*ਸੀ.ਬੀ.ਐੱਸ.ਈ. ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (CASA) ਦੇ ਪ੍ਰਧਾਨ ਅਨਿਲ ਚੋਪੜਾ ਨਿਮਿੱਤ ਸੋਕ ਸਭਾ ਅਤੇ ਅੰਤਿਮ ਸੰਸਕਾਰ*

ਜਲੰਧਰ, 14 ਅਪ੍ਰੈਲ: (ਜਸਪਾਲ ਕੈਂਥ)-ਸੀ.ਬੀ.ਐੱਸ.ਈ. ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (CASA) ਦੇ ਪ੍ਰਧਾਨ ਸ਼੍ਰੀ ਅਨਿਲ ਚੋਪੜਾ ਜੀ ਦੇ ਅਚਾਨਕ ਅਕਾਲ ਚਲਾਣੇ ਨਾਲ ਵਿਦਿਅਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੇ ਅੱਜ ਸਵੇਰੇ, 14 ਅਪ੍ਰੈਲ 2026 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕੀਤੀ। ਸ਼੍ਰੀ ਅਨਿਲ ਚੋਪੜਾ ਜੀ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ […]

Continue Reading

*ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਦੀ ਯਾਦ ਵਿੱਚ ਵਿਸ਼ਾਲ ਸੰਤ ਸਮਾਗਮ ਭਲਕੇ*

ਜਲੰਧਰ (ਜਸਪਾਲ ਕੈਂਥ):ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਮਹਾਨ ਤਪੱਸਵੀ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਦੀ ਮਿੱਠੀ ਤੇ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਸੰਤ ਸਮਾਗਮ ਭਲਕੇ 15 ਅਪ੍ਰੈਲ, ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰਦੁਆਰਾ ਸੱਚਖੰਡ ਈਸ਼ਰ ਪ੍ਰਕਾਸ਼, ਧੀਣਾ […]

Continue Reading

*ਮਨੁੱਖਤਾ ਦੀ ਸੇਵਾ ਲਈ ਨਿਤਰੀ ਸਿੱਖ ਸੇਵਕ ਸੁਸਾਇਟੀ (ਇੰਟਰਨੈਸ਼ਨਲ),ਕਪੂਰਥਲਾ ਦੇ ਲੋੜਵੰਦਾਂ ਨੂੰ ਵੰਡੀਆਂ ਵੀਲ੍ਹ-ਚੇਅਰਾਂ*

ਕਪੂਰਥਲਾ (ਜਸਪਾਲ ਕੈਂਥ)-ਜਦੋਂ ਕਿਸੇ ਮਜਬੂਰ ਦੇ ਪੈਰ ਸਾਥ ਛੱਡ ਦੇਣ ਅਤੇ ਜ਼ਿੰਦਗੀ ਇੱਕੋ ਥਾਂ ਸਿਮਟ ਕੇ ਰਹਿ ਜਾਵੇ, ਤਾਂ ਉਮੀਦ ਦੀ ਇੱਕ ਕਿਰਨ ਹੀ ਉਸ ਲਈ ਨਵਾਂ ਜੀਵਨ ਬਣ ਜਾਂਦੀ ਹੈ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਕਪੂਰਥਲਾ ਵਿਖੇ, ਜਿੱਥੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦਬੇ-ਕੁਚਲੇ ਅਤੇ ਲੋੜਵੰਦ ਕਿਰਤੀ ਪਰਿਵਾਰਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ […]

Continue Reading

*ਆਪ ਦੇ ਹਲਕਾ ਆਦਮਪੁਰ ਕੋਆਰਡੀਨੇਟਰ ਬੂਟਾ ਸਿੰਘ ਪਤਾਰਾ ਸਾਥੀਆਂ ਸਮੇਤ ਬਸਪਾ ’ਚ ਸ਼ਾਮਿਲ*

ਜਲੰਧਰ (ਜਸਪਾਲ ਕੈਂਥ)ਬਹੁਜਨ ਸਮਾਜ ਪਾਰਟੀ ( ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਸੂਬੇ ਭਰ ਦੇ ਲੋਕਾਂ ਤੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਬਸਪਾ ਨੂੰ ਸੱਤਾਧਾਰੀ ਧਿਰ ਆਪ ਦਾ ਇੱਕ ਚੰਗਾ ਤੇ ਮਜ਼ਬੂਤ […]

Continue Reading

*ਪਿਹੋਵਾ ਵਿਖੇ ਬਰਸੀ ਸਮਾਗਮ 8 ਅਤੇ 9 ਅਪ੍ਰੈਲ ਨੂੰ – ਡਾ. ਪੀ. ਐਸ. ਕੰਗ*

ਜਲੰਧਰ (ਜਸਪਾਲ ਕੈਂਥ)-ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛੱਤਰਛਾਇਆ ਹੇਠ ਸੰਤ ਮਹਾਰਾਜ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ. ਇਹ ਮਹਾਨ ਸਮਾਗਮ ਗੁਰਦਵਾਰਾ ਸਚਖੰਡ ਈਸ਼ਰ ਦਰਬਾਰ ਜੁਰਾਸੀ ਪਿਹੋਵਾ ਵਿਖੇ ਮਿਤੀ 8 ਅਤੇ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਅਰੰਭ ਹੋ […]

Continue Reading

*ਐਨਆਰਆਈ ਮਹਿਲਾ ਵੱਲੋਂ ਬੈਂਕ ਮੈਨੇਜਰ ਖਿਲਾਫ 5 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼*

ਜਲੰਧਰ (ਜਸਪਾਲ ਕੈਂਥ):ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਨਆਰਆਈ ਮਹਿਲਾ ਨਰਿੰਦਰ ਕੌਰ ਨੇ ਇੱਕ ਗੰਭੀਰ ਮਾਮਲਾ ਸਾਹਮਣੇ ਰੱਖਿਆ। ਉਨ੍ਹਾਂ ਦੱਸਿਆ ਕਿ ਇੱਕ ਸੇਵਾਮੁਕਤ ਬੈਂਕ ਕਰਮਚਾਰੀ, ਸ਼੍ਰੀ ਰਾਕੇਸ਼ ਵੇਦੀ ਵੱਲੋਂ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਦੇ ਖਾਤੇ ਵਿੱਚੋਂ ਲਗਭਗ 5 ਲੱਖ ਰੁਪਏ ਗ਼ੈਰਕਾਨੂੰਨੀ ਤਰੀਕੇ ਨਾਲ ਆਪਣੀ ਪਤਨੀ ਦੇ ਨਾਮ ਟ੍ਰਾਂਸਫਰ ਕਰ ਦਿੱਤੇ ਗਏ। ਇਹ […]

Continue Reading

*ਇਨੋਸੈਂਟ ਹਾਰਟਸ ਸਕੂਲ ਨੇ “ਦਿਸ਼ਾ” – ਇੱਕ ਪਹਿਲਕਦਮੀ ਦੇ ਤਹਿਤ “ਅਧਿਆਪਕ ਸੰਸ਼ੋਧਨ ਸੈਸ਼ਨ” ਦਾ ਕੀਤਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਸਕੂਲ ਨੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਅਗਵਾਈ ਹੇਠ “ਦਿਸ਼ਾ” – ਇੱਕ ਪਹਿਲਕਦਮੀ” ਦੀ ਅਗਵਾਈ ਹੇਠ “ਅਧਿਆਪਕ ਸੰਸ਼ੋਧਨ ਸੈਸ਼ਨ” ਦਾ ਆਯੋਜਨ ਕੀਤਾ। ਇਸ ਸਮਾਗਮ ਨੇ ਸਮਾਜਿਕ ਵਿਕਾਸ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਸੰਸਥਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਸੈਸ਼ਨ ਡਾ. ਪਲਕ ਗੁਪਤਾ ਬੌਰੀ, ਡਾਇਰੈਕਟਰ, ਸੀਐਸਆਰ ਦੁਆਰਾ ਅਧਿਆਪਕ ਪੇਸ਼ੇਵਰ […]

Continue Reading

*ਪੁਲਿਸ ਵਿਰੁੱਧ 1 ਅਪ੍ਰੈਲ ਦੇ ਐਕਸ਼ਨ ਦੀਆਂ ਜ਼ੋਰਦਾਰ ਤਿਆਰੀਆਂ*

ਲੋਹੀਆਂ ਖ਼ਾਸ/ਰਾਜੀਵ ਕੁਮਾਰ ਬੱਬੂ/ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਣਾਈ ਗਈ ਪੁਲਿਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਲੋਹੀਆਂ ਖ਼ਾਸ ਦੇ ਆਗੂਆਂ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਲੋਹੀਆਂ ਖ਼ਾਸ ਦੇ ਐੱਸ ਐੱਚ ਓ ਦੀ ਨਾਲਾਇਕੀ ਕਰਕੇ ਲਟਕ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ 1 […]

Continue Reading

*5 ਅਪਰੈਲ ਨੂੰ ਜਲੰਧਰ ਵਿਖੇ ਕਰਾਏ ਜਾ ਰਹੇ ਸੈਮੀਨਾਰ ਦੀਆਂ ਤਿਆਰੀਆਂ ਦਾ ਜਾਇਜ਼ਾ*

ਜਲੰਧਰ 27 ਮਾਰਚ (ਜਸਪਾਲ ਕੈਂਥ)-ਕੌਮੀ ਤੇ ਕੌਮਾਂਤਰੀ ਪੱਧਰ ਤੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਕਰਾਏ ਜਾ ਰਹੇ ਸੈਮੀਨਾਰ ਤੇ ਕਾਨਫ਼ਰੰਸਾਂ ਦੀ ਲੜੀ ਤਹਿਤ ਜਲੰਧਰ ਵਿਚ ਵੀ 5 ਅਪਰੈਲ ਨੂੰ ਇਕ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਇਆ ਜਾ ਰਿਹਾ ਹੈ, ਜਿਸ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ, ਜੀਵਨ ਨਾਲ ਸਬੰਧਿਤ ਖੋਜ ਭਰਪੂਰ ਪੇਪਰ ਪੜ੍ਹੇ […]

Continue Reading

*ਸੰਗਤੀ ਸੇਵਾ ਦਾ ਜਜ਼ਬਾ: ਪਿੰਡ ਗਾਗੋਵਾਲ ਦੀ ਮਨਜੀਤ ਕੌਰ ਦੀ ਬਣੀ ਬਾਂਹ ਸਿੱਖ ਸੇਵਕ ਸੁਸਾਇਟੀ ( ਇੰਟਰਨੈਸ਼ਨਲ )*

ਜਲੰਧਰ (ਜਸਪਾਲ ਕੈਂਥ)-ਅਜੋਕੇ ਪਦਾਰਥਵਾਦੀ ਯੁੱਗ ਵਿੱਚ, ਜਿੱਥੇ ਇਨਸਾਨ ਨਿੱਜੀ ਮੁਫ਼ਾਦਾਂ ਦੀ ਦੌੜ ਵਿੱਚ ਅੰਨ੍ਹਾ ਹੋਇਆ ਫਿਰਦਾ ਹੈ, ਉੱਥੇ ਕੁਝ ਅਜਿਹੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਵੀ ਹਨ ਜੋ “ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਦੀਨ-ਦੁਖੀਆਂ ਦੇ ਦਰਦ ਨੂੰ ਆਪਣਾ ਸਮਝਦੀਆਂ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਦੇ ਪਿੰਡ ਗਾਗੋਵਾਲ […]

Continue Reading