*ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾ ਰਹੀ ਪੈਰੋਲ ਉੱਪਰ, ਇੰ.ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਰਘੁਬੀਰ ਸਿੰਘ ਕੋਹਾੜ ਨੇ ਕੱਸਿਆ ਤੰਜ*

ਪੈਰਿਸ 5 ਅਕਤੂਬਰ (ਭੱਟੀ ) ਇੱਕ ਪਾਸੇ ਤਾਂ ਪੈਂਤੀ ਪੈਂਤੀ ਸਾਲਾਂ ਤੋਂ ਜੇਲਾਂ ਵਿੱਚ ਬੰਦ ਰਾਜਸੀ ਸਿੱਖ ਕੈਦੀਆਂ ਨੂੰ, ਉਨ੍ਹਾਂ ਦੀ ਬਣਦੀ ਸਜ਼ਾ ਕੱਟਣ ਉਪਰੰਤ ਰਿਹਾਅ ਤਾਂ ਕੀ, ਪੈਰੋਲ ਵੀ ਨਹੀਂ ਦਿੱਤੀ ਜਾ ਰਹੀ, ਐਪਰ ਦੂਜੇ ਪਾਸੇ ਕਾਤਿਲ ਅਤੇ ਬਲਾਤਕਾਰੀ ਸਿੱਧ ਹੋ ਚੁੱਕੇ ਰਾਮ ਰਹੀਮ ਨੂੰ ਮੌਕੇ ਦੀ ਸਰਕਾਰ, ਰਾਜਸੀ ਲਾਹਾ ਲੈਣ ਖਾਤਿਰ ਵਾਰ ਵਾਰ, […]

Continue Reading

*ਫਗਵਾੜਾ ਦੀ ਐਸਪੀ ਉਪਰ ਲੱਗੇ ਜਮੀਨ ਹੜੱਪਣ ਦੇ ਲਈ ਝੂਠਾ ਪਰਚਾ ਦਰਜ ਕਰਨ ਦੇ ਦੋਸ਼*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਇੱਕ ਪ੍ਰੈਸ ਕਾਨਫਰਸ ਦੌਰਾਨਪਵਨ ਕੁਮਾਰ ਨਿਵਾਸੀ ਮਕਾਨ ਨੰ.82/605, ਛਾਉਣੀ ਮੁਹੱਲਾ, ਲੁਧਿਆਣਾ ਨੇ ਫਗਵਾੜਾ ਦੀ ਐਸਪੀ ਸਾਹਿਬ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਮੈਨੂੰ ਝੂਠੇ ਕੇਸ ਵਿੱਚ ਉਠਾ ਕੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਹੈ ਐਸਪੀ ਨੇ ਰਾਮਾ ਦੇਵੀ ਨਾਮਕ ਔਰਤ ਨਾਲ ਮਿਲ ਕੇ ਮੇਰੀ ਜਮੀਨ ਹੜੱਪਣ ਦੇ ਬਦਲੇ ਇਹ […]

Continue Reading

*ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਵੱਲੋਂ ਦਿੱਤੇ ਆਦੇਸ਼ ਉੱਪਰ ਉਂਗਲ ਚੁੱਕਣ ਵਾਲਿਆਂ ਨੂੰ ਨਿਮਰਤਾ ਸਾਹਿਤ ਬੇਨਤੀ ——–ਭੱਟੀ ਫਰਾਂਸ*

ਪੈਰਿਸ 2 ਅਕਤੂਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਬਹੁਤ ਹੀ ਨਿਮਰਤਾ ਸਾਹਿਤ ਅਤੇ ਅਦਨੇ ਸਿੱਖ ਦੀ ਤਰਾਂ, ਸੁਆਲ ਕੀਤਾ ਹੈ, ਸਿਰਫ ਉਨ੍ਹਾਂ ਵਿਅਕਤੀਆਂ ਨੂੰ, ਜਿਨ੍ਹਾਂ ਨੇ , ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਦਿੱਤੇ ਆਦੇਸ਼ ਉੱਪਰ ਕਿੰਤੂ ਪ੍ਰੰਤੂ ਕੀਤਾ ਹੈ | […]

Continue Reading

*मिलिट्री से rejected मटन चिकन बेचने वाली अमृतसर की कंपनी जालंधर के लोगों के साथ कर रही है खिलवाड़,धार्मिक और सामाजिक संस्थाएं स्वास्थ्य मंत्री से करेगी शिकायत*

जालंधर 1 अक्टूबर (jaspal kainth) कुछ लोग अपने फायदे के लिए क्या कुछ कर जाते हैं इसका अंदाजा लगाना बहुत ही मुश्किल है। ऐसा ही एक मामला जालंधर शहर में चर्चा का विषय बना हुआ है। बताया जा रहा है कि अमृतसर के एक कंपनी द्वारा जालंधर में इन दोनों मिलिट्री से rejected मटन और […]

Continue Reading

*ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮ ਨੂੰ ਰਾਜਨੀਤੀ ਨਾਲ ਜੋੜਨਾਂ ਕਿਸੇ ਤਰੀਕੇ ਵੀ ਜਾਇਜ ਨਹੀਂ——–ਭੱਟੀ, ਲਹਿਰਾ, ਨੌਰਾ ਅਤੇ ਭੰਗੂ*

*ਕੁੱਝ ਸ਼ਖਸ਼ੀਅਤਾਂ ਵੱਲੋਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਪ੍ਰਗਟਾਏ ਗਏ ਸ਼ੱਕ ਦੀ ਅਸੀਂ ਭਰਭੂਰ ਨਿੰਦਿਆ ਕਰਦੇ ਹਾਂ —– ਭੁੰਗਰਨੀ, ਫ਼ਤਿਹਗੜ੍ਹ, ਬੋਦਲ, ਅਤੇ ਸੁਰਜੀਤ ਸਿੰਘ ਮਾਣਾ* ਪੈਰਿਸ (ਭੱਟੀ ਫਰਾਂਸ ) ਕਿਸੇ ਨੂੰ ਫਸਾਉਂਣ ਵਾਸਤੇ ਛੇੜ ਛੇੜਨ ਵਾਲਿਆਂ ਉੱਪਰ, ਜੱਦ ਗਾਜ ਡਿੱਗਦੀ ਹੈ ਤਾਂ ਪਤਾ ਫਿਰ ਲੱਗਦਾ ਹੈ | ਅਜਿਹਾ ਭਾਣਾ ਵਰਤਿਆ ਹੈ ਅਕਾਲੀ […]

Continue Reading

*ਅਕਾਲ ਤਖਤ ਦੇ ਜਥੇਦਾਰ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਬੀਬੀ ਜਗੀਰ ਕੌਰ ਨੂੰ ਜ਼ਲੀਲ ਨਾ ਕਰਨ-ਸਿਖ ਬੁਧਜੀਵੀ*

ਜਲੰਧਰ-(ਜਸਪਾਲ ਕੈਂਥ)-ਸਿਖ ਬੁਧੀਜੀਵੀਆਂ ਸਿਰਦਾਰ ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਬੀਬੀ ਜਾਗੀਰ ਕੌਰ ਨੂੰ ਬੇਕਾਰਣ ਅਕਾਲ ਤਖਤ ਸਾਹਿਬ ਉਪਰ ਤਲਬ ਕਰਨ ਦਾ ਨੋਟਿਸ ਲੈਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਤਬਾਹ ਕਰਨ ਵਾਲੀ […]

Continue Reading

*ਮਟਨ ਅਤੇ ਚਿਕਨ ਖਾਣ ਵਾਲੇ ਹੋ ਜਾਓ ਸਾਵਧਾਨ- ਸ਼ਹਿਰ ਵਿੱਚ ਫੌਜ ਤੋਂ ਰਿਜੈਕਟ ਚਿਕਨ ਅਤੇ ਮਟਨ ਤੁਹਾਨੂੰ ਖਵਾਇਆ ਜਾ ਰਿਹਾ ਹੈ*

ਜਲੰਧਰ (ਜਸਪਾਲ ਕੈਂਥ)-ਜਲੰਧਰ ਸ਼ਹਿਰ ਵਿੱਚ ਮਟਨ ਅਤੇ ਚਿਕਨ ਖਾਣ ਵਾਲੇ ਦੇ ਲਈ ਬੁਰੀ ਖਬਰ ਹੈ , ਸ਼ਹਿਰ ਵਿੱਚ ਰਿਜੈਕਟਡ ਮਾਲ ਵੇਚਿਆ ਜਾ ਰਿਹਾ ਹੈ ਇਹ ਮਾਲ ਅੰਮ੍ਰਿਤਸਰ ਦੀ ਇੱਕ ਕੰਪਨੀ ਵੱਲੋਂ ਵੇਚਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜੋ ਮੀਟ ਅਤੇ ਚਿਕਨ ਦਾ ਮਾਸ ਫੌਜ ਵੱਲੋਂ ਰਿਜੈਕਟ ਕੀਤਾ ਜਾਂਦਾ ਹੈ ਉਸ ਨੂੰ ਸ਼ਹਿਰ ਦੇ […]

Continue Reading

*ਬੇਗੋਵਾਲ ਦੇ ਮੁਹੱਲਾ ਜੱਬੋਵਾਲ ਰੋਡ ਤੇ ਕੱਟੀ ਗਈ ਨਜਾਇਜ਼ ਕਲੋਨੀ, ਭਗਵੰਤ ਮਾਨ ਸਰਕਾਰ ਨੂੰ ਲਗਾਇਆ ਕਰੋੜਾਂ ਦਾ ਚੂਨਾ*

ਬੇਗੋਵਾਲ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਭੁਲੱਥ ਦੇ ਅਧੀਨ ਪੈਂਦੇ ਕਸਬਾ ਬੇਗੋਵਾਲ ਦੇ ਮਹੱਲਾ ਜੱਬੋਵਲ ਰੋਡ ਤੇ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ ਤੌਰ ਤੇ ਕਲੋਨੀ ਕੱਟੀ ਜਾ ਰਹੀ ਹੈ ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਵਿੱਕੀ ਨਾਮਕ ਕਲੋਨਾਇਜਰ ਵਲੋ ਜਬੋਵਾਲ ਰੋਡ ਵਿਖੇ ਉਕਤ ਕਲੋਨੀ […]

Continue Reading

*ਸੁਰਜੀਤ ਸਿੰਘ ਨੇ ਆਪ ਪਾਰਟੀ ਦੀ ਹਿਮਾਇਤ ਛੱਡ, ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਅਪਣਾਇਆ — ਭੱਟੀ ਫਰਾਂਸ*

ਪਿੰਡ ਕਰਨੈਲ ਗੰਜ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਫਰਾਂਸ ਨਿਵਾਸੀ ਸੁਰਜੀਤ ਸਿੰਘ ਮਾਣਾ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਮੂਲੀਅਤ –ਮੀਡੀਆ ਰਿਪੋਰਟ |  ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਕਰਵਾਈ ਐਂਟਰੀ, ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ, ਉੱਪਰ ਮੈਨੂੰ ਭਰੋਸਾ ——-ਮਾਣਾ | ਪੈਰਿਸ 21 ਸਤੰਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ […]

Continue Reading

*ਫਿਲੌਰ ਕਾਂਗਰਸ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਧਰਨਾ ਪ੍ਰਦਰਸ਼ਨ*

ਫਿਲੌਰ, 19 ਸਤੰਬਰ (ਜਸਪਾਲ ਕੈਂਥ)-ਅੱਜ ਫਿਲੌਰ ਡੀਐਸਪੀ ਦਫ਼ਤਰ ਅੱਗੇ ਬਲਾਕ ਕਾਂਗਰਸ ਕਮੇਟੀ ਰੁੜਕਾਂ ਕਲਾਂ ਅਤੇ ਫਿਲੌਰ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਸਵੇਰੇ 10 ਵਜੇ ਤੋਂ 1 ਵਜੇ ਦੁਪਹਿਰ ਤੱਕ ਬਾਰਿਸ਼ ਦੌਰਾਨ ਹੀ […]

Continue Reading