮਿਤੀ 13 ਨਵੰਬਰ ਨੂੰ ਪਾਰਟੀ ਅਹੁਦੇਦਾਰਾਂ ਨਾਲ ਪਹਿਲੀ ਮੀਟਿੰਗ ਕੀਤੀ। ਪਾਰਟੀ ਦੇ ਸੂਬਾ ਦਫ਼ਤਰ ਵਿਖੇ ਕੀਤੀ ਮੀਟਿੰਗ ਵਿੱਚ ਉਨ੍ਹਾਂ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਸੰਗਠਨ ਲਈ ਡਟ ਕੇ ਕੰਮ ਕਰਨ ਲਈ ਕਿਹਾ। ਮੀਟਿੰਗ […]

Continue Reading

*ਸੀਬੀਐਸਈ ਰੀਜਨਲ ਸਾਇੰਸ ਐਗਜ਼ੀਬਿਸ਼ਨ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਬਣਾਈ ਹੈਟ੍ਰਿਕ : ਚੁਣੇ ਗਏ ਰਾਸ਼ਟਰੀ ਪੱਧਰ ਲਈ*

ਜਲੰਧਰ (ਜਸਪਾਲ ਕੈਂਥ)- ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਜਲੰਧਰ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਭਾਰਤੇਸ਼ ਕੁਮਾਰ ਅਤੇ ਅੰਗਦਦੀਪ ਸਿੰਘ ਨੇ ਸੀਬੀਐਸਈ ਸਾਇੰਸ ਐਗਜ਼ੀਬਿਸ਼ਨ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹੈਲਥ ਗਾਰਡ ਪ੍ਰੋਜੈਕਟ ਬਣਾਇਆ, ਜਿਸ ਲਈ ਉਨ੍ਹਾਂ ਦੀ ਰਾਸ਼ਟਰੀ ਪੱਧਰ ‘ਤੇ ਚੋਣ ਕੀਤੀ ਗਈ। ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂਟਰ […]

Continue Reading

*ਜਾਲੀ ਫੀਲਡ ਰਿਪੋਰਟ ਬਣਾ ਕੇ ਅਫਸਰਾਂ ਦੀ ਮਿਲੀ ਭੁਗਤ ਨਾਲ ਕੱਟੀ ਕਲੋਨੀ*

ਜਲੰਧਰ (ਜਸਪਾਲ ਕੈਂਥ)-ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਰਿਸ਼ਵਤਖੋਰ ਅਫਸਰਾਂ ਖਿਲਾਫ ਨਕੇਲ ਕਸੀ ਹੋਈ ਹੈ ਉਸ ਦੇ ਬਾਵਜੂਦ ਵੀ ਸਰਕਾਰੀ ਅਫਸਰ ਰਿਸ਼ਵਤ ਦੇ ਪੈਸੇ ਕਮਾਉਣ ਲਈ ਨਵੇਂ ਨਵੇਂ ਰਾਹ ਲੱਭ ਰਹੇ ਹਨ ।ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਮੋਹਣ ਵਿਹਾਰ ਵਿਖੇ ਵੇਖਣ ਨੂੰ ਮਿਲਿਆ ਦੇਖਣ ਨੂੰ ਮਿਲਿਆ ਹੈ ਜਿੱਥੇ […]

Continue Reading

*ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ,ਦਿਸ਼ਾ -ਐਨ ਇਨੀਸ਼ੀਏਟਿਵ, ਜਲੰਧਰ ਵਿੱਚ ਇੰਨੋਸੈਂਟ ਹਾਰਟਸ, ਲੋਹਾਰਾਂ ਵਿਖੇ ਪਹਿਲੀ ਵਾਰ *’ਦਿ ਬਿਗ ਬਾਰਨਯਾਰਡ ਐਡਵੈਂਚਰ’ *ਦਾ ਆਯੋਜਨ ਕਰਕੇ ਰਚਿਆ ਇਤਿਹਾਸ*

ਜਲੰਧਰ (ਜਸਪਾਲ ਕੈਂਥ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਚਲਾਏ ਗਏ ਅਤੇ ਪ੍ਰਬੰਧਿਤ ਕੀਤੇ ਗਏ ਐਂਨ ਇਨੀਸ਼ੀਏਟਿਵ ਨੇਟਿਕਾਊ ਵਿਕਾਸ ਟੀਚਾ 13 (ਜਲਵਾਯੂ ਕਾਰਵਾਈ) ਜਲੰਧਰ ਦੇ ਪਹਿਲੇ ਹੈਂਡਸ-ਆਨ ‘ਦਿ ਬਿਗ ਬਾਰਨਯਾਰਡ – ਦ ਫੀਲਡ ਐਡਵੈਂਚਰ’ ਥੀਮ-ਅਧਾਰਿਤ ਈਵੈਂਟ ਦੀ ਮੇਜ਼ਬਾਨੀ ਕਰਕੇ ਅਨੁਭਵੀ ਸਿੱਖਿਆ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ, ਜੋ ਸੰਯੁਕਤ ਰਾਸ਼ਟਰ ਦੇ ਨਾਲ ਇਕਸਾਰ ਹੈ। […]

Continue Reading

*ਦਿਸ਼ਾ ਦੇ ਤਹਿਤ- ਐਨ ਇਨੀਸ਼ੀਏਟਿਵ -ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਤੀਜੇ ਸਲਾਨਾ ਅਕਾਦਮਿਕ ਐਕਸੀਲੈਂਸ ਅਵਾਰਡ ਸਮਾਰੋਹ ਵਿੱਚ ਵਿਦਿਆਰਥੀਆਂ ਅਤੇ ਸਿੱਖਿਅਕਾਂ ਦਾ ਕੀਤਾ ਸਨਮਾਨ*

ਜਲੰਧਰ (ਜਸਪਾਲ ਕੈਂਥ)- ਦਿਸ਼ਾ ਐਨ ਇਨੀਸ਼ੀਏਟਿਵ ਦੇ ਤਹਿਤ ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੁਹਾਰਾਂ ਨੇ ਆਪਣੇ ਤੀਜੇ ਸਲਾਨਾ ਅਕਾਦਮਿਕ ਐਕਸੀਲੈਂਸ ਅਵਾਰਡ ਸਮਾਰੋਹ ਵਿੱਚ ਜਲੰਧਰ ਭਰ ਦੇ ਨੌਜਵਾਨ ਵਿਦਵਾਨਾਂ ਅਤੇ ਸਮਰਪਿਤ ਸਲਾਹਕਾਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਇਸ ਇਵੈਂਟ ਨੇ ਲਗਭਗ ਸੌ ਸਕੂਲਾਂ ਦੇ ਇੱਕ ਪ੍ਰੇਰਨਾਦਾਇਕ ਇਕੱਠ ਵਿੱਚ, ਉਨ੍ਹਾਂ ਦੇ […]

Continue Reading

*ਮਾਇਆਵਤੀ ਨੇ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ, ਅਵਤਾਰ ਸਿੰਘ ਕਰੀਮਪੁਰੀ ਹੋਣਗੇ ਪੰਜਾਬ ਦੇ ਨਵੇਂ ਪ੍ਰਧਾਨ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਮੁੱਖ ਭੈਣ ਕੁਮਾਰੀ ਮਾਇਆਵਤੀ ਵਲੋਂ ਸਖਤ ਸਟੈਂਡ ਲੈਂਦੇ ਹੋਏ ਪੰਜਾਬ ਬਸਪਾ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ ।ਉਹਨਾਂ ਦੀ ਜਗ੍ਹਾ ਤੇ ਸਾਬਕਾ ਰਾਜ ਸਭਾ ਮੈਂਬਰ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਸੂਬੇ ਦਾ ਪ੍ਰਧਾਨ ਲਗਾਇਆ ਗਿਆ ਹੈ। ਪਾਰਟੀ ਦੇ ਸੂਬਾ […]

Continue Reading

*ਦਸਤਾਰ ਮਸਲੇ ਤੇ ਫਰਾਂਸ ਦੇ ਸਮੂੰਹ ਗੁਰਦੁਆਰਿਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸਾਹਿਬ ਲਾ -ਬੁਰਜੇ ਵਿਖ਼ੇ ਦਸ ਨਵੰਬਰ ਨੂੰ –ਪ੍ਰਬੰਧਕ*

ਪੈਰਿਸ (ਭੱਟੀ ) ਫਰਾਂਸ ਸਰਕਾਰ ਦੁਆਰਾ ਦੋ ਹਜਾਰ ਤਿੰਨ ਵਿੱਚ ਇੱਕ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਸੀ, ਜਿਸ ਮੁਤਾਬਿਕ ਸਕੂਲੀ ਬੱਚੇ ਕੋਈ ਵੀ ਧਾਰਮਿਕ ਚਿੰਨ ਪਹਿਨ ਕੇ ਸਕੂਲ ਨਹੀਂ ਸਨ ਜਾ ਸਕਦੇ | ਇਸ ਕਾਨੂੰਨ ਦੇ ਬਣਨ ਮਗਰੋਂ ਮੁਸਲਿਮ ਸਮਾਜ ਦੇ ਬੱਚੇ ਤਾਂ ਖੁਸ਼ ਹੋਏ ਸਨ, ਕਿਉਂਕਿ ਉਹ ਯੂਰਪ ਦੇ ਜੰਮਪਲ ਹੋਣ ਕਾਰਨ ਹਿਜਾਬ […]

Continue Reading

*ਰਾਮ ਰਹੀਮ ਨੂੰ ਵਾਰ ਵਾਰ ਪੈਰੋਲ , ਐਪਰ ਬੰਦੀ ਸਿੰਘਾਂ ਨੂੰ ਇਹ ਰਿਆਇਤ ਕਿਉਂ ਨਹੀਂ ?*

*ਇਸ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਵਿਭਾਗ ਨੂੰ ਔਰਰ-ਡਾਨ ਸੰਸਥਾ ਵੱਲੋਂ ਭੇਜੇ ਗਏ ਮੈਮੋਰੰਡਮ ਦੀ ਕਾਪੀ ਇਸ ਖ਼ਬਰ ਦੇ ਨਾਲ ਨੱਥੀ ਕੀਤੀ ਜਾ ਰਹੀ ਹੈ* ਪੈਰਿਸ 2 ਨਵੰਬਰ (ਜਸਪਾਲ ਕੈਂਥ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ, ਜਿਹੜੀ ਕਿ ( ਫਰਾਂਸ ਤੋਂ ਭਾਰਤ ) ਮਿਰਤਕ ਦੇਹਾਂ ਭੇਜਣ ਜਾਂ ਫਰਾਂਸ ਵਿੱਚ, ਸਬੰਧਿਤ ਪ੍ਰੀਵਾਰਾਂ […]

Continue Reading

*ਜਥੇਦਾਰ ਅਕਾਲ ਤਖਤ ਸਾਹਿਬ ਦਾ ਦੀਵਾਲੀ ਸੰਦੇਸ਼ ਦਾ ਸਵਾਗਤ ਕਰੇ ਸਿਖ ਪੰਥ-ਸਿਖ ਚਿੰਤਕ*

ਜਲੰਧਰ (ਜਸਪਾਲ ਕੈਂਥ)-ਸਿਖ ਚਿੰਤਕਾਂ ਸਰਦਾਰ ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ,ਭਾਈ ਹਰਸਿਮਰਨ ਸਿੰਘ ਖਾਲਸਾ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ,ਡਾਕਟਰ ਪਰਮਜੀਤ ਸਿੰਘ ਮਾਨਸਾ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਪੰਥ ਦੇ ਨਾਂ ਸੰਦੇਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੁਚੇ ਪੰਥ ਨੂੰ […]

Continue Reading