ਧੰਨ ਧੰਨ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਖੂਨਦਾਨ ਕੈਂਪ

Uncategorized
Spread the love

ਲੋਹੀਆਂ ਖਾਸ ( ਰਜੀਵ ਕੁਮਾਰ ਬੱਬੂ ) 26 ਜਨਵਰੀ 2025 ਦੇ ਨੇੜਲੇ ਪਿੰਡ ਇਸਮਾਈਲ ਪਰ ਗੁਰੂ ਦੁਆਰਾ ਬਾਬਾ ਦੀਪ ਸਿੰਘ ਜੀ ਤਪ ਸਥਾਨ ਤੇ 66 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਪਿੰਡ ਦੀ ਪੰਚਾਇਤ ਤੇ ਨੌਜਵਾਨ ਵੱਲੋਂ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਜੋ ਕਿ ਜਲੰਧਰ ਦੇ ਜੋਸ਼ੀ ਹਸਪਤਾਲ ਡਾਕਟਰ ਅਸ਼ੀਸ਼ ਦੀ ਜੋ ਗੋਇ ਵਿੱਚ ਸੀ ਖੂਨਦਾਨ ਦੀ ਸ਼ੁਰੂਆਤ ਸੰਦੀਪ ਸਿੰਘ ਪਿਪਲੀ ਵੱਲੋਂ ਕੀਤੀ ਗਈ ਇਸ ਨੂੰ ਵੇਖਦਿਆਂ ਹੋਇਆ ਬਹੁਤ ਸਾਰੇ ਨੌਜਵਾਨਾਂ ਨੇ ਖੂਨਦਾਨ ਕੀਤਾ ਇਸ ਸਮੇਂ ਮੌਜੂਦ ਦਵਿੰਦਰ ਸਿੰਘ ਸ਼ੇਰਾ ਸਰਪੰਚ ਗੁਰਦੇਵ ਸਿੰਘ ਪਿੱਪਲ ਸਰਪੰਚ ਸੁਖਚੈਨ ਸਿੰਘ ਪ੍ਰਧਾਨ ਗੁਰਵਿੰਦਰ ਸਿੰਘ ਪੀਪੀ ਸਰੂਪ ਸਿੰਘ ਸਰਪੰਚ ਜਗੀਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *